ETV Bharat / state

ਸੁਣਨ ਤੇ ਬੋਲਣ ਵਿੱਚ ਅਸਮਰਥ ਮਨਜੋਤ ਅਨੋਖੇ ਹੁਨਰ ਦਾ ਮਾਲਕ - republic day

ਪਟਿਆਲਾ ਦੇ ਰਹਿਣ ਵਾਲਾ 15 ਸਾਲਾ ਮਨਜੋਤ ਬੋਲਣ ਤੇ ਸੁਣਨ ਵਿੱਚ ਅਸਮਰਥ ਹੈ, ਪਰ ਉਸ ਵਿੱਚ ਇੱਕ ਚੰਗਾ ਹੁਨਰ ਹੈ। ਮਨਜੋਤ ਨੇ ਗਣਤੰਤਰ ਦਿਵਸ ਮੌਕੇ ਤਿਰੰਗਾ ਵਾਲੀ ਪੱਗ ਬੰਨ੍ਹੀ। ਇਸ ਦੇ ਨਾਲ ਹੀ ਉਹ 15 ਤਰ੍ਹਾਂ ਦੀ ਪੱਗ ਬੰਨ੍ਹ ਲੈਂਦਾ ਹੈ।

ਮਨਜੋਤ
ਮਨਜੋਤ
author img

By

Published : Jan 26, 2020, 7:02 PM IST

ਪਟਿਆਲਾ: ਸ਼ਹਿਰ ਵਿੱਚ ਰਹਿਣ ਵਾਲਾ 15 ਸਾਲਾ ਮਨਜੋਤ ਜੋ ਬਚਪਨ ਤੋਂ ਹੀ ਨਾ ਸੁਣ ਸਕਦਾ ਹੈ, ਤੇ ਨਾ ਬੋਲ ਸਕਦਾ ਹੈ। ਇਸ ਦੇ ਬਾਵਜੂਦ ਮਨਜੋਤ ਆਪਣੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਬਤੀਤ ਕਰ ਰਿਹਾ ਹੈ।

ਵੀਡੀਓ

ਮਨਜੋਤ ਹਾਲਾਂਕਿ ਕੰਨਾਂ ਤੋਂ ਸੁਣ ਨਹੀਂ ਸਕਦਾ ਤੇ ਬੋਲ ਵੀ ਨਹੀਂ ਸਕਦਾ ਪਰ ਫਿਰ ਵੀ ਉਸ ਨੂੰ ਪਰਮਾਤਮਾ ਨੇ ਉਸ ਨੂੰ ਇੱਕ ਹੁਨਰ ਦਿੱਤਾ ਹੈ। ਉਸ 15 ਤਰ੍ਹਾਂ ਦੀਆਂ ਪੱਗਾਂ ਬੰਨ੍ਹਦਾ ਹੈ ਤੇ ਗਣਤੰਤਰ ਦਿਹਾੜੇ ਮੌਕੇ ਉਸ ਨੇ ਪੱਗ ਵਿੱਚ ਤਿਰੰਗੇ ਦੇ ਰੰਗ ਦੇ ਲੜ ਸਜਾ ਕੇ ਪੱਗ ਬਨ੍ਹੀ।

ਦੱਸ ਦਈਏ, ਸਰਕਾਰਾਂ ਨੇ ਮਨਜੋਤ ਨੂੰ ਕਈ ਵਾਰ ਸਨਮਾਨਿਤ ਕੀਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਨਮਾਨਿਤ ਕੀਤਾ ਹੈ। ਹਾਲਾਂਕਿ ਮਨਜੋਤ ਬੋਲਣ ਤੇ ਸੁਣਨ ਵਿੱਚ ਅਸਮਰੱਥ ਹੈ, ਪਰ ਹੌਂਸਲੇ ਇੰਨੇ ਬੁਲੰਦ ਹਨ ਕਿ ਮਨਜੋਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੈਂਕ ਵਿੱਚ ਬਤੌਰ ਕੈਸ਼ੀਅਰ ਦੀ ਨੌਕਰੀ ਕਰਨਾ ਚਾਹੁੰਦਾ ਹੈ।

Intro:ਸੁਣਨ ਤੇ ਬੋਲਣ ਚ ਅਸਮਰਥ ਮਨਜੋਤ ਬੰਨ੍ਹ ਲੈ ਸੁਮਾਤਰਾ ਦੀ ਪਗੜੀ ਗਣਤੰਤਰ ਦਿਵਸ ਦੇ ਖਾਸ ..Body:ਸੁਣਨ ਤੇ ਬੋਲਣ ਚ ਅਸਮਰਥ ਮਨਜੋਤ ਬੰਨ੍ਹ ਲੈ ਸੁਮਾਤਰਾ ਦੀ ਪਗੜੀ ਗਣਤੰਤਰ ਦਿਵਸ ਦੇ ਖਾਸ ..

