ਪਠਾਨਕੋਟ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਜਨਤਾ 'ਤੇ ਬਿਜਲੀ ਦੇ ਰੇਟ ਵਧਾ ਕੇ ਲਗਾਤਾਰ ਬੋਝ ਪਾਉਂਦੀ ਜਾ ਰਹੀ ਹੈ, ਉੱਥੇ ਹੀ ਕਈ ਸਰਕਾਰੀ ਵਿਭਾਗਾਂ ਨੇ ਪਾਵਰਕਾਮ ਦੇ ਕਰੋੜਾਂ ਰੁਪਏ ਬਕਾਇਆ ਦੇਣਾ ਹੈ ਜੋ ਆਪਣੇ ਬਿੱਲ ਭਰਨ ਦੀ ਜਗ੍ਹਾ ਹੁਣ ਦੂਜੇ ਵਿਭਾਗਾਂ ਦੇ ਵਿੱਚ ਕੁੰਡੀ ਕੁਨੈਕਸ਼ਨ ਪਾ ਕੇ ਬਿਜਲੀ ਚੋਰੀ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੇ ਵਿੱਚੋ-ਵਿੱਚ ਬਣਾਈ ਨਵੀਂ ਬਿਲਡਿੰਗ 'ਚ ਬਿਜਲੀ ਦੇ ਪ੍ਰਬੰਧ ਦੇ ਲਈ ਇਮਾਰਤ ਦੇ ਪਿੱਛੇ ਪੈਂਦੇ ਨਗਰ ਨਿਗਮ ਦੇ ਟਿਊਬਵੈਲ ਤੋਂ ਬਿਜਲੀ ਦੀ ਕੁੰਡੀ ਲਾ ਕੇ ਪਾਰਕਿੰਗ ਦੇ ਵਿੱਚ ਰੋਸ਼ਨੀ ਕਰ ਦਿੱਤੀ ਗਈ, ਜਦਕਿ ਇਹ ਟਿਊਬਲ ਨਗਰ ਨਿਗਮ ਦਾ ਹੈ।
ਇੱਕ ਵਿਭਾਗ ਦੂਜੇ ਵਿਭਾਗ ਤੋਂ ਕਰ ਰਿਹੈ ਬਿਜਲੀ ਦੀ ਚੋਰੀ
ਪਠਾਨਕੋਟ 'ਚ ਇੰਪਰੂਵਮੈਂਟ ਟਰੱਸਟ, ਨਗਰ ਨਿਗਮ ਤੋਂ ਬਿਜਲੀ ਦੀ ਚੋਰੀ ਕਰ ਰਿਹਾ ਹੈ ਜਦਕਿ ਨਗਰ ਨਿਗਮ 'ਤੇ ਪਹਿਲਾਂ ਹੀ ਕਰੋੜਾਂ ਦੀ ਬਿਜਲੀ ਦਾ ਬਿੱਲ ਬਕਾਇਆ ਹੈ।
ਪਠਾਨਕੋਟ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਜਨਤਾ 'ਤੇ ਬਿਜਲੀ ਦੇ ਰੇਟ ਵਧਾ ਕੇ ਲਗਾਤਾਰ ਬੋਝ ਪਾਉਂਦੀ ਜਾ ਰਹੀ ਹੈ, ਉੱਥੇ ਹੀ ਕਈ ਸਰਕਾਰੀ ਵਿਭਾਗਾਂ ਨੇ ਪਾਵਰਕਾਮ ਦੇ ਕਰੋੜਾਂ ਰੁਪਏ ਬਕਾਇਆ ਦੇਣਾ ਹੈ ਜੋ ਆਪਣੇ ਬਿੱਲ ਭਰਨ ਦੀ ਜਗ੍ਹਾ ਹੁਣ ਦੂਜੇ ਵਿਭਾਗਾਂ ਦੇ ਵਿੱਚ ਕੁੰਡੀ ਕੁਨੈਕਸ਼ਨ ਪਾ ਕੇ ਬਿਜਲੀ ਚੋਰੀ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੇ ਵਿੱਚੋ-ਵਿੱਚ ਬਣਾਈ ਨਵੀਂ ਬਿਲਡਿੰਗ 'ਚ ਬਿਜਲੀ ਦੇ ਪ੍ਰਬੰਧ ਦੇ ਲਈ ਇਮਾਰਤ ਦੇ ਪਿੱਛੇ ਪੈਂਦੇ ਨਗਰ ਨਿਗਮ ਦੇ ਟਿਊਬਵੈਲ ਤੋਂ ਬਿਜਲੀ ਦੀ ਕੁੰਡੀ ਲਾ ਕੇ ਪਾਰਕਿੰਗ ਦੇ ਵਿੱਚ ਰੋਸ਼ਨੀ ਕਰ ਦਿੱਤੀ ਗਈ, ਜਦਕਿ ਇਹ ਟਿਊਬਲ ਨਗਰ ਨਿਗਮ ਦਾ ਹੈ।
Body:ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਜਨਤਾ ਉੱਪਰ ਬਿਜਲੀ ਯੂਨਿਟਾਂ ਦੇ ਰੇਟ ਵਧਾ ਕੇ ਲਗਾਤਾਰ ਬੋਝ ਪਾਉਂਦੀ ਜਾ ਰਹੀ ਹੈ ਉਥੇ ਹੀ ਕਈ ਸਰਕਾਰੀ ਵਿਭਾਗਾਂ ਨੇ ਪਾਵਰਕਾਮ ਦੇ ਕਰੋੜਾਂ ਰੁਪਏ ਬਕਾਇਆ ਦੇਣਾ ਹੈ ਜੋ ਆਪਣੇ ਬਿੱਲ ਭਰਨ ਦੀ ਜਗ੍ਹਾ ਹੁਣ ਦੂਸਰੇ ਵਿਭਾਗਾਂ ਦੇ ਵਿੱਚ ਕੁੰਡੀ ਕੁਨੈਕਸ਼ਨ ਪਾ ਕੇ ਬਿਜਲੀ ਚੋਰੀ ਕਰ ਰਹੇ ਹਨ ਏਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੇ ਵਿੱਚੋ ਵਿੱਚ ਬਣਾਈ ਨਵੀਂ ਬਿਲਡਿੰਗ ਜਿਸ ਦੀ ਪਾਰਕਿੰਗ ਦਾ ਠੇਕਾ ਵਿਭਾਗ ਵੱਲੋਂ ਕਿਸੇ ਨੂੰ ਦਿੱਤਾ ਗਿਆ ਹੈ ਉਸ ਦੇ ਚੱਲਦੇ ਬਿਜਲੀ ਦੇ ਪ੍ਰਬੰਧ ਦੇ ਲਈ ਟਰੱਸਟ ਨੇ ਇਮਾਰਤ ਦੇ ਪਿੱਛੇ ਪੈਂਦੇ ਨਗਰ ਨਿਗਮ ਦੇ ਟਿਊਬਵੈਲ ਤੋਂ ਬਿਜਲੀ ਦੀ ਕੁੰਡੀ ਲਾ ਕੇ ਟਰੱਸਟ ਵੱਲੋਂ ਬਣਾਈ ਗਈ ਬਿਲਡਿੰਗ ਦੀ ਪਾਰਕਿੰਗ ਦੇ ਵਿੱਚ ਰੋਸ ਨਹੀਂ ਕਰ ਦਿੱਤੀ ਗਈ ਜਦਕਿ ਇਹ ਟਿਊਬਲ ਨਗਰ ਨਿਗਮ ਦਾ ਹੈ ਅਤੇ ਨਿਗਮ ਦੇ ਕਰੋੜਾਂ ਰੁਪਏ ਪਹਿਲਾਂ ਹੀ ਬਿਜਲੀ ਵਿਭਾਗ ਵੱਲ ਬਕਾਇਆ ਹਨ ਉਥੇ ਹੀ ਟਰੱਸਟ ਦੇ ਨਿਗਮ ਦੇ ਟਿਊਬਲ ਨੂੰ ਆਪਣਾ ਦੱਸ ਰਹੇ ਹਨ ਜਦਕਿ ਨਿਗਮ ਦੇ ਮੇਅਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ
ਆਓ ਸਭ ਤੋਂ ਪਹਿਲਾਂ ਤੁਹਾਨੂੰ ਸੋਨਾ ਨੇ ਹਾਂ ਪਾਰਕਿੰਗ ਦਾ ਠੇਕਾ ਲੈ ਰਹੇ ਸ਼ਖਸ ਦਾ ਕੀ ਕਹਿਣਾ ਹੈ ਕਿ ਉਸ ਨੇ ਬਿਲਡਿੰਗ ਦੀ ਲਾਈਟ ਕਿੱਥੋਂ ਕੀਤੀ ਹੈ
ਵਾਈਟ -ਪਾਰਕਿੰਗ ਦਾ ਠੇਕੇਦਾਰ
ਉੱਥੇ ਹੀ ਜਦੋਂ ਇਸ ਬਾਰੇ ਟਰੱਸਟ ਦੇ ਈਓ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟਿਊਬਲ ਤੋਂ ਕੁਨੈਕਸ਼ਨ ਜ਼ਰੂਰ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਟਿਊਬਲ ਉਨ੍ਹਾਂ ਦਾ ਆਪਣਾ ਹੀ ਹੈ
ਵ੍ਹਾਈਟ ਮਨੋਜ ਕੁਮਾਰ ਈਓ ਟਰੱਸਟ
ਉੱਥੇ ਹੀ ਜਦੋਂ ਦੂਜੇ ਪਾਸੇ ਨਿਗਮ ਦੇ ਮੇਅਰ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦਾ ਟਿਊਬਲ ਉੱਥੇ ਲੱਗਿਆ ਹੋਇਆ ਹੈ ਤੇ ਜੇ ਟਰੱਸਟ ਨੇ ਆਪਣੀ ਇਮਾਰਤ ਦੀ ਪਾਰਕਿੰਗ ਦੇ ਲਈ ਉੱਥੋਂ ਕੁੰਡੀ ਪਾਈ ਹੋਈ ਹੈ ਤਾਂ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਉਹ ਬਿਜਲੀ ਦੀ ਤਾਰ ਤੋਂ ਉਤਾਰੀ ਜਾਵੇਗੀ
ਬਾਈਟ ਅਨਿਲ ਵਾਸੂਦੇਵਾ ਮੇਅਰ
Conclusion:
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਚਾਹੇ ਟਿਊਬਲ ਕਿਸੇ ਵੀ ਡਿਪਾਰਟਮੈਂਟ ਦਾ ਹੋਵੇ ਪਰ ਬਿਜਲੀ ਤਾਂ ਚੋਰੀ ਕੀਤੀ ਜਾ ਰਹੀ ਹੈ ਆਪਣੇ ਨਿੱਜੀ ਫਾਇਦੇ ਦੇ ਲਈ
ਮੁਕੇਸ਼ ਸੈਣੀ ਪਠਾਨਕੋਟ