ETV Bharat / state

'ਮੈਂ ਢੌਂਗ ਨਹੀਂ ਕਰਦੀ.... 4-4 xuv ਹੋਣ ਦੇ ਬਾਵਜੂਦ ਡਾ. ਗਾਂਧੀ ਰਿਕਸ਼ੇ 'ਤੇ ਕਰਦੈ ਚੋਣ ਪ੍ਰਚਾਰ'

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਤਿੱਖੇ ਹਮਲਿਆਂ ਦਾ ਦੌਰ ਜਾਰੀ ਹੈ। ਉੱਥੇ ਹੀ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਸੁਰੱਖਿਆ ਤੇ ਗੱਡੀ ਨੂੰ ਲੈ ਕੇ ਡਾ. ਧਰਮਵੀਰ ਗਾਂਧੀ ਤੇ ਅਕਸਰ ਨਿਸ਼ਾਨੇ ਸਾਧਦੀ ਰਹਿੰਦੀ ਹੈ। ਪਰ ਹੁਣ ਅਚਾਨਕ ਪਰਨੀਤ ਕੌਰ ਵਲੋਂ ਚੋਣਾਂ ਨੇੜੇ ਆਉਂਦੀਆਂ ਵੇਖ ਗੱਡੀ ਬਦਲ ਲੈਣਾ ਹੋਰ ਵੀ ਸਵਾਲ ਖੜ੍ਹੇ ਕਰ ਰਿਹਾ ਹੈ।

ਪਰਨੀਤ ਕੌਰ
author img

By

Published : May 4, 2019, 3:05 PM IST

ਪਟਿਆਲਾ: ਲੋਕ ਸਭਾ ਉਮੀਦਵਾਰ ਪਰਨੀਤ ਕੌਰ ਵਲੋਂ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਉਹ ਪਹਿਲਾਂ ਲੈਂਡ ਕਲੂਜ਼ਰ ਬੁਲ੍ਹੇਟ ਪਰੂਫ਼ ਵਿੱਚ ਸਫ਼ਰ ਕਰਦੇ ਸਨ, ਪਰ ਜਦੋਂ ਅੱਜ ਉਹ ਚੋਣ ਪ੍ਰਚਾਰ ਕਰਨ ਲਈ ਨਿਕਲੀ ਤਾਂ ਉਹ ਲੈਂਡ ਕਲੂਜ਼ਰ ਛੱਡ ਇਨੋਵਾ 'ਚ ਸਫ਼ਰ ਕਰਦੀ ਨਜ਼ਰ ਆਈ।

ਵੀਡੀਓ

ਜਦੋਂ ਇਸ ਸਬੰਧੀ ਪਰਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਗੱਡੀਆਂ 'ਚ ਸਫ਼ਰ ਕਰਦੇ ਹਨ, ਜੋ ਉਨ੍ਹਾਂ ਦਾ ਹੱਕ ਹੈ, ਉਹ ਵਰਤਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਗਾਂਧੀ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਮੈਂ ਢੌਂਗ ਨਹੀਂ ਕਰਦੀ 4-4 ਐਕਸ ਯੂਵੀ ਹੋਣ ਦੇ ਬਾਵਜੂਦ ਰਿਕਸ਼ੇ 'ਤੇ ਪ੍ਰਚਾਰ ਕਰਦੇ ਹਨ।

