ETV Bharat / state

ਨਾਬਾਲਗ਼ ਨਾਲ ਜਬਰ ਜਨਾਹ, ਮੁਲਜ਼ਮ ਕਾਬੂ - crime

ਪਠਾਨਕੋਟ ਦੇ ਹਲਕਾ ਭੋਆ 'ਚ 14 ਸਾਲ ਦੀ ਨਬਾਲਗ਼ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਫ਼ੋਟੋ
author img

By

Published : Jun 20, 2019, 9:36 PM IST

ਪਠਾਨਕੋਟ: ਹਲਕਾ ਭੋਆ ਦੇ ਪਿੰਡ ਬਾਠ ਸਾਹਿਬ 'ਚ ਪਿੰਡ ਦੇ ਹੀ ਨੌਜਵਾਨ ਨੇ 14 ਸਾਲਾ ਨਾਬਾਲਗ਼ ਨਾਲ ਜਬਰ ਜਨਾਹ ਕੀਤਾ।

ਇਸ ਬਾਰੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨ ਪੀੜਤ ਨੂੰ ਆਪਣੇ ਝਾਂਸੇ 'ਚ ਫ਼ਸਾ ਕੇ ਆਪਣੇ ਚਾਚੇ ਦੇ ਘਰ ਲੈ ਗਿਆ ਤੇ ਬਾਅਦ ਵਿੱਚ ਉਸ ਨਾਲ ਜ਼ਬਰਦਸਤੀ ਕੀਤੀ।

ਵੀਡੀਓ

ਉੱਥੇ ਹੀ ਐੱਸ ਆਈ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਪੀੜਤ ਨੂੰ ਹਸਪਤਾਲ ਲਿਜਾ ਕੇ ਮੈਡੀਕਲ ਜਾਂਚ ਕਰਵਾਈ ਗਈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

Reporter--Jatinder Mohan (Jatin) Pathankot 9646010222

ਪਠਾਨਕੋਟ ਦੇ ਹਲਕਾ ਭੋਆ ਦੇ ਵਿੱਚ 14 ਸਾਲ ਦੀ ਨਬਾਲਿਕ ਕੁੜੀ ਦੇ ਨਾਲ ਰੇਪ ਦਾ ਮਾਮਲਾ ਆਇਆ ਸਾਮਣੇ।  ਭੋਆ ਹਲਕੇ ਦੇ ਪਿੰਡ ਬਾਠ ਸਾਹਿਬ ਦਾ ਹੈ ਇਹ ਮਾਮਲਾ।  ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਜਾਂਚ ਕੀਤੀ ਸ਼ੁਰੂ। 

ਨਾਬਾਲਿਗ ਕੁੜੀਆਂ ਦੇ ਨਾਲ ਰੇਪ ਦੇ ਮਾਮਲੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ।  ਆਏ ਦਿਨ ਕਿਤੇ ਨਾ ਕਿਤੇ ਨਾਬਾਲਿਗ ਕੁੜੀਆਂ ਦੇ ਨਾਲ ਬਲਾਤਕਾਰ ਦਾ ਮਾਮਲਾ ਵੇਖਣ ਨੂੰ ਮਿਲਦਾ ਹੈ। ਉੱਥੇ ਹੀ ਪਠਾਨਕੋਟ ਦੇ ਪਿੰਡ ਬਾਠ ਸਾਹਿਬ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਹੀ ਇੱਕ ਨੌਜਵਾਨ ਨੇ 14 ਸਾਲ ਦੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਆਰੋਪੀ ਲੜਕੇ ਨੇ ਪੀੜਤ ਲੜਕੀ ਨੂੰ ਬਹਿਲਾ ਫੁਸਲਾ ਕੇ ਆਪਣੇ ਚਾਚੇ ਦੇ ਘਰ ਲੈ ਗਿਆ ਅਤੇ ਉਸਦੇ ਨਾਲ ਜ਼ਬਰਦਸਤੀ ਕੀਤੀ।  ਇਹ ਸਾਰੀ ਗੱਲ ਪੀੜਤ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।  ਪੁਲਿਸ ਨੇ ਆਰੋਪੀ ਲੜਕੇ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਫਿਲਹਾਲ ਪੀੜਤ ਲੜਕੀ ਦੇ ਪਰਿਵਾਰ ਵਾਲੇ ਨੇ ਤਾਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਪੁਲਿਸ ਨਾਲ ਜਦ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਦੱਸਿਆ ਕਿ 2 ਦਿਨ ਪਹਿਲੇ ਦਾ ਇਹ ਮਾਮਲਾ ਹੈ। ਉਹਨਾਂ ਨੇ ਦਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਇਹ ਸ਼ਿਕਾਇਤ ਠਾਣੇ ਵਿਚ ਦਰਜ ਕਰਵਾਈ ਸੀ।  ਜਿਸ ਦੇ ਚੱਲਦੇ ਅਸੀਂ ਇਸ ਮਾੜੇ ਕੰਮ ਨੂੰ ਅੰਜ਼ਾਮ ਦੇਣ ਵਾਲੇ ਆਰੋਪੀ ਨੂੰ ਫੜ ਕੇ ਉਸਦਾ ਮੈਡੀਕਲ ਕਰਵਾ ਦੇ ਲਈ ਅਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਆਏ ਹਾਂ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

 ਵਾਈਟ---ਸਤਿੰਦਰਪਾਲ ਸਿੰਘ (ਐੱਸ ਆਈ) 
Download link
https://we.tl/t-E7dedmwCVG
2 items

ETV Bharat Logo

Copyright © 2024 Ushodaya Enterprises Pvt. Ltd., All Rights Reserved.