ETV Bharat / state

ਸਬਜ਼ੀ ਵਾਲੇ ਟਰੱਕ ਵਿੱਚੋਂ 20 ਬੋਰੀਆਂ ਚੂਰਾ-ਪੋਸਤ ਬਰਾਮਦ

author img

By

Published : Mar 30, 2019, 7:24 PM IST

ਚੰਡੀਗੜ੍ਹ ਦੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਮੋਗਾ-ਕੋਟਕਪੂਰਾ ਰੋਡ 'ਤੇ ਇੱਕ ਟਰੱਕ ਵਿੱਚੋਂ 20 ਬੋਰੀਆਂ ਚੂਰਾ-ਪੋਸਤ ਬਰਾਮਦ ਕੀਤਾ ਹੈ। ਇਹ ਨਸ਼ਾ ਸਬਜ਼ੀ ਵਾਲੇ ਟਰੱਕ 'ਚ ਲਿਆਂਦਾ ਜਾ ਰਿਹਾ ਸੀ। ਪੁਲਿਸ ਨੇ ਦੋ ਸਮਗਲਰਾਂ ਨੂੰ ਵੀ ਕਾਬੂ ਕੀਤਾ ਹੈ।

ਟਰੱਕ ਵਿੱਚੋਂ 20 ਬੋਰੀਆਂ ਚੂਰਾ-ਪੋਸਤ ਬਰਾਮਦ

ਮੋਗਾ: ਚੰਡੀਗੜ੍ਹ ਦੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੋਗਾ-ਕੋਟਕਪੂਰਾ ਰੋਡ 'ਤੇ ਪੈਂਦੇ ਟੋਲ ਪਲਾਜ਼ਾ ਕੋਲ ਇੱਕ ਟਰੱਕ ਵਿੱਚੋ 20 ਬੋਰੀਆਂ ਚੂਰਾ-ਪੋਸਤ ਬਰਾਮਦ ਕੀਤਾ ਹੈ। ਇਹ ਚੂਰਾ ਪੋਸਟ ਸਬਜ਼ੀ ਵਾਲੇ ਟਰੱਕ 'ਚ ਲਿਆਂਦਾ ਜਾ ਰਿਹਾ ਸੀ। ਪੁਲਿਸ ਨੇ ਚੂਰਾ-ਪੋਸਤ ਦੀਆਂ ਬੋਰੀਆਂ ਸਣੇ 2 ਸਮਗਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ, ਇਹ ਦੋਵੇਂ ਸਮਗਲਰ ਲੁਧਿਆਣਾ ਦੇ ਜਗਰਾਓਂ ਦੇ ਰਹਿਣ ਵਾਲੇ ਹਨ। ਇਹ ਸਾਰੀ ਕਾਰਵਾਈ ਨਾਰਕੋਟਿਕ ਕੰਟਰੋਲ ਬਿਊਰੋ ਚੰਡੀਗੜ੍ਹ ਦੇ ਜੋਨਲ ਡਾਇਰੈਕਟਰ ਮਹਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਜਨੀਸ਼ ਅਤੇ ਇੰਸਪੈਕਟਰ ਅਭੈ ਜੀਤ ਸਿੰਘ ਵੱਲੋਂ ਅਮਲ 'ਚ ਲਿਆਂਦੀ ਗਈ ਹੈ।

ਟਰੱਕ ਵਿੱਚੋਂ 20 ਬੋਰੀਆਂ ਚੂਰਾ-ਪੋਸਤ ਬਰਾਮਦ

ਨਾਰਕੋਟਿਕ ਕੰਟਰੋਲ ਬਿਊਰੋ ਚੰਡੀਗੜ੍ਹ ਦੇ ਇੰਸਪੈਕਟਰ ਰਜਨੀਸ਼ ਨੇ ਦੱਸਿਆ, "ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਰੱਕ ਨੰਬਰ PB 04 AB 2445 'ਚ ਸਬਜ਼ੀ ਦੀਆਂ ਬੋਰੀਆਂ ਨਾਲ ਚੂਰਾ-ਪੋਸਤ ਦੀਆਂ ਬੋਰੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਦੇ ਆਧਾਰ 'ਤੇ ਅਸੀਂ ਇਸ ਟਰੱਕ ਨੂੰ ਮੋਗਾ ਸ਼ਹਿਰ ਦੇ ਕਸਬਾ ਬਾਘਾਪੁਰਾਣਾ ਕੋਲ ਬਣੇ ਟੋਲ ਪਲਾਜ਼ਾ ਤੋਂ ਫੜ ਲਿਆ। ਟਰੱਕ ਵਿੱਚੋਂ 20 ਬੋਰੀਆਂ ਚੂਰਾ-ਪੋਸਤ ਬਰਾਮਦ ਹੋਇਆ ਅਤੇ ਇਸ ਦੇ ਨਾਲ ਹੀ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

