ETV Bharat / state

ਮੋਗਾ 'ਚ ਪ੍ਰਦਰਸ਼ਨ ਨਹੀਂ ਕਰ ਸਕੇ SAD-BJP ਵਰਕਰ, ਨਹੀਂ ਮਿਲੀ ਮਨਜ਼ੂਰੀ

ਮੋਗਾ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਨੂੰ ਨਹੀਂ ਮਿਲੇ ਮਨਜ਼ੂਰੀ। ਪ੍ਰਸ਼ਾਸਨ ਨੇ ਚੋਣ ਜ਼ਾਬਤੇ ਦਾ ਹਵਾਲਾ ਦਿੰਦੇ ਹੋਈ ਲਾਈ ਰੋਕ। ਤੋਤਾ ਸਿੰਘ ਦਾ ਬਿਆਨ-ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਪ੍ਰਸ਼ਾਸਨ

ਅਕਾਲੀ ਵਰਕਰਾਂ ਨਾਲ ਬੈਠੇ ਤੋਤਾ ਸਿੰਘ
author img

By

Published : Mar 17, 2019, 12:21 AM IST

ਮੋਗਾ: ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਕਾਂਗਰਸ ਵਿਰੁੱਧ ਕੱਢੀ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮਨਜ਼ੂਰੀ ਨਹੀਂ ਮਿਲ ਸਕੀ। ਪ੍ਰਸ਼ਾਸਨ ਨੇ ਚੋਣ ਜ਼ਾਬਤੇ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨ ਕਰਨ 'ਤੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਸਾਬਕਾ ਕੈਬਿਨੇਟ ਮੰਤਰੀ ਤੋਤਾ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।

ਅਕਾਲੀ ਵਰਕਰ ਦਾ ਇਕੱਠ

ਅਕਾਲੀ-ਬੀਜੇਪੀ ਨੂੰ ਵੱਲੋਂ ਬਣਾਈ ਗਈ ਯੋਜਨਾ ਅਨੁਸਾਰ ਪ੍ਰਦਰਸ਼ਨ ਲਈ ਪਾਰਟੀ ਵਰਕਰਾਂ ਨੇ ਪਹਿਲਾਂ ਗੁਰੂਦਵਾਰਾ ਬੀਬੀ ਕਾਹਨ ਕੌਰ ਵਿਖੇ ਇਕੱਠੇ ਹੋਣਾ ਸੀ। ਇਸ ਤੋਂ ਬਾਅਦ ਮੈਜਿਸਟਿਕ ਚੋਂਕ 'ਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਜਾਣਾ ਸੀ। ਇਸੇ ਯੋਜਨਾ ਤਹਿਤ ਪਾਰਟੀ ਵਰਕਰ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਤਾਂ ਹੋਏ ਪਰ ਇਜਾਜ਼ਤ ਨਹੀਂ ਮਿਲਣ ਕਾਰਨ ਉਨ੍ਹਾਂ ਨੂੰ ਬੇਰੰਗ ਹੀ ਪਰਤਣਾ ਪਿਆ।

ਮੀਡਿਆ ਨਾਲ ਗੱਲਬਾਤ ਵਿਚ ਸਾਬਕਾ ਮੰਤਰੀ ਤੋਤਾ ਸਿੰਘ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਨੇ ਇਜਾਜ਼ਤ ਨਹੀਂ ਦਿੱਤੇ ਜਾਣ ਦਾ ਸਾਰਾ ਠੀਕਰਾ ਸੂਬਾ ਸਰਕਾਰ ਉੱਤੇ ਹੀ ਠੋਕ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਦੀ ਆਪਣੇ ਦੋ ਸਾਲ ਦੇ ਕਾਰਜਕਾਲ 'ਚ ਕਾਂਗਰਸ ਨੇ ਆਮ ਜਨਤਾ ਨਾਲ ਧੋਖਾ ਹੀ ਕੀਤਾ ਹੈ।

News : SAD BJP rally not permitted                                         16.03.2019
files : 3 
sent : we transfer link

