ETV Bharat / state

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ- ਸੂਦ - sonu sood

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਅੱਜ ਮੋਗਾ ਵਿਖੇ ਲੋੜਵੰਦਾਂ ਨੂੰ ਸਾਇਕਲ ਵੰਡੇ। ਇਸ ਦੌਰਾਨ ਸੂਦ ਨੇ ਕਿਹਾ ਕਿ ਉਹ ਸਮਾਂ ਆਉਣ ਤੇ ਰਾਜਨੀਤੀ ਵਿੱਚ ਆਉਣਗੇ।

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ-ਸੂਦ
author img

By

Published : Mar 14, 2019, 9:10 PM IST

ਮੋਗਾ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਅੱਜ ਮੋਗਾ ਵਿਖੇ ਲੋੜਵੰਦਾਂ ਨੂੰ ਸਾਇਕਲ ਵੰਡੇ। ਇਸ ਸਾਇਕਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਅਤੇ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਵੰਡੇ।

ਸਹੀ ਟਾਇਮ ਆਉਣ 'ਤੇ ਮੈਂ ਰਾਜਨੀਤੀ ਵਿੱਚ ਆਵਾਂਗਾ-ਸੂਦ

ਇਸ ਮੌਕੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਸੂਦ ਨੇ ਕਿਹਾ ਕਿ ਇੱਕ ਫਿਟਨੇਸ ਪ੍ਰੇਮੀ ਹੋਣ ਦੇ ਚਲਦੇ ਅਤੇ ਆਪਣੇ ਸ਼ਹਿਰ ਵਾਸੀਆਂ ਨਾਲ ਜੁੜੇ ਰਹਿਣ ਦੇ ਮਕਸਦ ਨਾਲ ਉਨ੍ਹਾਂ ਨੇ ਇਹ ਸਾਈਕਲ ਵੰਡੇ ਹਨ। ਭਵਿੱਖ ਵਿਚ ਵੀ ਉਹ ਇੰਜ ਹੀ ਸਾਈਕਲ ਵੰਢਦੇ ਰਹਿਨਾ ਚਾਹੁੰਦੇ ਹਨ।

ਸੂਦ ਨੇ ਕਿਹਾ ਕਿ ਸਾਇਕਲ ਉਨ੍ਹਾਂ ਜ਼ਰੂਰਤਮੰਦਾਂ ਨੂੰ ਵੰਡੇ ਗਏ ਹਨ ਜਿਨ੍ਹਾਂ ਨੂੰ ਇਨ੍ਹਾਂ ਦੀ ਬਹੁਤ ਜ਼ਰੂਰਤ ਸੀ। ਇਸ ਦੇ ਨਾਲ ਹੀ ਸੂਦ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਲੋਕਾਂ ਦੀ ਸਿਹਤ ਵੀ ਬਣਗੇ।

ਪੱਤਰਕਾਰਾਂ ਵੱਲੋਂ ਰਾਜਨੀਤੀ ਵਿੱਚ ਆਉਣ ਦੇ ਸਵਾਲ ਦੇ ਜਵਾਬ ਵਿੱਚ ਸੂਦ ਨੇ ਕਿਹਾ, ਸਹੀ ਸਮਾਂ ਆਉਣ ਤੇ ਮੈਂ ਰਾਜਨੀਤੀ ਵਿੱਚ ਜ਼ਰੂਰ ਆਵਾਂਗਾ ਪਰ ਅਜੇ ਮੈਂ ਬਤੌਰ ਅਦਾਕਾਰ ਕਾਫ਼ੀ ਰੁੱਝਿਆ ਹੋਇਆਂ ਹਾਂ। ਰਾਜਨੀਤੀ ਲੋਕਾਂ ਦੀ ਆਵਾਜ਼ ਚੁੱਕਣ ਦਾ ਵਧੀਆ ਜ਼ਰੀਆ ਹੈ।

News : bolywood star distributed cycles                                                                             14.03.2019
files : 2 
sent : we transfer link

