ETV Bharat / state

ਸੁਨਿਆਰੇ ਦੀ ਦੁਕਾਨ 'ਚੋਂ 30 ਗ੍ਰਾਮ ਸੋਨਾ ਲੈ ਕੇ ਹੋਇਆ ਫ਼ਰਾਰ

ਨਾਭਾ ਵਿਖੇ ਬਾਜ਼ਾਰ 'ਚ ਸਥਿਤ ਅਸ਼ੋਕ ਜਵੈਲਰਜ਼ ਨਾਂਅ ਦੀ ਦੁਕਾਨ 'ਤੋਂ ਇੱਕ ਵਿਅਕਤੀ 30 ਗ੍ਰਾਮ ਸੋਨਾ ਲੈ ਕੇ ਹੋਇਆ ਫ਼ਰਾਰ। ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ।

ਸੁਨਿਆਰੇ ਦੀ ਦੁਕਾਨ
author img

By

Published : Mar 24, 2019, 3:40 PM IST

ਪਟਿਆਲਾ: ਨਾਭਾ ਵਿਖੇ ਦਿਨ ਦਿਹਾੜੇ ਭਰੇ ਬਾਜ਼ਾਰ 'ਚ ਸੁਨਿਆਰੇ ਦੀ ਦੁਕਾਨ 'ਤੇ ਸੋਨਾ ਲੈਣ ਆਏ ਵਿਅਕਤੀ ਨੇ 30 ਗ੍ਰਾਮ ਸੋਨਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੋਨੇ ਦੀ ਕੀਮਤ 1 ਲੱਖ ਰੁਪਏ ਦੱਸੀ ਜਾ ਰਹੀ ਹੈ।

ਸੁਨਿਆਰੇ ਦੀ ਦੁਕਾਨ

ਦਰਅਸਲ, ਅਸ਼ੋਕ ਜਿਊਲਰਜ਼ 'ਤੇ ਇੱਕ ਵਿਅਕਤੀ ਸੋਨੇ ਦਾ ਤਵੀਤ ਲੈਣ ਦੇ ਬਹਾਨੇ ਆਇਆ ਸੀ ਤੇ 30 ਗ੍ਰਾਮ ਸੋਨਾ ਲੈ ਕੇ ਫ਼ਰਾਰ ਹੋ ਗਿਆ। ਇਸ ਘਟਨਾ ਬਾਰੇ ਦੁਕਾਨਦਾਰ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਵਿਅਕਤੀ ਸੋਨਾ ਲੈ ਕੇ ਰਫੂ ਚੱਕਰ ਹੋ ਗਿਆ।

ਘਟਨਾ ਦੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਸ ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਮੋਟਰਸਾਇਕਲ ਚਲਾ ਰਿਹਾ ਹੈ ਅਤੇ ਦੂਜਾ ਉਸ ਦੇ ਪਿੱਛੇ ਬੈਠਾ ਦਿਖਾਈ ਦੇ ਰਿਹਾ ਹੈ ਜਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਸੀਸੀਟੀਵੀ ਫੁਟੇਜ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

