ETV Bharat / state

ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ

ਪਟਿਆਲਾ ’ਚ ਆਕਸੀਜਨ ਪਲਾਂਟ (Oxygen plant) ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ (Cabinet Minister Raj Kumar Verka) ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕੈਪਟਨ ’ਤੇ ਪਾਰਟੀ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਕਾਂਗਰਸ ਪਾਰਟੀ ਨੇ ਨਾਮ ਨਾਲ ਮਿਲਦਾ ਜੁਲਦਾ ਪਾਰਟੀ ਦਾ ਨਾਮ ਰੱਖਿਆ ਹੈ ਜੋ ਕਿ ਗਲਤ ਹੈ।

ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ
ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ
author img

By

Published : Nov 26, 2021, 6:01 PM IST

ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ (Government Rajindra Hospital) ਪਹੁੰਚੇ ਮੈਡੀਕਲ ਸਿੱਖਿਆ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਆਕਸੀਜਨ ਪਲਾਂਟ ਅਤੇ ਪਾਰਕਿੰਗ ਅਤੇ ਨਵੀਂ ਬਿਲਡਿੰਗ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ ਓਬਰਾਏ ਅਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਸ਼ਾਮਿਲ ਹੋਏ।

ਇਸ ਮੌਕੇ ਰਾਜਕੁਮਾਰ ਵੇਰਕਾ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ (Former Chief Minister Capt. Amarinder Singh) ਅਤੇ ਕੇਜਰੀਵਾਲ (Kejriwal) ’ਤੇ ਸਾਧਿਆ ਨਿਸ਼ਾਨਾ ਸਾਧਿਆ ਗਿਆ ਹੈ। ਰਾਜ ਕੁਮਾਰ ਵੇਰਕਾ ਵੱਲੋਂ ਕੈਪਟਨ ਅਮਰਿੰਦਰ (Capt. Amarinder) ਦੀ ਨਵੀਂ ਪਾਰਟੀ ਬਣਾਉਣ ’ਤੇ ਕਿਹਾ ਗਿਆ ਹੈ ਕੈਪਟਨ ਨੂੰ ਪਤਾ ਹੈ ਕਿ ਕਾਂਗਰਸ ਬਿਨਾਂ ਗਤੀ ਨਹੀਂ ਹੈ ਇਸ ਕਰਕੇ ਕੈਪਟਨ ਨੇ ਕਾਂਗਰਸ ਪਾਰਟੀ ਦੇ ਨਾਮ ਮਿਲਦਾ ਆਪਣੀ ਪਾਰਟੀ ਦਾ ਨਾਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦਰਦ ਸਾਫ ਝਲਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੈਪਟਨ ਬੀਜੇਪੀ ਦੇ ਵਿੱਚ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਉਸੇ ਤਰ੍ਹਾਂ ਦਾ ਹੀ ਪਾਰਟੀ ਦਾ ਨਾਮ ਰੱਖਣਾ ਚਾਹੀਦਾ ਸੀ। ਇਸ ਮੌਕੇ ਵੇਰਕਾ ਨੇ ਕਿਹਾ ਕਿ ਸਾਂਸਦ ਪਰਨੀਤ ਕੌਰ ਵੱਲੋਂ ਅਜੇ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ ਹੈ।

ਮੰਤਰੀ ਵੇਰਕਾ ਦਾ ਕੈਪਟਨ ’ਤੇ ਵੱਡਾ ਬਿਆਨ

ਡਰੱਗਜ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਭੁੱਖ ਹੜਤਾਲ ਰੱਖਣ ਦੇ ਐਲਾਨ ’ਤੇ ਰਾਜ ਕੁਮਾਰ ਵੇਰਕਾ ਨੇ ਕਿਹਾ ਰਿਪੋਰਟ ਹਾਈ ਕੋਰਟ (High Court) ਦੇ ਵਿੱਚ ਸੀਲ ਬੰਦ ਹੈ ਅਤੇ ਜਿਹੜੇ ਮੁਲਜ਼ਮ ਹਨ ਉਹ ਸਲਾਖਾਂ ਦੇ ਪਿੱਛੇ ਜਲਦ ਹੋਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਰਿਪੋਰਟ ਜਿਸ ਨੇ ਵੀ ਦੇਖਣੀ ਹੈ ਉਹ ਅਪੀਲ ਦਾਇਰ ਕਰਕੇ ਰਿਪੋਰਟ ਦੀ ਕਾਪੀ ਲੈ ਸਕਦਾ ਹੈ।

ਇਸਦੇ ਨਾਲ ਹੀ ਵੇਰਕਾ ਨੇ ਕੇਜਰੀਵਾਲ (Kejriwal) ਉੱਪਰ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਹ ਦੱਸਣ ਕਿ ਉਨ੍ਹਾਂ ਨੇ ਕਿੰਨ੍ਹੇ ਰੁਜ਼ਗਾਰ ਦਿੱਤੇ ਹਨ ਅਤੇ ਕਿੰਨ੍ਹੇ ਕੱਚੇ ਕਾਮੇ ਪੱਕੇ ਕੀਤੇ ਹਨ।ਰਾਜਕੁਮਾਰ ਵੇਰਕਾ ਨੇ ਕੇਜਰੀਵਾਲ ਨੂੰ ਝੂਠਾ ਮੁੱਖ ਮੰਤਰੀ ਕਰਾਰ ਦਿੱਤਾ ਹੈ।

ਇਸ ਮੌਕੇ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਕੰਮ ਕਰ ਰਹੀ ਹੈ ਅਤੇ ਪੰਜਾਬ ਦੀ ਹੋਰ ਤਰੱਕੀ ਲਈ ਲਈ ਹੋਰ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੇ ਵੀ ਕੱਚੇ ਕਰਮਚਾਰੀ ਕੋਰੋਨਾ ਮਹਾਮਾਰੀ ਦੌਰਾਨ ਰੱਖੇ ਸੀ ਉਨ੍ਹਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾ ਰਿਹਾ ਅਤੇ ਉਨ੍ਹਾਂ ਨੂੰ ਨੌਕਰੀ ’ਤੇ ਰੱਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ (Oxygen plant) ਦਾ ਉਦਘਾਟਨ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਐਸੀ ਪੀ ਓਬਰਾਏ ਵੱਲੋਂ ਇਕ ਵੱਡਾ ਯੋਗਦਾਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸਹੀ ਰੋਡ ਮੈਪ ਹੋਵੇ ਤਾਂ ਸੁਧਰ ਸਕਦੀ ਹੈ ਕਿਸਾਨਾਂ ਦੀ ਹਾਲਤ: ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.