AL ------------------ ਆਮ ਜਨਤਾ ਦੀ ਅਵਾਜ ਚੁੱਕਣ ਲਈ ਰਾਜਨੀਤੀ ਇੱਕ ਮਹੱਤਵਪੂਰਣ ਜਰਿਆ ਹੈ ਅਤੇ ਠੀਕ ਸਮਾਂ ਆਉਣ ਤੇ ਮੈਂ ਰਾਜਨੀਤੀ ਵਿਚ ਜਰੂਰ ਆਵਾਂਗਾ। ਇਹ ਕਹਿਣਾ ਹੈ ਬੋਲੀਵੁਡ ਸਟਾਰ ਸੋਨੂ ਸੂਦ ਦਾ.  ਸੋਨੂ ਵੀਰਵਾਰ ਨੂੰ ਆਪਣੇ ਪੈਤਰਕ ਸ਼ਹਿਰ moga ਆਏ ਹੋਏ ਸਨ. ਇੱਕ ਫਿਟਨੇਸ ਪ੍ਰੇਮੀ ਹੋਣ ਦੇ ਚਲਦੇ ਅਤੇ ਆਪਣੇ ਸ਼ੇਹਰਵਾਸੀਆਂ ਨਾਲ ਜੁੜੇ ਰਹਿਣ ਦੇ ਮਕਸਦ ਨਾਲ ਉਨ੍ਹਾਂਨੇ ਆਪਣੇ ਘਰ ਵਿਚ 50 ਜਰੂਰਤਮੰਦ ਲੋਕਾਂ ਨੂੰ ਸਾਈਕਲ ਵੰਡੇ। ਇਸ ਮੌਕੇ ਤੇ ਉਨ੍ਹਾਂ ਦੇ  ਨਾਲ ਉਨ੍ਹਾਂ ਦੀ ਪਤਨੀ ਸੋਨਾਲੀ ਸੂਦ,  ਭੈਣ ਮਾਲਵਿਕਾ ਸੂਦ ਵ ਭਣੌਈਆ ਗੌਤਮ ਸੱਚਰ ਵੀ ਮੌਜੂਦ ਸਨ . ਇਸ ਮੌਕੇ ਉਹ ਮੀਡਿਆ  ਦੇ ਰੂਬਰੂ ਵੀ ਹੋਏ .  
1 nos shots file
VO1 ------------------ ਮੀਡਿਆ ਨਾਲ ਗੱਲਬਾਤ ਦੌਰਾਨ ਮੀਡੀਆ ਦੇ ਇਸ ਸਵਾਲ ਉੱਤੇ ਕਿ ਉਹ ਰਾਜਨੀਤੀ ਵਿਚ ਅਉਣਾ ਚਾਹੁੰਦੇ ਹਨ ਤੇ ਉਨ੍ਹਾਂਨੇ ਕਿਹਾ ਕਿ ਫਿਲਹਾਲ ਉਹ ਏਕਟਰ ਦੇ ਤੌਰ ਤੇ ਬਹੁਤ ਵਿਅਸਤ ਹਨ.   ਲੇਕਿਨ ਠੀਕ ਸਮਾਂ ਆਉਣ ਤੇ ਉਹ ਰਾਜਨੀਤੀ ਵਿਚ ਜਰੂਰ ਆਣਗੇ . ਇਸਦੇ ਨਾਲ ਹੀ ਉਨ੍ਹਾਂਨੇ ਇਹ ਵੀ ਮੰਨਿਆ ਦੀ ਰਾਜਨੀਤੀ ਉਨ੍ਹਾਂ ਦਾ ਸ਼ੋਂਕ ਹੈ . ਅਤੇ ਆਮ ਜਨਤਾ ਦੀ ਅਵਾਜ ਚੁੱਕਣ ਲਈ ਉਨ੍ਹਾਂਨੇ ਰਾਜਨੀਤੀ ਨੂੰ ਇਕ ਵਧੀਆ ਜਰਿਆ ਦੱਸਿਆ. ਇਸਦੇ ਇਲਾਵਾ ਉਨ੍ਹਾਂਨੇ ਕਿਹਾ ਦੀ ਇੱਕ ਫਿਟਨੇਸ ਪ੍ਰੇਮੀ ਹੋਣ ਦੇ ਚਲਦੇ ਅਤੇ ਆਪਣੇ ਸ਼ੇਹਰਵਾਸੀਆਂ ਨਾਲ ਜੁਡ਼ੇ ਰਹਿਣ ਦੇ ਮਕਸਦ ਨਾਲ ਉਨ੍ਹਾਂਨੇ ਇਹ ਸਾਈਕਲ ਵੰਡੇ ਹਨ. ਅਤੇ ਭਵਿੱਖ ਵਿਚ ਵੀ ਉਹ ਇੰਜ ਹੀ ਸਾਈਕਲ ਵੰਢਦੇ ਰਹਿਨਾ ਚਾਹੁੰਦੇ ਹੈ .
sonu sood bite
sign off ------------ munish jindal, moga.
ETV Bharat Logo

Copyright © 2025 Ushodaya Enterprises Pvt. Ltd., All Rights Reserved.