ਪਟਿਆਲਾ: ਜਦੋਂ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋਣ ਲੱਗਦੀ ਹੈ। ਉਸ ਦੇ ਨਾਲ ਹੀ ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਬਚਣ ਵਾਲੀ ਰਹਿੰਦ ਖ਼ੂੰਹਦ ਪਰਾਲੀ ਜਿਸ ਨੂੰ ਫੂਕਣ ਤੋਂ ਹਰ ਸਾਲ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ, ਪਰ ਫਿਰ ਵੀ ਕਿਸਾਨ ਮਜ਼ਬੂਰ ਹੁੰਦੇ ਹਨ ਪਰਾਲੀ ਨੂੰ ਅੱਗ ਲਾਉਣ ਲਈ ਇਸ ਵਰ੍ਹੇ ਵੀ ਪਰਾਲੀ ਨੂੰ ਫੂਕਿਆ ਗਿਆ, ਤੇ ਇਸ ਪਰਾਲੀ ਦੇ ਧੂੰਏਂ ਨੇ ਦਿੱਲੀ ਐੱਨਸੀਆਰ ਤੱਕ ਮਾਰ ਕੀਤੀ।
ਇਹ ਵੀ ਪੜ੍ਹੋਂ:ਨੋਟਬੰਦੀ ਦੇ ਤਿੰਨ ਸਾਲ, ਸਿਆਸੀ ਜਗਤ 'ਚ ਸਰਗਰਮ ਅਜੇ ਵੀ ਇਹ ਮੁੱਦਾ
ਕਿਸਾਨਾਂ ਦਾ ਕਹਿਣਾ ਕਿ ਸਾਰੇ ਪਾਸੇ ਧੂੰਏ ਦੇ ਪ੍ਰਦੂਸ਼ਣ ਦੇ ਨਾਲ ਹਾਹਾਕਾਰ ਹੋਈ ਪਈ ਸੀ।
ਜਿੱਥੇ ਮਾਣਯੋਗ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ ਵਿੱਚ ਫੈ਼ਸਲਾ ਦਿੱਤਾ ਹੈ। ਉੱਥੇ ਕਿਸਾਨ ਆਪਣੀਆਂ ਮੰਗਾਂ ਉੱਪਰ ਅੜੇ ਹੋਏ ਕਿਸਾਨਾ ਦਾ ਕਹਿਣਾ ਹੈ ਜਿੰਨੇ ਮਰਜ਼ੀ ਪਰਚੇ ਕਰ ਲਓ, ਪਰ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕਿਸਾਨਾਂ ਦਾ ਕੀ ਕਹਿਣਾਂ?