ETV Bharat / state

ਨਾਬਾਲਿਗ ਲੜਕੀ ਨੇ ਨਹਿਰ ਵਿੱਚ ਮਾਰੀ ਛਾਲ

ਸ਼ਹਿਰ ਦੇ ਮੁਹੱਲਾ ਕਾਜ਼ੀਆਂ ਦੀ ਨਾਬਾਲਿਗ ਲੜਕੀ ਨੇ UBDC ਨਹਿਰ ਵਿਚ ਮਾਰੀ ਛਾਲ (minor girl jumped into the UBDC canal) ਦਿੱਤੀ। ਨਾਬਾਲਿਗ ਲੜਕੀ ਵੱਲੋਂ ਨਹਿਰ 'ਚ ਛਾਲ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

girl jumped into the UBDC canal in Pathankot

author img

By

Published : Nov 8, 2022, 10:48 AM IST

ਪਠਾਨਕੋਟ: ਮੁਹੱਲਾ ਕਾਜ਼ੀਆਂ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨ ਤੋਂ ਘਰੋਂ ਲਾਪਤਾ ਨਾਬਾਲਿਗ ਲੜਕੀ ਨੂੰ ਲੱਭਣ ਲਈ ਪਰਿਵਾਰਕ ਮੈਂਬਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਅਤੇ ਪੁਲਿਸ ਨੇ ਲਾਪਤਾ ਲੜਕੀ ਦੀ ਭਾਲ ਜਾਰੀ ਰੱਖੀ। ਜਿਸ ਕਾਰਨ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਲੜਕੀ ਨੇ ਨਹਿਰ 'ਚ ਛਾਲ (minor girl jumped into the UBDC canal) ਮਾਰ ਦਿੱਤੀ ਹੈ।

ਜਿਸ ਤਹਿਤ ਪੁਲਿਸ ਵੱਲੋਂ NDRF ਦੀ ਟੀਮ ਦੀ ਮਦਦ ਨਾਲ UBDC ਨਹਿਰ 'ਚ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਨਹਿਰ ਤੋਂ ਸ਼ਾਮ ਤੱਕ ਚੱਲੀ ਭਾਲ ਦੌਰਾਨ ਲੜਕੀ ਦਾ ਪਤਾ ਨਹੀਂ ਲੱਗ ਸਕਿਆ।

ਨਾਬਾਲਿਗ ਲੜਕੀ ਨੇ ਨਹਿਰ ਵਿੱਚ ਮਾਰੀ ਛਾਲ

ਇਸ ਸਬੰਧੀ ਗੱਲਬਾਤ ਕਰਦਿਆਂ ਐਨਡੀਆਰਐਫ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਜਿਸ ਕਾਰਨ ਉਹ ਉਸ ਨੂੰ ਲੱਭਣ ਲਈ ਲਗਾਤਾਰ ਯਤਨ ਕਰ ਰਹੇ ਹਨ ਹਾਲੇ ਤੱਕ ਲੜਕੀ ਲਾਪਤਾ ਹੈ।

ਇਹ ਵੀ ਪੜ੍ਹੋ: 9 ਨਵੰਬਰ ਨੂੰ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਜਾਣੋ ਕਿਵੇਂ ਹੋਂਦ ’ਚ ਆਈ ਸਿੱਖਾਂ ਦੀ ਸਰਬ ਉੱਚ ਸੰਸਥਾ

ETV Bharat Logo

Copyright © 2024 Ushodaya Enterprises Pvt. Ltd., All Rights Reserved.