ETV Bharat / state

ਜੰਮੂ-ਕਸ਼ਮੀਰ 'ਚ ਧਾਰਾ 370 ਹੋਈ ਲੰਗੜੀ, ਲੱਡੂ ਵੰਡ ਲੋਕਾਂ ਨੇ ਖੁਸ਼ੀ ਕੀਤੀ ਜ਼ਾਹਰ

ਜੰਮੂ-ਕਸ਼ਮੀਰ 'ਚ ਧਾਰਾ 370 ਲੰਗੜੀ ਹੋ ਗਈ ਹੈ। ਜੰਮੂ-ਕਸ਼ਮੀਰ ਤੋਂ ਵੱਖ ਕਰ ਲੱਦਾਖ ਨੂੰ ਵੀ ਇੱਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਸ ਦੇ ਚਲਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ।

ਫ਼ੋਟੋ
author img

By

Published : Aug 5, 2019, 5:02 PM IST

Updated : Aug 5, 2019, 5:57 PM IST

ਪਠਾਨਕੋਟ: ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੋਂ ਵੱਖ ਕਰ ਲੱਦਾਖ ਨੂੰ ਵੀ ਇੱਕ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ।

ਵੀਡੀਓ

ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਦੇਸ਼ ਦੇ ਇਤਿਹਾਸ ਵਿੱਚ ਸਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉਕਿ ਦੇਸ਼ ਆਜ਼ਾਦ ਹੋਣ ਦੇ ਬਾਅਦ ਤੋਂ ਹੁਣ ਤੱਕ ਦੇਸ਼ ਦੇ ਲੋਕਾਂ ਵਿੱਚ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਤੋੜਨ ਦੀ ਮੰਗ ਕੀਤੀ ਜਾ ਰਹੀ ਸੀ, ਪਰ ਸਿਆਸੀ ਪਰਛਾਵੇਂ ਹੇਠ ਅੱਜ ਤਕ ਸਰਕਾਰਾਂ ਵੱਲੋਂ ਲੋਕਾਂ ਨੂੰ ਸਿਰਫ਼ ਭਰੋਸਾ ਹੀ ਦਿਤਾ ਗਿਆ।

ਮੋਦੀ ਸਰਕਾਰ ਦਾ ਇਤਿਹਾਸਕ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦੀ ਸਿਫਾਰਿਸ਼

ਵਰਕਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਇੱਕ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਜਿਸ ਦੇ ਚਲਦੇ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਕੇਂਦਰ ਸ਼ਾਸਤ ਦੇਸ਼ ਦਾ ਦਰਜਾ ਦੇ ਦਿਤਾ ਗਿਆ ਹੈ ਜਿਸ ਦੇ ਚਲਦੇ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਭਾਜਪਾ ਵਰਕਰਾਂ ਵੱਲੋਂ ਆਜ਼ਾਦੀ ਘੁਲਾਟੀਏ ਸ਼ਾਮਾਂ ਪ੍ਰਸਾਦ ਮੁਖ਼ਰਜੀ ਦੀ ਯਾਦ 'ਚ ਬਣਾਏ ਸਮਾਰਕ ਵਿਖੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਲੰਡੂ ਵੱਡ ਆਪਣੀ ਖੁਸ਼ੀ ਨੂੰ ਜਾਹਰ ਕੀਤਾ ਹੈ।

Intro:
ਸਟੋਰੀ-----ਜੰਮੂ ਕਸ਼ਮੀਰ ਚ ਧਾਰਾ 307 ਹੋਈ ਖਤਮ / ਭਾਜਪਾ ਵਰਕਰਾਂ ਭੰਗੜਾ ਪਾ ਕੀਤੀ ਖੁਸ਼ੀ ਜਾਹਰ

Body:ਪਠਾਨਕੋਟ---------ਅੱਜ ਦਾ ਦਿਨ ਦੇਸ਼ ਦੇ ਇਤਿਹਾਸ ਵਿਚ ਸਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ ਕਿਉ ਕਿ ਦੇਸ਼ ਆਜ਼ਾਦ ਹੋਣ ਦੇ ਬਾਅਦ ਤੋਂ ਹੁਣ ਤਕ ਦੇਸ਼ ਦੇ ਲੋਕਾਂ ਵਿਚ ਜੰਮੂ ਕਸ਼ਮੀਰ ਚ ਧਾਰਾ 307 ਨੂੰ ਤੋੜਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਸਿਆਸੀ ਪਰਛਾਵੇਂ ਹੇਠ ਅੱਜ ਤਕ ਸਰਕਾਰਾਂ ਵਲੋਂ ਲੋਕਾਂ ਨੂੰ ਸਿਰਫ ਭਰੋਸਾ ਹੀ ਦਿਤਾ ਗਿਆ ਪਰ ਇਸ ਧਾਰਾ ਨੂੰ ਤੋੜਿਆ ਨਹੀਂ ਗਿਆ ਜਿਸ ਦੇ ਚਲੱਦੇ ਲੋਕਾਂ ਵਿਚ ਰੋਸ ਸੀ ਪਰ ਅੱਜ ਸੈਂਟਰ ਦੀ ਮੋਦੀ ਸਰਕਾਰ ਵਲੋਂ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚਲੱਦੇ ਜੰਮੂ ਕਸ਼ਮੀਰ ਤੋਂ ਧਾਰਾ 307 ਨੂੰ ਹਟਾ ਕੇਂਦਰ ਸ਼ਾਸਤ ਦੇਸ਼ ਦਾ ਦਰਜਾ ਦੇ ਦਿਤਾ ਗਿਆ ਹੈ। ਜਿਸ ਦੇ ਚਲੱਦੇ ਲੋਕਾਂ ਚ ਖੁਸ਼ੀ ਦਾ ਮਾਹੌਲ ਹੈ ਅਤੇ ਭਾਜਪਾ ਵਰਕਰਾਂ ਵੱਲੋਂ ਆਜ਼ਾਦੀ ਘੁਲਾਟੀਏ ਸ਼ਾਮਾਂ ਪ੍ਰਸਾਦ ਮੁਖਰਜੀ ਦੀ ਯਾਦ ਬਣਾਏ ਸਮਾਰਕ ਵਿਖੇ ਢੋਲ ਦੀ ਥਾਪ ਤੇ ਭੰਗੜਾ ਪਾਇਆ ਅਤੇ ਆਪਣੀ ਖੁਸ਼ੀ ਜਾਹਰ ਕੀਤੀ। 

ਬਾਈਟ------ਬਿੱਕੀ (ਭਾਜਪਾ ਵਰਕਰ)

--------------ਸੁਰੇਸ਼ ਸ਼ਰਮਾConclusion:ਆਖਿਰਕਾਰ ਸ਼ਿਆਮਾਂ ਪ੍ਰਸ਼ਾਦ ਮੁਖਰਜੀ ਦੀ ਕੁਰਬਾਨੀ ਲਿਆਈ ਰੰਗ
Last Updated : Aug 5, 2019, 5:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.