ETV Bharat / state

ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਵਿਅਕਤੀਆਂ ਦੀ ਹੋਈ ਪਛਾਣ - ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ

Moga police ਪੁਲਿਸ ਨੇ ਜ਼ਿਲ੍ਹਾ ਮੋਗਾ ਅਤੇ ਹੋਰ ਵਪਾਰੀ ਵਰਗ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਕਰਨ ਵਾਲੇ ਹਰਜੀਤ ਸਿੰਘ ਉਰਫ ਜੀਤਾ ਅਤੇ ਗੁਰਜੰਟ ਸਿੰਘ ਉਰਫ ਸੋਨੂੰ ਦੀ ਸ਼ਨਾਖਤ ਕਰ ਲਈ ਹੈ, ਜੋ ਕਿ ਵਿਦੇਸ਼ ਤੋਂ ਫੋਨ ਕਾਲਾਂ ਕਰਦੇ ਸੀ। ਫਿਲਹਾਲ ਮੋਗਾ ਪੁਲਿਸ Moga SSP Gulneet Khurana ਵੱਲੋਂ ਕਾਰਵਾਈ ਜਾਰੀ ਹੈ।

Moga police identify those demanding ransom from foreign numbers

author img

By

Published : Sep 11, 2022, 6:46 PM IST

Updated : Sep 11, 2022, 8:42 PM IST

ਮੋਗਾ: ਪਿਛਲੇ ਦਿਨੀ ਜ਼ਿਲ੍ਹਾ ਮੋਗਾ ਅਤੇ ਹੋਰ ਵਪਾਰੀ ਵਰਗ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆ ਹਨ। ਜਿਸ ਤਹਿਤ ਮੋਗਾ ਪੁਲਿਸ Moga police ਨੇ ਫੋਨ ਕਾਲਾਂ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ। ਇਹ ਫੋਨ ਕਾਲਾਂ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਮਨਜੀਤ ਸਿੰਘ ਵਾਸੀ ਦਮਨ ਸਿੰਘ ਗਿੱਲ ਨਗਰ ਮੋਗਾ ਅਤੇ ਨਿਸ਼ਾਨ ਸਿੰਘ ਨੂੰ ਕਾਲ ਗੁਰਜੰਟ ਸਿੰਘ ਉਰਫ ਸੋਨੂੰ ਵਾਸੀ ਪੁਰਾਣਾ ਮੋਗਾ ਵੱਲੋਂ ਵਿਦੇਸ਼ ਤੋਂ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੀਆਂ ਮੋਗਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ Moga SSP Gulneet Singh Khurana ਨੇ ਦੱਸਿਆ ਕਿ ਜਿਲ੍ਹਾ ਮੋਗਾ ਦੇ ਵਸਨੀਕ ਰਾਜ ਕੁਮਾਰ ਮਖੀਜਾ ਪੁੱਤਰ ਬਰਕਤ ਰਾਮ ਮਖੀਜਾ ਵਾਸੀ ਦਸ਼ਮੇਸ਼ ਨਗਰ ਮੋਗਾ ਅਤੇ ਨਿਸ਼ਾਨ ਸਿੰਘ ਵਾਸੀ ਨਿਗਾਹਾ ਰੋਡ ਮੋਗਾ ਅਤੇ ਹੋਰ ਵਪਾਰੀ ਵਰਗ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆ ਹਨ। ਇਹ ਧਮਕੀ ਭਰੇ ਫੋਨ ਕਾਲ ਕਰਨ ਵਾਲੇ ਵਿਅਕਤੀ ਆਪਣੇ ਆਪ ਨੂੰ ਗੈਂਗਸਟਰ ਅਤੇ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਦੱਸ ਕੇ ਪੈਸੇ ਵਸੂਲਣ ਅਤੇ ਜਾਣੋ ਮਾਰਨ ਦੀਆ ਧਮਕੀਆ ਦੇ ਰਹੇ ਸਨ।

ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਫਿਰੌਤੀ ਮੰਗਣ ਵਾਲੇ ਵਿਅਕਤੀਆਂ ਦੀ ਹੋਈ ਪਛਾਣ

ਜਿਨ੍ਹਾਂ ਉੱਤੇ ਕਾਰਵਾਈ ਕਰਦਿਆ ਮੋਗਾ ਪੁਲਿਸ ਦੁਆਰਾ ਜਦੋਂ ਇਹਨਾਂ ਮੋਬਾਇਲ ਨੰਬਰਾਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲਗਾ ਕਿ ਇਹ ਫੋਨ ਕਾਲਾਂ ਰਾਜ ਕੁਮਾਰ ਮਖੀਜਾ ਦੇ ਗੁਆਂਢੀ ਹਰਜੀਤ ਸਿੰਘ ਉਰਫ਼ ਜੀਤਾ ਪੁੱਤਰ ਮਨਜੀਤ ਸਿੰਘ ਵਾਸੀ ਦਮਨ ਸਿੰਘ ਗਿੱਲ ਨਗਰ ਮੋਗਾ, ਜੋ ਕਿ ਕੈਨੇਡਾ ਵਿੱਚ ਰਹਿ ਕੇ ਕਾਲ ਕਰਦਾ ਸੀ। ਇਸੇ ਦੌਰਾਨ ਹੀ ਨਿਸ਼ਾਨ ਸਿੰਘ ਨੂੰ ਕਾਲ ਗੁਰਜੰਟ ਸਿੰਘ ਉਰਫ ਸੋਨੂੰ ਵਾਸੀ ਪੁਰਾਣਾ ਮੋਗਾ, ਵੱਲੋਂ ਵਿਦੇਸ਼ ਤੋਂ ਕੀਤੀ ਗਈ ਹੈ।

ਇਹ ਫੋਨ ਕਾਲਾ ਕੇਵਲ ਇਹਨਾਂ ਵਿਅਕਤੀਆ ਅਤੇ ਸ਼ਹਿਰ ਦੇ ਉਦਯੋਗਪਤੀਆ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਹੀ ਕੀਤੀਆ ਗਈਆ ਹਨ। ਜਿਸ ਸਬੰਧੀ ਨਿਸ਼ਾਨ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 195 ਮਿਤੀ 11.09.2022 ਅ/ਧ 387,120-ਬੀ, 506 ਭ:ਦ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ ਹੈ, ਫਿਲਹਾਲ ਮੋਗਾ ਪੁਲਿਸ ਵੱਲੋ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜੋ:- ਅੰਮ੍ਰਿਤਸਰ ਦੀ ਜੇਲ੍ਹ ਚੋਂ ਮਿਲੇ 3 ਮੋਬਾਈਲ ਫੋਨ, ਮਾਮਲਾ ਦਰਜ

Last Updated : Sep 11, 2022, 8:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.