ਪੰਦਰਾਂ ਸਾਲਾਂ ਦਾ ਮਨਜੋਤ ਜੋ ਬਚਪਨ ਤੋਂ ਹੀ ਨਾ ਸੁਣ ਸਕਦਾ ਹੈ ਤੇ ਨਾ ਬੋਲ ਸਕਦਾ ਹੈ ਪਰਮਾਤਮਾ ਵੱਲੋਂ ਮਿਲੇ ਇਸ ਦੁੱਖ ਦੇ ਬਦਲੇ ਮਨਜੋਤ ਦਾ ਬੜਾ ਜੀਵਨ ਹਾਸੀ ਖ਼ੁਸ਼ੀ ਬਤੀਤ ਕਰ ਰਿਹਾ ਹੈ ਮਨਜੋਤ ਹਾਲਾਂਕਿ ਕੰਨਾਂ ਤੋਂ ਸੁਣ ਨਹੀਂ ਸਕਦਾ ਅਤੇ ਮੂੰਹ ਤੋਂ ਬੋਲ ਵੀ ਪੂਰੇ ਨਹੀਂ ਫਿਰ ਵੀ ਉਸ ਨੂੰ ਇੱਕ ਨਿਆਮਤ ਹੈ ਪਰਮਾਤਮਾ ਵੱਲੋਂ ਕਿ ਉਹ ਪੰਦਰਾਂ ਤਰ੍ਹਾਂ ਦੀ ਪਗੜੀ ਬਣਦਾ ਹੈ ਅੱਜ ਸਾਡੇ ਦੇਸ਼ ਦੇ ਇਕੱਤਰ ਵੇਂ ਗਣਤੰਤਰ ਦਿਵਸ ਤੇ ਪਗੜੀ ਸਜਾਏ ਮਨਜੋਤ ਸਿੰਘ ਨੇ ਤਿਰੰਗੇ ਦੇ ਰੂਪ ਵਿੱਚ ਪਗੜੀ ਦਾ ਇੱਕ ਇੱਕ ਲੜ ਸਜਾਇਆ ਬਹੁਤ ਹੀ ਖ਼ੂਬਸੂਰਤੀ ਨਾਲ ਅਤੇ ਉਨ੍ਹਾਂ ਲੜਾਂ ਨੂੰ ਸਜਾਇਆ ਤਿਰੰਗੇ ਦੇ ਰੰਗਾਂ ਵਿੱਚ ਸਰਕਾਰਾਂ ਵੱਲੋਂ ਅਨੇਕਾਂ ਵਾਰ ਸਨਮਾਨਿਤ ਹੋ ਚੁੱਕਿਆ ਮਨਜੋਤ ਸਾਬਕਾ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਤੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਮਨਜੋਤ ਨੂੰ ਹਾਲਾਂਕਿ ਬੋਲਣ ਅਤੇ ਸੁਣਨ ਵਿਚ ਅਸਮਰੱਥ ਹੈ ਲੇਕਿਨ ਹੌਸਲੇ ਇਤਨੇ ਬੁਲੰਦ ਨੇ ਕਿ ਮਨਜੋਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੈਂਕ ਵਿੱਚ ਬਤੌਰ ਕੈਸ਼ੀਅਰ ਦੀ ਨੌਕਰੀ ਕਰਨਾ ਚਾਹੁੰਦਾ ਹੈ Conclusion:ਸੁਣਨ ਤੇ ਬੋਲਣ ਚ ਅਸਮਰਥ ਮਨਜੋਤ ਬੰਨ੍ਹ ਲੈ ਸੁਮਾਤਰਾ ਦੀ ਪਗੜੀ ਗਣਤੰਤਰ ਦਿਵਸ ਦੇ ਖਾਸ ..
ETV Bharat Logo

Copyright © 2025 Ushodaya Enterprises Pvt. Ltd., All Rights Reserved.