https://we.tl/t-SF5v10auxv  Part-1

https://we.tl/t-GiHGmunYml  CCTV Footage Nabha Part-2
ਦਿਨ ਦਿਹਾੜੇ ਲੁੱਟੀ ਸੋਨੇ ਦੀ ਦੁਕਾਨ
ਪਟਿਆਲਾ,ਆਸ਼ੀਸ਼ ਕੁਮਾਰ
ਪੰਜਾਬ ਵਿਚ ਦਿਨੋ-ਦਿਨ ਚੋਰੀ ਦੀਆ ਵਾਰਦਾਤਾ ਵਿਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਭਰੇ ਬਜਾਰ ਵਿਚ ਅਸੋਕ ਜਵੈਲਰ ਦੀ ਦੁਕਾਨ ਤੇ ਸੋਨੇ ਦੀ ਮੁੰਦਰੀ ਲੈਣ ਆਏ ਵਿਅਕਤੀ ਨੇ ਦਿਨ ਦਿਹਾੜੇ ਹੀ ਦੁਕਾਨ ਵਿਚ 30 ਗਾ੍ਰਮ ਸੋਨੇ ਦੇ ਸਮਾਨ ਤੇ ਹੱਥ ਸਾਫ ਕਰ ਦਿੱਤਾ ਜਿਸ ਦੀ ਕੀਮਤ ਇੱਕ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਜਦੋ ਇਸ ਦਾ ਪਤਾ ਦੁਕਾਨਦਾਰ ਨੂੰ ਪਤਾ ਲੱਗਾ ਤਾ ਉਦੋ ਤੱਕ ਚੋਰ ਦੁਕਾਨ ਤੋ ਚੱਕਰ ਹੋ ਗਿਆ ਮੋਕੇ ਤੇ ਨਾਲ ਦੀ ਦੁਕਾਨ ਵਿਚ ਲੱਗੇ ਸੀਸੀਟੀਵੀ ਵਿਚ ਉਸ ਦੀਆ ਤਸਵੀਰਾ ਕੈਮਰੇ ਵਿਚ ਕੈਦ ਹੋ ਗਈ ਪੁਲੀਸ ਹੁਣ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਚੋਰਾ ਨੂੰ ਲੱਭਣ ਦੀ ਕੋਸਿਸ ਕਰ ਰਹੀ ਹੈ।

Story-ਨਾਭਾ ਸਹਿਰ ਅਸੋਕ ਜਵੈਲਰ ਦੀ ਦੁਕਾਨ ਵਿਚ ਇੱਕ ਵਿਅਕਤੀ ਵੱਲੋ ਸੋਨੇ ਦੇ ਤਾਵੀਜ ਲੈਣ ਆਏ ਵਿਅਕਤੀ ਨੇ 30 ਗਾ੍ਰਮ ਸੋਨੇ ਦੇ ਸਮਾਨ ਤੇ ਅਪਣਾ ਹੱਥ ਸਾਫ ਕਰਕੇ ਦੁਕਾਨ ਤੋ ਰਫੂ ਚੱਕਰ ਹੋ ਗਿਆ ਅਤੇ ਜਿਸ ਦੀ ਤਸਵੀਰਾ ਨਾਲ ਲਗਦੇ ਦੁਕਾਨ ਵਿਚ ਸੀਸੀਟੀਵੀ ਵਿਚ ਕੈਦ ਹੋ ਗਈਆ, ਸੀਸੀਟੀਵੀ ਵਿਚ ਦੋ ਵਿਅਕਤੀ ਨਜਰ ਆ ਰਹੇ ਹਨ ਅਤੇ ਇੱਕ ਮੋਟਰਸਾਇਕਲ ਚਲਾ ਰਿਹਾ ਹੈ ਅਤੇ ਦੂਸਰਾ ਵਿਅਕਤੀ ਜਿਸ ਨੇ ਚੋਰੀ ਨੂੰ ਅੰਜਾਮ ਦਿੱਤਾ ਸੀ ਉਹ ਪਿੱਛੇ ਬੈਠਾ ਦਿਖਾਈ ਦੇ ਰਿਹਾ ਹੈ। ਇਹ ਵਿਅਕਤੀ ਉਸ ਦੁਕਾਨ ਨੂੰ ਅਪਣਾ ਨਿਸਾਨਾ ਬਣਾਉਦੇ ਹਨ ਜਿਸ ਦੁਕਾਨ ਵਿਚ ਸੀਸੀਟੀਵੀ ਨਹੀ ਲੱਗਾ ਹੋਇਆ।

