ETV Bharat / state

ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦਾ ਏਜੰਟ ਸੀ: ਸੁਖਬੀਰ ਬਾਦਲ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੇ ਵਿਰੋਧੀ ਧਿਰਾਂ ਤੇ ਸਿਆਸੀ ਹਮਲਿਆਂ ਦਾ ਦੌਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਟਿਆਲਾ ਦੇ ਸਨੌਰ 'ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ।

ਸੁਖਬੀਰ ਬਾਦਲ
author img

By

Published : Apr 10, 2019, 11:07 PM IST

ਪਟਿਆਲਾ: ਸ਼ਹਿਰ ਵਿੱਚ ਸੁਖਬੀਰ ਬਾਦਲ ਨੇ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਚੋਣ ਰੈਲੀ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਐੱਸਆਈਟੀ ਦੇ 5 ਮੈਂਬਰ ਹਨ ਇਹ ਤਾਂ ਚੇਅਰਮੈਨ ਵੀ ਨਹੀਂ ਹੈ ਫਿਰ ਕਾਂਗਰਸ ਨੂੰ ਕਿਉਂ ਇਤਰਾਜ਼ ਹੈ ਕਿਉਂਕਿ ਇਹ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਸੀ।

ਵੀਡੀਓ

ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਸਬੂਤ ਦਿੱਤੇ ਕਿ ਕਿਸ ਤਰ੍ਹਾਂ ਕੰਵਰ ਵਿਜੇ ਪ੍ਰਤਾਪ ਕਾਂਗਰਸ ਦਾ ਏਜੇਂਟ ਬਣ ਕੇ ਕੰਮ ਕਰ ਰਿਹਾ ਸੀ। ਬਠਿੰਡਾ ਦਾ ਡੀਸੀ ਵੀ ਬਦਲਿਆ ਸੀ ਉਦੋਂ ਕਾਂਗਰਸ ਕਿਉਂ ਨਹੀਂ ਬੋਲੀ ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਨੂੰ ਸਿਰਫ਼ ਇਸ ਅਫ਼ਸਰ ਦੇ ਤਬਾਦਲੇ ਤੋਂ ਮੁਸ਼ਕਲ ਸੀ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਵਾਲੇ ਵੀ ਕੈਪਟਨ ਨੇ ਬਠਾਏ ਸਨ ਜਦੋਂ ਮੰਨ ਕੀਤਾ ਉਠਾ ਲਿਆ ਹੁਣ ਇਨ੍ਹਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਨ੍ਹਾਂ ਦਾ ਕੰਮ ਇਲੈਕਸ਼ਨ ਵਿੱਚ ਅਫ਼ਸਰ ਨੂੰ ਵਰਤ ਕੇ ਮਾਹੌਲ ਖ਼ਰਾਬ ਕਰਨਾ ਸੀ।

ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦਾ ਏਜੇਂਟ ਸੀ:ਬਾਦਲ 
ਪਟਿਆਲਾ,ਆਸ਼ੀਸ਼ ਕੁਮਾਰ
ਸੁਰਜੀਤ ਸਿੰਘ ਰੱਖੜਾ ਦੀ ਰੈਲੀ ਨੂੰ ਸੰਬੋਧਨ ਕਰਨ ਪਟਿਆਲਾ ਦੇ ਸਨੌਰ ਪਹੁੰਚੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਕਿਹਾ ਕਿ ਐੱਸ ਆਈ ਟੀ ਦੇ 5 ਮੈਂਬਰ ਹਨ ਇਹ ਤਾਂ ਚੇਅਰਮੈਨ ਵੀ ਨਹੀਂ ਹੈ ਫਿਰ ਕਿਉਂ ਇਤਰਾਜ਼ ਹੈ ਕਾਂਗਰਸ ਨੂੰ ਕਿਉਂਕਿ ਇਹ ਕਾਂਗਰਸ ਦਾ ਏਜੇਂਟ ਬਣ ਕੇ ਕੰਮ ਕਰ ਰਿਹਾ ਸੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਬੂਤ ਦਿੱਤੇ ਕਿ ਕਿਸ ਤਰ੍ਹਾਂ ਇਹ ਏਜੇਂਟ ਬਣ ਕੇ ਕੰਮ ਕਰ ਰਿਹਾ ਬਠਿੰਡਾ ਦਾ ਦੀ ਸੀ ਵੀ ਬਦਲਿਆ ਕਾਂਗਰਸ ਓਦੋਂ ਕਿਉਂ ਨਹੀਂ ਬੋਲੀ ਜਿਸ ਤੋਂ ਸਾਫ ਹੁੰਦਾ ਹੈ ਕਿ ਕਾਂਗਰਸ ਨੂੰ ਸਿਰਫ ਇਸ ਅਫ਼ਰਸ ਦੇ ਤਬਾਦਲੇ ਤੋਂ ਦਿੱਕਤ ਸੀ।
ਬਰਗਾੜੀ ਮੋਰਚੇ ਵਾਲੇ ਵੀ ਕੈਪਟਨ ਨੇ ਬਠਾਏ ਸੀ ਜਦੋਂ ਚਾਹਿਆ ਉਠਾ ਲਿਆ ਹੁਣ ਇਨ੍ਹਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਾ ਕੰਮ ਇਲੈਕਸ਼ਨ ਵਿੱਚ ਅਫਸਰ ਨੂੰ ਵਰਤ ਕੇ ਮਾਹੌਲ ਖ਼ਰਾਬ ਕਰਨਾ ਸੀ ਹੁਣ ਘਬਰਾ ਗਏ ਇਨ੍ਹਾਂ ਦਾ ਕਹਿਣਾ ਤੇ ਬੋਲਣਾ ਸਬੂਤ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਨ੍ਹਾਂ ਦਾ ਏਜੇਂਟ ਸੀ।
ਪਾਕਿਸਤਾਨ ਵੱਲੋਂ 10 ਮੈਂਬਰੀ ਭੰਗ ਕਰਨ ਦੇ ਸਵਾਲ ਤੇ ਬੋਲੇ ਮੋਦੀ ਸਾਹਿਬ ਇਕ ਤਕੜੇ ਪ੍ਰਧਾਨ ਮੰਤਰੀ ਹਨ ਤੇ ਤਕੜੇ ਪ੍ਰਧਾਨ ਮੰਤਰੀ ਤੋਂ ਵਿਰੋਧੀ ਡਰਦੇ ਹਨ।
ਗੈਂਗਸਟਰ ਦੇ ਕਾਂਗਰਸ ਚ ਸ਼ਾਮਿਲ ਹੋਣ ਤੇ ਕਿਹਾ ਕਿ ਕਾਂਗਰਸ ਨੂੰ ਪਤਾ ਲੱਗ ਗਿਆ ਕਿ ਉਹ ਹਰ ਰਹੇ ਹਨ ਤਾਂ ਹਰੇਕ ਤਰਾਂ ਦੇ ਹੱਥਕੰਡੇ ਅਪਣਾ ਰਹੇ ਹਨ।
ਇਲੈਕਸ਼ਨ ਕਮਿਸ਼ਨ ਅਕਾਲੀ ਬੀਜੇਪੀ ਦੀ ਕਠਪੁਤਲੀ ਦੇ ਸਵਾਲ ਤੇ ਕਿਹਾ ਕਿਹ ਇਕ ਸੰਵਿਧਾਨਿਕ ਪੋਸਟ ਹੈ ।ਡੀ ਸੀ ਬਦਲਣ ਬਾਰੇ ਕਿਉਂ ਨਹੀਂ ਬੋਲ ਰਹੇ।
ਜ਼ਿਲਿਆਵਾਲੇ ਬਾਗ਼ ਉਪਰ ਮੁਆਫੀ ਨਾ ਮੰਗਣ ਦੇ ਜਵਾਬ ਨੂੰ ਸੁਖਬੀਰ ਬਾਦਲ ਟਾਲ ਮਟੋਲ ਕਰਦੇ ਕਹਿੰਦੇ ਕਿ ਜਿੱਥੋਂ ਤੱਕ ਮੇਰੀ ਜਨਾਕਾਰੀ ਹੈ ਉਪ ਰਾਸ਼ਟਰ ਪਤੀ ਉੱਥੇ ਆ ਰਹੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.