ETV Bharat / state

ਵਿਦੇਸ਼ੀ ਡਾਲਰ ਨਾਲੋਂ ਵੀ ਵੱਧ ਹੋਈਆਂ ਪਿਆਜ਼ ਦੀਆਂ ਕੀਮਤਾਂ

ਪਿਆਜ਼ ਦੀਆਂ ਕੀਮਤਾਂ ਵੱਧਣ ਨਾਲ ਪਿਆਜ਼ ਖਰੀਦਣਾ ਆਮ ਬੰਦੇ ਦੇ ਵਸ ਦੀ ਗੱਲ ਨਹੀ ਰਹੀ। ਜਿੱਥੇ ਪਹਿਲਾ ਪਿਆਜ਼ 15 ਤੋਂ 20 ਰੁਪਏ ਵਿਕ ਰਿਹਾ ਸੀ ਉਥੇ ਹੀ ਹੁਣ 100 ਰੁਪਏ ਤੱਕ ਪਹੁੰਚ ਗਿਆ ਹੈ।

ਡਾਲਰਾਂ ਨਾਲੋਂ ਵੀ ਵੱਧ ਹੋਈਆਂ ਪਿਆਜ਼ ਦੀਆਂ ਕੀਮਤਾਂ
ਡਾਲਰਾਂ ਨਾਲੋਂ ਵੀ ਵੱਧ ਹੋਈਆਂ ਪਿਆਜ਼ ਦੀਆਂ ਕੀਮਤਾਂ
author img

By

Published : Dec 3, 2019, 8:25 PM IST

ਪਠਾਨਕੋਟ: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਡਾਲਰਾਂ ਨਾਲੋਂ ਵੀ ਵੱਧ ਹੋ ਗਈ ਹੈ, ਜਿਸ ਨਾਲ ਅਜੋਕੇ ਸਮੇਂ ਵਿੱਚ ਪਿਆਜ਼ ਖਰੀਦਣਾ ਆਮ ਬੰਦੇ ਲਈ ਸਬਬ ਬਣਿਆ ਹੋਇਆ ਹੈ। ਪਠਾਨਕੋਟ ਦੀ ਮੰਡੀ ਵਿੱਚ ਪਿਆਜ਼ 100 ਰੁਪਏ ਕਿਲੋਂ ਤੱਕ ਵਿੱਕ ਰਿਹਾ ਹੈ।

ਵੇਖੋ ਵੀਡੀਓ

ਕੀਮਤਾਂ ਵੱਧਣ ਨਾਲ ਘਰਾਂ ਦੇ ਬਜਟ ਹਿੱਲ ਗਏ ਹਨ। ਪਿਆਜ ਦੇ ਰੇਟਾਂ ਵਿੱਚ ਆਏ ਭਾਰੀ ਉਛਾਲ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝਲਣੀ ਪੈ ਰਹੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਦੇਸ਼ ਵਿੱਚ ਪਿਆਜ਼ ਮਹਿੰਗੇ ਹੋਏ ਹਨ। ਉੱਥੇ ਹੀ ਆਮ ਲੋਕ ਮਹਿੰਗੇ ਪਿਆਜ਼ ਨੂੰ ਖਰੀਦਣ ਵਿਚ ਅਸਮਰੱਥ ਦਿਖਾਈ ਦੇ ਰਹੇ ਹਨ।

ਇਸ ਮੌਕੇ ਖਰੀਦਦਾਰੀ ਕਰਨ ਆਏ ਕੁੱਝ ਲੋਕਾਂ ਨੇ ਕਿਹਾ ਕਿ ਉਹ ਪਹਿਲਾਂ ਪਿਆਜ਼ 10 ਕਿਲੋ ਤੋਂ ਜਿਅਦਾ ਖ਼ਰੀਦਦੇ ਸਨ ਪਰ ਹੁਣ ਮੰਡੀ ਦੇ ਵਿੱਚ ਆ ਕੇ ਉਹ ਮਹਿਜ਼ ਕਿਲੋ ਪਿਆਜ਼ ਖਰੀਦੇ ਰਹੇ ਹਨ ਕਿਉਂਕਿ ਪਿਆਜ਼ ਦੀਆਂ ਕੀਮਤਾਂ ਵਧਣ ਕਰਕੇ ਉਨ੍ਹਾਂ ਦੀ ਰਸੋਈ ਦਾ ਬਜਟ ਹਿੱਲ ਚੁੱਕਿਆ ਹੈ।

Intro:ਪਿਆਜ ਦੇ ਰੇਟਾਂ ਵਿਚ ਆਇਆ ਭਾਰੀ ਉਛਾਲ/ਰਸੋਈ ਦਾ ਬਜਟ ਬਿਗਾੜਿਆ ਮਹਿੰਗੇ ਪਿਆਜ ਨੇ/ਦੁਕਾਨਾਂ ਤੋਂ ਭੀ ਗਾਇਬ ਹੋਇਆ ਪਿਆਜ/ਲੋਕਾਂ ਦੀ ਸਰਕਰ ਅਗੇ ਮੰਗ ਸਸਤਾ ਕਰੇ ਸਰਕਾਰ ਪਿਆਜ
Body:ਐਂਕਰ--ਹਰ ਸਬਜ਼ੀ ਵਿਚ ਇਸਤੇਮਾਲ ਹੋਣ ਵਾਲੇ ਪਿਆਜ ਨੂੰ ਪਹਿਲਾਂ ਕਟਨ ਤੇ ਅੱਖਾਂ ਵਿਚ ਪਾਣੀ ਆ ਜਾਂਦਾ ਸੀ ਪਰ ਹੁਣ ਬੀਨਾ ਕਟਿਆਂ ਹੀ ਪਾਣੀ ਆ ਰਿਹਾ ਹੰ ਜਿਸ ਦੇ ਪਿੱਛੇ ਕਾਰਨ ਹੰ ਦੀਨ ਵ ਦਿਨ ਪਿਆਜ ਦੀ ਬਦਦੀ ਕੀਮਤਾਂ ਜਿਸ ਨੂੰ ਲੈ ਕੇ ਜਿਥੇ ਗ੍ਰਾਹਕ 100 ਰੁਪਏ ਕਿਲੋ ਬਿਕ ਰਹੇ ਪਿਆਜ ਖਰੀਦਣ ਤੋਂ ਕੰਨੀ ਕਤਰਾ ਰਿਹਾ ਹੰ ਉਥੇ ਦੁਕਾਨਦਾਰ ਨੇ ਭੀ ਪਿਆਜ ਦੁਕਾਨਾਂ ਉਪਰ ਰੱਖਣਾ ਕਟ ਕਰ ਦਿਤਾ ਹੰ ਜਿਸ ਨੂੰ ਲੈ ਕੇ ਗ੍ਰਾਹਕ ਅਤੇ ਦੁਕਨਦਾਰ ਦੀ ਸਰਕਰ ਤੋਂ ਮੰਗ ਹੰ ਕਿ ਪਿਆਜ਼ ਦੇ ਰੇਟ ਕਟਾਏ ਜਾਨ ਤਾਂਕਿ ਹਰ ਇਕ ਦੀ ਪਹੁੰਚ ਹੋ ਸਕੇ
Conclusion:ਬਾਈਟ---ਗ੍ਰਾਹਕ
-----ਗ੍ਰਾਹਕ
----ਦੁਕਨਦਾਰ
ETV Bharat Logo

Copyright © 2024 Ushodaya Enterprises Pvt. Ltd., All Rights Reserved.