ETV Bharat / state

ਕੀ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਵਿਦਿਆਰਥੀਆਂ ਉੱਤੇ ਅਸਰ ਪਾਉਣਗੀਆਂ ?

ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਸਾਰੇ ਨੌਜਵਾਨਾਂ ਦੀ ਦਿਲੀ ਇੱਛਾ ਹੈ ਕਿ ਉਥੋਂ ਦਾ ਪ੍ਰਧਾਨ ਮੰਤਰੀ ਮੁੜ ਜਸਟਿਨ ਟਰੂਡੋ ਹੀ ਹੋਵੇ ਕਿਉਂਕਿ ਉਸ ਨੇ ਵਿਦਿਆਰਥੀਆਂ ਲਈ ਕਾਫ਼ੀ ਕੁੱਝ ਕੀਤਾ ਹੈ।

ਕੀ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਵਿਦਿਆਰਥੀਆਂ ਉੱਤੇ ਅਸਰ ਪਾਉਣਗੀਆਂ
author img

By

Published : Sep 24, 2019, 7:12 PM IST

Updated : Sep 25, 2019, 12:01 AM IST

ਪਟਿਆਲਾ: ਕੈਨੇਡਾ ਦੀਆਂ ਆਮ ਚੋਣਾਂ ਦਾ ਜੇ ਕੈਨੇਡਾ ਤੋਂ ਬਿਨਾਂ ਕਿਸੇ ਨੂੰ ਸਭ ਤੋਂ ਵੱਧ ਚਾਅ ਹੁੰਦਾ ਹੈ ਉਹ ਹੈ ਪੰਜਾਬ ਨੂੰ, ਕਿਉਂਕਿ ਹੁਣ ਤਾਂ ਇਹ ਕਹਾਵਤ ਜਿਹੀ ਹੀ ਬਣ ਗਈ ਹੈ ਕਿ ਚਾਹੇ ਜੰਮਦੇ ਪੰਜਾਬੀ ਨੂੰ ਪੁੱਛ ਲਉ ਕੀ ਕਰਨਾ ਹੈ ਤਾਂ ਉਸ ਦਾ ਜਵਾਬ ਹੁੰਦਾ ਕਿ ਮੈਂ ਤਾਂ ਕੈਨੇਡਾ ਜਾਣਾ।

ਕੀ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਵਿਦਿਆਰਥੀਆਂ ਉੱਤੇ ਅਸਰ ਪਾਉਣਗੀਆਂ

ਕੈਨੇਡਾ ਦੀਆਂ ਚੋਣਾਂ ਬਾਰੇ ਜਦੋਂ ਵਿਦਿਆਰਥੀਆਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਤਾਂ ਜਸਟਿਨ ਟਰੂਡੋ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਹੁਣ ਤੱਕ ਵਿਦਿਆਰਥੀਆਂ ਲਈ ਬਹੁਤ ਕੁੱਝ ਕੀਤਾ ਹੈ ਅਤੇ ਬਹੁਤ ਕੁੱਝ ਸੋਚਿਆ ਹੈ।

ਨੌਜਵਾਨਾਂ ਦਾ ਜ਼ਿਆਦਾ ਝੁਕਾਅ ਜਸਟਿਨ ਟਰੂਡੋ ਵੱਲ ਹੈ ਇਸ ਦਾ ਕਾਰਨ ਬੇਸ਼ੱਕ ਕੋਈ ਵੀ ਹੋਵੇ ਪਰ ਪੰਜਾਬੀਆਂ ਦਾ ਕਹਿਣਾ ਹੈ ਕਿ ਟਰੂਡੋ ਹੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਪਰ ਇਹ ਸਿਰਫ਼ ਨੌਜਵਾਨਾਂ ਦੀ ਦਿਲੀ ਇੱਛਾ ਹੈ ਉੱਥੇ ਦੇ ਸਿਆਸੀ ਹਾਲਾਤ ਕੀ ਹਨ ਇਹ ਤਾਂ 23 ਅਕਤੂਬਰ ਨੂੰ ਹੀ ਪਤਾ ਲੱਗੇਗਾ।

Intro:Body:

canada

Conclusion:
Last Updated : Sep 25, 2019, 12:01 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.