News : poppy husk recovered                                           30.03.2019
sent : 2 nos we transfer links

Download link 

https://we.tl/t-HsbaVc9XaY 

Download link 
https://we.tl/t-D0jmltrxB4   

AL ------------- ਨਾਰਕੋਟਿਕ ਕੰਟਰੋਲ ਬਿਉਰੁ ਚੰਡੀਗੜ੍ਹ ਨੇ ਇਕ ਗੁਪਤ ਸੂਚਨਾ ਦੇ ਆਧਾਰ ਤੇ ਮੋਗਾ ਕੋਟਕਪੂਰਾ ਰੋਡ ਤੇ ਪੈਂਦੇ ਟੋਲ ਪਲਾਜ਼ਾ ਉੱਤੇ ਇਕ ਟਰੱਕ ਵਿੱਚੋ 20 ਬੋਰੀਆਂ ਚੋਰਾ ਪੋਸਤ ਬਰਾਮਦ ਕੀਤਾ ਹੈ. ਇਹ ਚੂਰਾ ਪੋਸਟ ਸਬਜੀ ਵਾਲੇ ਟਰੱਕ ਵਿਚ ਲਿਆਂਦਾ ਜਾ ਰਿਹਾ ਸੀ. ਇਸ ਮੌਕੇ ਤੇ ਪੁਲਿਸ ਵੱਲੋ 2 ਸਮਗਲਰਾਂ ਨੂੰ ਵੀ ਗਿਰਫ਼ਤਾਰ ਕੀਤਾ ਗਯਾ ਹੈ। ਅਤੇ ਦੋਹਵੇਂ ਹੀ ਸਮੁੱਗਲਰ ਜਿਲਾ ਲੁਧਿਆਣਾ ਦੇ ਜਗਰਾਵਾਂ ਦੇ ਰਹਿਣ ਵਾਲੇ ਹਨ. ਇਥੇ ਦਸ ਦੀਏ ਕਿ ਇਹ ਸਾਰੀ ਕਾਰਯਵਾਹੀ ਨਾਰਕੋਟਿਕ ਕੰਟਰੋਲ ਬਿਉਰੁ ਚੰਡੀਗੜ੍ਹ ਦੇ ਜੋਨਲ ਡਾਇਰੈਕਟਰ ਮੋਹਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਰਜਨੀਸ਼ ਅਤੇ ਇੰਸਪੈਕਟਰ ਅਭੈ ਜੀਤ ਸਿੰਘ ਵਲੋਂ ਅਮਲ ਵਿਚ ਲਿਆਂਦੀ ਗਈ ਹੈ.   
VO1 --------------- ਮੀਡੀਆ ਨੂੰ ਜਾਣਕਾਰੀ ਦਿੰਦਿਆਂ ਨਾਰਕੋਟਿਕ ਕੰਟਰੋਲ ਬਿਉਰੁ ਚੰਡੀਗੜ੍ਹ ਦੇ ਇੰਸਪੈਕਟਰ ਰਜਨੀਸ਼ ਨੇ ਦੱਸਿਆ ਕਿ ਸਾਨੂ ਗੁਪਤ ਸੂਚਨਾ ਮਿਲੀ ਸੀ ਕਿ ਟਰੱਕ ਨੰਬਰ PB 04 AB 2445 ਜਿਸ ਵਿੱਚ ਸਬਜ਼ੀ ਦੀ ਬੋਰੀਆਂ ਨਾਲ ਚੋਰਾ ਪੋਸਤ ਦੀ ਬੋਰੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਦੇ ਆਧਾਰ ਤੇ ਅਸੀਂ ਇਸ ਟਰੱਕ ਨੂੰ ਮੋਗਾ ਸ਼ਹਿਰ ਦੇ ਕਸਬਾ ਬਾਘਾਪੁਰਾਣਾ ਕੋਲ ਬਣੇ ਟੋਲ ਪਲਾਜ਼ਾ ਤੇ ਫੜ ਲਿਆ. ਉਹਨਾਂ ਦੱਸਿਆ ਕਿ ਟਰੱਕ ਵਿਚੋਂ 20 ਬੋਰੀਆਂ (ਲਗਭਗ 580 ਕਿਲੋ) ਚੋਰਾ-ਪੋਸਤ ਬਰਾਮਦ ਕਰ ਦੋ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਗਯਾ ਹੈ ।
ਬਾਈਟ: ਰਜਨੀਸ਼ (ਇੰਸਪੈਕਟਰ ਨਰਕੋਟਿਕ ਕੰਟਰੋਲ ਬਿਉਰੁ ਚੰਡੀਗੜ੍ਹ)
sign off ------------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.