Download link 
https://we.tl/t-mKM6fASOQh  

ਮੋਗਾ ਵਿਚ ਸ਼ਿਅਦ ਭਾਜਪਾ ਨੂੰ ਨਹੀਂ ਮਿਲੀ ਕੋਂਗਰਸ ਦੇ ਖਿਲਾਫ ਰੈਲੀ ਕਰਣ ਦੀ ਪਰਮਿਸ਼ਨ 
ਪ੍ਰਸ਼ਾਸਨ ਸਤਾਧਾਰੀ ਸਰਕਾਰ  ਦੇ ਦਬਾਅ ਵਿਚ :  ਸਾਬਕਾ ਮੰਤਰੀ ਤੋਤਾ ਸਿੰਘ 
AL ----------- ਪੰਜਾਬ ਦੇ ਜਿਲਾ ਮੋਗਾ ਵਿਚ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਉਸ ਸਮੇਂ ਝੱਟਕਾ ਲਗਾ ਜਦੋਂ ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦ੍ਵਾਰਾ ਐਲਾਨੀ ਗਈ ਕੋਂਗਰਸ ਪਾਰਟੀ ਦੇ ਖਿਲਾਫ ਰੋਸ਼ ਰੈਲੀ ਨਹੀ ਕਰ ਸਕੇ. ਦਰਅਸਲ ਰਾਜ ਵਿਚ ਚੋਣ ਅਚਾਰ ਸੰਹਿਤਾ ਲਾਗੂ ਹੋਣ ਕਾਰਨ ਜਿਲਾ ਪ੍ਰਸ਼ਾਸਨ ਨੇ ਇਸ ਰੈਲੀ ਦੀ ਇਜਾਜਤ ਨਹੀਂ ਦਿੱਤੀ। ਲੇਕਿਨ ਫਿਰ ਵੀ ਸ਼ਿਅਦ ਦੇ ਸਾਬਕਾ ਮੰਤਰੀ ਤੋਤਾ ਸਿੰਘ ਇਸ ਮੌਕੇ ਉੱਤੇ ਰਾਜਨੀਤੀ ਕਰਣ ਤੋਂ ਬਾਜ ਨਹੀਂ ਆਏ ਅਤੇ ਉਨ੍ਹਾਂਨੇ ਇਸ ਰੈਲੀ ਦੀ ਪਰਮਿਸ਼ਨ ਨਹੀਂ ਮਿਲਣ ਦਾ ਠੀਕਰਾ ਸੱਤਾਧਾਰੀ ਸਰਕਾਰ ਉੱਤੇ ਹੀ ਠੋਂਕ ਦਿੱਤਾ .  
ਜਿਕਰਯੋਗ ਹੈ ਕਿ ਇਸ ਰੋਸ਼ ਰੈਲੀ ਵਾਸਤੇ ਆਪਣੇ ਪੂਰਵ ਘੋਸ਼ਿਤ ਪ੍ਰੋਗਰਾਮ ਅਨੁਸਾਰ ਪਾਰਟੀ ਵਰਕਰਾਂ ਨੇ ਪਹਿਲਾ ਗੁਰੂਦਵਾਰਾ ਬੀਬੀ ਕਾਹਨ ਕੌਰ ਵਿਖੇ ਇਕਤਰਿਤ ਹੋਣਾ ਸੀ. ਜਿਸਤੋਂ ਬਾਅਦ ਇਹ੍ਨਾਨੇ ਇੱਥੋਂ ਇੱਕ ਜਲੂਸ ਦੀ ਸ਼ਕਲ ਵਿਚ ਮਜਿਸਟਿਕ ਚੋਂਕ ਜਾਕੇ ਕੇਪਟਨ ਸਰਕਾਰ ਦਾ ਪੁਤਲਾ ਫੂੰਕਨਾ ਸੀ. ਪਾਰਟੀ ਵਰਕਰ ਗੁਰਦੁਆਰਾ ਸਾਹਿਬ ਵਿਖੇ ਇਕਤਰਿਤ ਤਾਂ ਹੋਏ, ਲੇਕਿਨ ਪਰਮਿਸ਼ਨ ਨਹੀਂ ਹੋਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਬੈਰੰਗ ਹੀ ਪਰਤਣਾ ਪਿਆ .
1 nos shots file
VO1 -------------- ਮੀਡਿਆ ਨਾਲ ਗੱਲ ਬਾਤ ਵਿਚ ਸਾਬਕਾ ਮੰਤਰੀ ਤੋਤਾ ਸਿੰਘ ਅਤੇ ਭਾਜਪਾ ਦੇ ਜਿਲਾ ਪ੍ਰਧਾਨ ਵਿਜੈ ਸ਼ਰਮਾ ਨੇ ਇਸ ਪਰਮਿਸ਼ਨ ਨਹੀਂ ਦੇਣ ਦਾ ਸਾਰਾ ਠੀਕਰਾ ਸੱਤਾਧਾਰੀ ਸਰਕਾਰ ਉੱਤੇ ਹੀ ਠੋਂਕ ਦਿੱਤਾ . ਇਸਤੋਂ ਇਲਾਵਾ ਉਨ੍ਹਾਂਨੇ ਕਿਹਾ ਦੀ ਆਪਣੇ ਦੋ ਸਾਲ ਦੇ ਸ਼ਾਸਣਕਾਲ ਵਿਚ ਕੋਂਗਰਸ ਨੇ ਆਮ ਜਨਤਾ ਨਾਲ ਧੋਖਾ ਹੀ ਕੀਤਾ ਹੈ.
tota singh bite (Ex minister)
vijay sharma bite(BJP distt president)
sign off ----------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.