Vo/1 ਇਸ ਮੋਕੇ ਤੇ ਅਸੋਕ ਜਵੈਲਰ ਦੇ ਬੇਟੇ ਰਮਨ ਕੁਮਾਰ ਨੇ ਕਿਹਾ ਕਿ ਮੇਰੇ ਪਿਤਾ ਜੀ ਦੁਕਾਨ ਤੇ ਮੋਜੂਦ ਸਨ ਅਤੇ ਇੱਕ ਵਿਅਕਤੀ ਤਾਵੀਤ ਲੈਣ ਲਈ ਅੰਦਰ ਆਇਆ ਅਤੇ ਬਾਅਦ ਵਿਚ ਉਸ ਨੇ ਬੱਚੇ ਦੀ ਮੁੰਦਰੀ ਲੈਣ ਲਈ ਕਿਹਾ ਅਤੇ ਫਿਰ ਜਦੋ ਮੇਰੇ ਮੇਰੇ ਪਿਤਾ 30 ਗਾ੍ਰਮ ਸੋਨੇ ਉੱਥੇ ਰੱਖ ਕੇ ਅੰਦਰੋ ਸਮਾਨ ਲੈਣ ਚਲੇ ਗਏ ਤਾ ਵਿਅਕਤੀ ਨੇ ਮੋਕਾ ਵੇਖਦੇ ਹੀ 30 ਗ੍ਰਾਮ ਸੋਨੇ ਤੇ ਹੱਥ ਸਾਫ ਕਰ ਦਿੱਤਾ ਅਤੇ ਇਹ ਕਹਿ ਕੇ ਚਲਦਾ ਬਣਿਆ ਤੁਸੀ 500 ਜਮਾ ਕਰ ਲਵੋ ਬਾਕੀ ਮੈ ਘਰ ਦਿਆ ਨੂੰ ਲੈ ਕੇ ਆਵਾਗਾ ਅਤੇ ਦੁਕਾਨ ਤੋ ਰਫੂ ਚੱਕਰ ਹੋ ਗਿਆ। ਅਸੀ ਪ੍ਰਸਾਸਨ ਤੋ ਮੰਗ ਕਰਦੇ ਹੈ ਦੋਸੀ ਨੂੰ ਛੇਤੀ ਤੋ ਛੇਤੀ ਫੜਿਆ ਜਾਦੇ।
Byte 1 ਅਸੋਕ ਜਵੈਲਰ ਦੇ ਬੇਟੇ ਰਮਨ ਕੁਮਾਰ   

Vo/2 ਇਸ ਮੋਕੇ ਤੇ ਜਵੈਲਰ ਐਸੋਸੀਏਸਨ ਦੇ ਪ੍ਰਧਾਨ ਹਰੀ ਸੇਠ ਨੇ ਕਿਹਾ ਕਿ ਅਸੀ ਤਾ ਸਰਕਾਰ ਤੋ ਮੰਗ ਕਰਦੇ ਹਾ ਕਿ ਸਾਡੀ ਦੁਕਾਨਾ ਦੀ ਸੁਰਖਿਆ ਯਕੀਨੀ ਬਣਾਈ ਜਾਵੇ ਅਤੇ ਦਿਨੋ ਦਿਨ ਚੋਰੀ ਦੀਆ ਵਾਰਦਾਤਾ ਵੱਧਦੀਆ ਜਾ ਰਹੀ ਹਨ।
Byte 2 ਜਵੈਲਰ ਐਸੋਸੀਏਸਨ ਦੇ ਪ੍ਰਧਾਨ ਹਰੀ ਸੇਠ   

Vo/3 ਇਸ ਮੋਕੇ ਤੇ ਨਾਭਾ ਕੋਤਵਾਲੀ ਦੇ ਤਫਤੀਸੀ ਅਧਿਕਾਰੀ ਨਾਜਰ ਸਿੰਘ ਨੇ ਕਿਹਾ ਕਿ ਸਾਨੂੰ ਇੰਤਲਾਹ ਮਿਲੀ ਸੀ ਕਿ ਅਸੋਕ ਜਵੈਲਰ ਦੇ ਕਿਸੇ ਵਿਅਕਤੀ ਵੱਲੋ ਸੋਨੇ ਦੇ ਸਮਾਨ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਹੈ ਅਸੀ ਸੀਸੀਟੀਵੀ ਦੇ ਅਧਾਰ ਤੇ ਦੋਸੀ ਨੂੰ ਲੱਭ ਰਹੇ ਹਾ।
Byte 3 ਤਫਤੀਸੀ ਅਧਿਕਾਰੀ ਨਾਜਰ ਸਿੰਘ 
  
ETV Bharat Logo

Copyright © 2024 Ushodaya Enterprises Pvt. Ltd., All Rights Reserved.