Intro:ਲੋਕ ਸਭਾ ਚੋਣਾਂ ਦਾ ਦੌਰ ਹੈ ਜਿੱਥੇ ਇੱਕ ਦੂਜੇ ਉਪਰ ਸਿਆਸੀ ਲੀਡਰਾਂ ਵੱਲੋਂ ਤਿੱਖੇ ਹਮਲੇ ਕੀਤੇ ਜਾਂਦੇ ਰਹੇ ਹਨ ਉਸ ਦੇ ਚੱਲਦੇ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਸੁਰੱਖਿਆ ਅਤੇ ਗੱਡੀ ਨੂੰ ਕੇ ਡਾ ਧਰਮਵੀਰ ਗਾਂਧੀ ਦੇ ਅਕਸਰ ਨਿਸ਼ਾਨੇ ਉਪਰ ਰਹਿੰਦੀ ਰਹੀ ਹੈ।ਪਰ ਹੁਣ ਅਚਾਨਕ ਪਰਨੀਤ ਕੌਰ ਵੱਲੋਂ ਚੋਣਾਂ ਨੇੜੇ ਆਉਂਦੀਆਂ ਦੇਖ ਗੱਡੀ ਬਦਲ ਲੈਣਾ ਹੋਰ ਵੀ ਸਵਾਲ ਖੜੇ ਕਰ ਰਿਹਾ ਹੈ।

Body:ਜਾਣਕਾਰੀ ਲਈ ਦਸ ਦੇਈਏ ਪਰਨੀਤ ਕੌਰ ਵੱਲੋਂ ਹਲਕਿਆਂ ਦੇ ਅੰਦਰ ਜਾਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਉਹ ਪਹਿਲਾਂ ਲੈਂਡ ਕਲੂਜ਼ਰ ਬੁਲ੍ਹੇਟ ਪਰੂਫ ਵਿੱਚ ਸਫ਼ਰ ਕਰਦੇ ਸਨ।ਪਰ ਇਸ ਨੂੰ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਨਿਸ਼ਾਨੇ ਉਪਰ ਲਿਆ ਸੀ ਅਤੇ ਤਿੱਖੇ ਸਿਆਸੀ ਹਮਲੇ ਕੀਤੇ ਸਨ ਕਿ ਮੁੱਖ ਮੰਤਰੀ ਦੀ ਸਿਰਫ ਧਰਮ ਪਤਨੀ ਹੋਣ ਕਰਕੇ ਇੰਨੀ ਵੱਡੀ ਸੁਰੱਖਿਆ ਮਿਲੀ ਹੋਈ ਹੈ।ਪਰ ਜਦੋਂ ਪਰਨੀਤ ਕੌਰ ਅੱਜ ਚੋਣ ਪ੍ਰਚਾਰ ਲਈ ਨਿਕਲੀ ਤਾਂ ਉਹ ਲੈਂਡ ਕਲੂਜ਼ਰ ਛੱਡ ਕੇ ਇਨੋਵਾ ਗੱਡੀ ਵਿੱਚ ਹੀ ਸਫ਼ਰ ਕਰਦੀ ਨਜ਼ਰ ਆਈ ਜਿਸ ਤੋਂ ਇਹ ਅੰਦਾਜਾ ਲਗਇਆ ਜ਼ਾ ਸਕਦਾ ਹੈ ਕਿ ਚੋਣਾਂ ਲੀਡਰਾਂ ਤੋਂ ਕਿ ਕੁੱਝ ਕਰਵਾਉਂਦੀਆਂ ਹਨ।

Conclusion:ਜਦੋ ਇਸ ਸਬੰਧ ਜਦੋਂ ਪਰਨੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਦੋਨਾਂ ਗੱਡੀਆਂ ਵਿੱਚ ਸਫ਼ਰ ਕਰਦੀ ਹਾਂ ਜੋ ਮੇਰਾ ਹੱਕ ਹੈ ਮੈਂ ਵਰਤਦੀ ਹਾਂ।ਨਾਲ ਹੀ ਉਨ੍ਹਾਂ ਨੇ ਡਾ ਗਾਂਧੀ ਤੇ ਹਮਲਾ ਕਰਦੇ ਕਿਹਾ ਮੈਂ ਢੌਂਗ ਨਹੀਂ ਕਰਦੀ ਚਾਰ ਚਾਰ ਐਕਸ ਯੂਵੀ ਹੋਣ ਦੇ ਬਾਵਣੁਦ ਰਿਕਸ਼ੇ ਤੇ ਪ੍ਰਚਾਰ ਕਰਦੇ ਨੇ।
ETV Bharat Logo

Copyright © 2024 Ushodaya Enterprises Pvt. Ltd., All Rights Reserved.