ETV Bharat / state

ਕ੍ਰੈਡਿਟ ਲੈਣ ਦੇ ਚੱਕਰ 'ਚ ਕਾਂਗਰਸੀ ਵਿਧਾਇਕ ਦੀ ਫਿਰ ਫਿਸਲੀ ਜ਼ੁਬਾਨ

ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਦੀ ਜ਼ੁਬਾਨ ਇੱਕ ਵਾਰ ਫਿਰ ਤੋਂ ਫਿਸਲ ਗਈ, ਜਿਨ੍ਹਾਂ ਨੇ ਭਾਜਪਾ ਦੇ ਸਾਂਸਦ ਸੰਨੀ ਦਿਓਲ ਅਤੇ ਭਾਜਪਾ ਦੀ ਸਾਬਕਾ ਵਿਧਾਇਕਾ ਸੀਮਾ ਦੇਵੀ ਨੂੰ ਆਪਣੇ ਅੰਦਾਜ਼ ਵਿੱਚ ਹੀ ਫਟਕਾਰ ਲਗਾ ਦਿੱਤੀ, ਅਤੇ ਕਈ ਅਜਿਹੇ ਸ਼ਬਦ ਵੀ ਬੋਲ ਦਿੱਤੇ।

ਕ੍ਰੈਡਿਟ ਲੈਣ ਦੇ ਚੱਕਰ 'ਚ ਕਾਂਗਰਸੀ ਵਿਧਾਇਕ ਦੀ ਫਿਰ ਫਿਸਲੀ ਜ਼ੁਬਾਨ
ਕ੍ਰੈਡਿਟ ਲੈਣ ਦੇ ਚੱਕਰ 'ਚ ਕਾਂਗਰਸੀ ਵਿਧਾਇਕ ਦੀ ਫਿਰ ਫਿਸਲੀ ਜ਼ੁਬਾਨ
author img

By

Published : Jul 20, 2021, 5:43 PM IST

ਪਠਾਨਕੋਟ: 2022 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਕਿ ਹਰ ਇੱਕ ਪਾਰਟੀ ਆਪਣੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਦੇ ਵਿੱਚ ਜਾਂ ਰਹੀ ਹੈ, ਅਤੇ ਉੱਥੇ ਹੀ ਮੌਜੂਦਾ ਕਾਂਗਰਸ ਸਰਕਾਰ ਦੇ ਵਿਧਾਇਕ ਵਿਕਾਸ ਕਾਰਜਾਂ ਦਾ ਕਰੈਡਿਟ ਲੈਣ ਦੀ ਹੋੜ ਵਿੱਚ ਵੀ ਲੱਗੇ ਹੋਏ ਹਨ।

ਕ੍ਰੈਡਿਟ ਲੈਣ ਦੇ ਚੱਕਰ 'ਚ ਕਾਂਗਰਸੀ ਵਿਧਾਇਕ ਦੀ ਫਿਰ ਫਿਸਲੀ ਜ਼ੁਬਾਨ

ਜਿਸ ਕਰਨ ਉਨ੍ਹਾਂ ਵੱਲੋਂ ਬੋਲੇ ਜਾਂ ਰਹੇ ਬੋਲ ਤੇ ਵੀ ਕੰਟਰੋਲ ਨਹੀਂ ਹੈ, ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਇੱਕ ਪੁਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸ ਦੇ ਉੱਪਰ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਉਸ ਕੰਮ ਨੂੰ ਕੇਂਦਰ ਦਾ ਦੱਸਿਆ ਸੀ, ਅਤੇ ਵਿਧਾਇਕ ਨੇ ਕਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋਏ, ਉਸਦਾ ਨੀਂਹ ਪੱਥਰ ਰੱਖ ਦਿੱਤਾ।

