ETV Bharat / state

ਮਹਾਰਾਣੀ ਪ੍ਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਸਨਿੱਚਰਵਾਰ ਨੂੰ ਪਟਿਆਲਾ ਦੀ ਐਮਪੀ ਪਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਸਨੂੰ ਉਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ।

ਫ਼ੋਟੋ
author img

By

Published : Jul 20, 2019, 11:11 PM IST

ਪਟਿਆਲਾ: ਸਨਿੱਚਰਵਾਰ ਨੂੰ ਪਟਿਆਲਾ ਦੀ ਐਮਪੀ ਪਰਨੀਤ ਕੌਰ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਮਾਨਸੂਨ ਦੀ ਭਾਰੀ ਬਰਸਾਤ ਕਾਰਨ ਘੱਗਰ ਦੇ ਪਾਣੀ ਨੇ ਕਈ ਨੂੰ ਨੁਕਸਾਨ ਪਹੁੰਚਾਇਆ ਜਿਸ ਕਰਕੇ ਮਾਹਾਰਾਣੀ ਨੇ ਸ਼ਨੀਵਾਰ ਨੂੰ ਘੱਗਰ ਨਹਿਰ ਦੇ ਪੁਲ ਦੇ ਉੱਪਰ ਜਾ ਕੇ ਮੌਕੇ ਦਾ ਜਾਇਜ਼ਾ ਲਿਆ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਘਰਾਂ ਤੱਕ ਆਇਆ ਘੱਗਰ ਦਾ ਪਾਣੀ, ਲੋਕ ਬੇਹਾਲ

ਇਸ ਮੌਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਦਾ ਜਿੰਨ੍ਹਾਂ ਨੁਕਸਾਨ ਹੋਇਆ ਉਹ ਸਾਰਾ ਸਰਕਾਰ ਦੇਖੇਗੀ ਤੇ ਹੱਲ ਕਰੇਗੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਸਨੂੰ ਉਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ।

Intro:ਅੱਜ ਪਟਿਆਲਾ ਦੇ ਐਮ ਪੀ ਮਹਾਰਾਣੀ ਪਰਨੀਤ ਕੌਰ ਨੇ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ Body:ਅੱਜ ਪਟਿਆਲਾ ਦੇ ਐਮ ਪੀ ਮਹਾਰਾਣੀ ਪਰਨੀਤ ਕੌਰ ਨੇ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਇਸ ਮਾਨਸੂਨ ਵਿੱਚ ਭਾਰੀ ਬਰਸਾਤ ਕਾਰਨ ਘੱਗਰ ਦੇ ਪਾਣੀ ਨੇ ਜੋ ਨੁਕਸਾਨ ਕੀਤਾ ਸੀ ਪਿੰਡਾਂ ਦਾ ਆਉਣ ਦਾ ਦੌਰਾ ਕੀਤਾ ਤੇ ਘੱਗਰ ਨਹਿਰ ਦੇ ਪੁਲ ਦੇ ਉੱਪਰ ਜਾ ਕੇ ਜਾਇਜ਼ਾ ਵੀ ਲਿਆ ਇਸ ਮੌਕੇ ਮਹਾਰਾਣੀਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਹ ਸਾਰੀ ਸਰਕਾਰ ਦੇਖ ਰੇਖ ਕਰੇਗੀ ਤੇ ਹੱਲ ਕਰੇਗੀ ਤੇ ਨਾਲ ਹੀ ਖੁਰਦਰੀਆਂ ਦੇਖਣ ਦੀ ਵੀ ਗੱਲ ਹੋਈ ਕਿਹਾ ਗਿਆ ਕਿ ਸਬਜ਼ੀ ਗੁਜ਼ਾਰੀਆਂ ਦੇਖੇ ਜਾਣੇ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ੳੁਸਨੂਂ ੳੁਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ Conclusion:ਅੱਜ ਪਟਿਆਲਾ ਦੇ ਐਮ ਪੀ ਮਹਾਰਾਣੀ ਪਰਨੀਤ ਕੌਰ ਨੇ ਹਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਇਸ ਮਾਨਸੂਨ ਵਿੱਚ ਭਾਰੀ ਬਰਸਾਤ ਕਾਰਨ ਘੱਗਰ ਦੇ ਪਾਣੀ ਨੇ ਜੋ ਨੁਕਸਾਨ ਕੀਤਾ ਸੀ ਪਿੰਡਾਂ ਦਾ ਆਉਣ ਦਾ ਦੌਰਾ ਕੀਤਾ ਤੇ ਘੱਗਰ ਨਹਿਰ ਦੇ ਪੁਲ ਦੇ ਉੱਪਰ ਜਾ ਕੇ ਜਾਇਜ਼ਾ ਵੀ ਲਿਆ ਇਸ ਮੌਕੇ ਮਹਾਰਾਣੀਪ੍ਰਨੀਤ ਕੌਰ ਨੇ ਕਿਹਾ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ਉਹ ਸਾਰੀ ਸਰਕਾਰ ਦੇਖ ਰੇਖ ਕਰੇਗੀ ਤੇ ਹੱਲ ਕਰੇਗੀ ਤੇ ਨਾਲ ਹੀ ਖੁਰਦਰੀਆਂ ਦੇਖਣ ਦੀ ਵੀ ਗੱਲ ਹੋਈ ਕਿਹਾ ਗਿਆ ਕਿ ਸਬਜ਼ੀ ਗੁਜ਼ਾਰੀਆਂ ਦੇਖੇ ਜਾਣੇ ਕਿ ਜਿਸ ਦਾ ਜਿੰਨਾ ਨੁਕਸਾਨ ਹੋਇਆ ੳੁਸਨੂਂ ੳੁਸਦਾ ਬਣਦਾ ਮੁਆਵਜ਼ਾ ਸਰਕਾਰ ਦੇਵੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.