ETV Bharat / state

ਪੰਜਾਬੀ ਨੌਜਵਾਨ ਟਰਾਲੇ ਵਿੱਚ ਜ਼ਿੰਦਾ ਸੜਿਆ,ਹੋਈ ਦਰਦਨਾਕ ਮੌਤ - ਮ੍ਰਿਤਕ ਦਾ ਸਸਕਾਰ ਕਨੇਡਾ ਵਿਚ ਹੀ ਕੀਤਾ ਜਾਵੇਗਾ

ਕਈ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ (Death of Punjabi youth who went to Canada) ਟਰਾਲੇ ਨੂੰ ਅੱਗ ਲੱਗਣ ਕਾਰਨ ਝੁਲਸ ਕੇ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਮੋਗਾ ਦੇ ਪਿੰਡ ਰੌਂਤਾ ਦੇ ਵਸਨੀਕ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਅੰਤਿਮ ਸਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ।

Punjabi youth burnt alive in trolley, died painfully
ਪੰਜਾਬੀ ਨੌਜਵਾਨ ਟਰਾਲੇ ਵਿੱਚ ਜ਼ਿੰਦਾ ਸੜਿਆ,ਹੋਈ ਦਰਦਨਾਕ ਮੌਤ
author img

By

Published : Sep 28, 2022, 12:28 PM IST

ਮੋਗਾ: ਰੋਜ਼ੀ ਰੋਟੀ ਲਈ ਮੋਗਾ ਦੇ ਪਿੰਡ ਰੌਂਤਾ ਤੋਂ ਕੈਨੇਡਾ ਡਰਾਈਵਰੀ ਕਰਨ ਗਏ ਪੰਜਾਬੀ ਨੌਜਵਾਨ ਸੁਖਮੰਦਰ ਸਿੰਘ ਦੀ ਦਰਦਨਾਕ ਹਾਦਸੇ ਵਿੱਚ ਮੌਤ (Died in a tragic accident)ਹੋ ਗਈ। ਕੈਨੇਡਾ ਵਿੱਚ ਟਰੱਕ ਚਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਸੁਖਮੰਦਰ ਦੇ ਟਰਾਲੇ ਨੂੰ ਅੱਗ ਲੱਗ (The trolley caught fire) ਗਈ ਅਤੇ ਉਹ ਅੱਗ ਵਿੱਚ ਸੜ੍ਹਨ ਕਾਰਨ ਮੌਤ ਦੇ ਮੂੰਹ ਵਿੱਚ ਸਮਾਂ ਗਿਆ।

ਮੋਗਾ ਦੇ ਪਿੰਡ ਰੌਂਤਾ ਦੇ ਰਹਿਣ ਵਾਲੇ ਸੁਖਮੰਦਰ ਦੇ ਪਰਿਵਾਰਕ ਮੈਂਬਰਾਂ ਵਿੱਚ ਮੌਤ ਦੀ ਖ਼ਬਰ ਸੁਣਨ ਦੇ ਨਾਲ ਸੋਗ ਦੀ ਲਹਿਰ ਦੌੜ ਗਈ ਮਿਰਤਕ ਸੁਖਮੰਦਰ ਸਿੰਘ ਦੇ ਤਾਏ ਦੇ ਪੁੱਤਰ ਨੇ ਦੱਸਿਆ ਕਿ ਮਿੰਦਾ ਟਰੇਲਰ ਹੋਮ ਵਿੱਚ ਰਹਿੰਦਾ ਸੀ ਅਤੇ ਉਸ ਵਿੱਚ ਗੈਸ ਲੀਕ ਹੋਣ ਨਾਲ ਟਰੇਲ ਨੂੰ ਅੱਗ ਲੱਗ ਗਈ (A gas leak caused the trail to catch fire) ਅਤੇ ਝੁਲਸਣ ਕਰਕੇ ਉਸ ਦੀ ਦਰਦਨਾਕ ਮੌਤ ਹੋ ਗਈ।

ਉਨ੍ਹਾਂ ਕਿਹਾ 25 ਸਾਲ ਪਹਿਲਾ ਕਨੇਡਾ ਗਏ ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਕਨੇਡਾ ਵਿੱਚ ਰਹਿੰਦੇ ਹੀ ਹਨ। ਪੀੜਤ ਪਰਵਾਰ ਨਾਲ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਸਮੇਤ ਪਿੰਡ ਵਾਸੀਆਂ ਨੇ ਪਹੁੰਚ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਸਸਕਾਰ ਕਨੇਡਾ ਵਿਚ ਹੀ (The deceased will be cremated in Canada) ਕੀਤਾ ਜਾਵੇਗਾ। ਪੁਲਿਸ ਨੇ ਮੌਕੇ ਉੱਤੇ ਪੁੱਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਅੱਜ ਤੋਂ ਸ਼ਹੀਦ ਭਗਤ ਸਿੰਘ ਦੇ ਨਾਂਅ ਉੱਤੇ ਹੋਇਆ ਇਸ ਏਅਰਪੋਰਟ ਦਾ ਨਾਂਅ,ਪੰਜਾਬੀਆਂ ਲਈ ਮਾਣ ਵਾਲੀ ਗੱਲ

ETV Bharat Logo

Copyright © 2025 Ushodaya Enterprises Pvt. Ltd., All Rights Reserved.