ਇਸ ਨੂੰ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕਾਂ ਦੇ ਵਿੱਚ ਕ੍ਰੈਡਿਟ ਵਾਰ ਸ਼ੁਰੂ ਹੋ ਗਈ, ਇਹੀ ਨਹੀਂ ਮੌਜੂਦਾ ਵਿਧਾਇਕ ਜੋਗਿੰਦਰ ਪਾਲ ਦੀ ਜ਼ੁਬਾਨ ਇੱਕ ਵਾਰ ਫਿਰ ਤੋਂ ਫਿਸਲ ਗਈ, ਜਿਨ੍ਹਾਂ ਨੇ ਭਾਜਪਾ ਦੇ ਸਾਂਸਦ ਸੰਨੀ ਦਿਓਲ ਅਤੇ ਭਾਜਪਾ ਦੀ ਸਾਬਕਾ ਵਿਧਾਇਕਾ ਨੂੰ ਆਪਣੇ ਅੰਦਾਜ਼ ਵਿੱਚ ਹੀ ਫਟਕਾਰ ਲਗਾ ਦਿੱਤੀ, ਅਤੇ ਕਈ ਅਜਿਹੇ ਸ਼ਬਦ ਵੀ ਬੋਲ ਦਿੱਤੇ, ਜੋ ਕਿ ਇੱਕ ਵਿਧਾਇਕ ਨੂੰ ਸ਼ੋਭਾ ਨਹੀਂ ਦਿੰਦੇ।

ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਨੇ ਕਿਹਾ, ਕਿ ਉਹ ਵਿਧਾਨ ਸਭਾ ਹਲਕਾ ਦੇ ਵਿਧਾਇਕ ਹਨ, ਨਾ ਕਿ ਸੀਮਾ ਦੇਵੀ ਇਸ ਲਈ ਹਲਕੇ ਦੇ ਵਿੱਚ ਜੋ ਵੀ ਵਿਕਾਸ ਕਾਰਜ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂ ਰਹੇ ਹਨ, ਨਾ ਕਿ ਸੀਮਾ ਦੇਵੀ ਜਾਂ ਉਨ੍ਹਾਂ ਦੇ ਬਾਪ ਵੱਲੋਂ ਅਤੇ ਨਾ ਹੀ ਕੰਮ ਸਾਂਸਦ ਸੰਨੀ ਦਿਓਲ ਜਾਂ ਉਹਨਾਂ ਦੇ ਬਾਪ ਵੱਲੋਂ ਕਰਵਾਏ ਜਾਂ ਰਹੇ ਹਨ।

ਉੱਧਰ ਦੂਜੇ ਪਾਸੇ ਜਦੋਂ ਇਸ ਬਾਰੇ ਸਾਬਕਾ ਵਿਧਾਇਕਾ ਸੀਮਾ ਦੇਵੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਵਿਕਾਸ ਕਾਰਜਾਂ ਦਾ ਕਰੈਡਿਟ ਵਿਧਾਇਕ ਜੋਗਿੰਦਰ ਪਾਲ ਲੈ ਰਹੇ ਹਨ, ਉਹ ਫੰਡ ਕੇਂਦਰ ਵੱਲੋਂ ਜਾਰੀ ਕੀਤੇ ਗਏ ਹਨ। ਜਿਨ੍ਹਾਂ ਦਾ ਸਬੂਤ ਉਨ੍ਹਾਂ ਕੋਲ ਹੈ, ਅਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ, ਇਸ ਫੰਡ ਦਾ ਜੋਗਿੰਦਰਪਾਲ ਕਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਵਿਧਾਇਕ ਦੀ ਬੋਲ ਬਾਣੀ ਤੇ ਕਿਹਾ, ਕਿ ਉਨ੍ਹਾਂ ਨੂੰ ਆਪਣੇ ਸ਼ਬਦਾਂ ਤੇ ਨਿਯੰਤਰਣ ਰੱਖਣਾ ਚਾਹੀਦਾ ਹੈ, ਵਿਧਾਇਕ ਦੀ ਪਦਵੀ ਨੂੰ ਅਜਿਹੇ ਸ਼ਬਦ ਚੰਗੇ ਨਹੀਂ ਲੱਗਦੇ।

ਇਹ ਵੀ ਪੜ੍ਹੋ :- ਅੰਮ੍ਰਿਤਸਰ ਪਹੁੰਚਣ 'ਤੇ ਸਿੱਧੂ ਦਾ ਕਾਂਗਰਸੀਆਂ ਵੱਲੋਂ ਭਰਵਾਂ ਸਵਾਗਤ

ETV Bharat Logo

Copyright © 2024 Ushodaya Enterprises Pvt. Ltd., All Rights Reserved.