ETV Bharat / state

ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੰਜ ਦਿਨ ਹੋਰ ਰਿੜਕੇਗੀ ਪੁਲਿਸ - ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਸੋਮਵਾਰ ਨੂੰ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Gangster Sukhpreet Singh Budha extend remand 5days
ਫ਼ੋਟੋ
author img

By

Published : Jan 27, 2020, 4:53 PM IST

ਮੋਗਾ: ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਕੇਸਾਂ ਦੀ ਪੁੱਛਗਿੱਛ ਲਈ ਅਦਾਲਤ ਤੋਂ ਅੱਠ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਕੋਰਟ ਨੇ ਸੁਖਪ੍ਰੀਤ ਸਿੰਘ ਬੁੱਢਾ ਤੋਂ ਹੋਰ ਪੁੱਛ-ਗਿੱਛ ਲਈ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।

ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪੰਜ ਦਿਨ ਹੋਰ ਰਿੜਕੇਗੀ ਪੁਲਿਸ

ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਡੀਐੱਸਪੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਬੁੱਢਾ ਰਾਜਿੰਦਰ ਸਿੰਘ ਗੋਗਾ ਦੇ ਕਤਲ ਕੇਸ ਤੋਂ ਇਲਾਵਾ ਕਈ ਹੋਰ ਕੇਸਾਂ ਵਿੱਚ ਲੋੜੀਂਦਾ ਸੀ, ਜਿਸ ਤੋਂ ਵੱਖ-ਵੱਖ ਕੇਸਾਂ ਦੀ ਪੁਛਗਿੱਛ ਲਈ ਮਾਨਯੋਗ ਕੋਰਟ ਤੋਂ ਰਿਮਾਂਡ 'ਤੇ ਲਿਆ ਗਿਆ ਸੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੁਖਪ੍ਰੀਤ ਬੁੱਢਾ ਤੋਂ ਹੋਰ ਪੁੱਛਗਿੱਛ ਲਈ ਪੁਲਿਸ ਨੇ ਅੱਠ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਮਾਣਯੋਗ ਜੱਜ ਸਾਹਿਬ ਨੇ ਮੁਕੱਦਮਾ ਨੰਬਰ 194/17 ਮਾਮਲੇ ਚ ਪੁੱਛਗਿੱਛ ਲਈ ਬੁੱਢਾ ਦਾ 5 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਹੈ।

Intro:ਪੁਲਿਸ ਰਿਮਾਂਡ ਖ਼ਤਮ ਹੋਣ ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਡਾ ਨੂੰ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼ ।

ਪਿੰਡ ਰੌਂਤਾ ਵਿੱਚ ਹੋਏ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਲਈ ਮਾਣਯੋਗ ਜੱਜ ਨੇ ਦਿੱਤਾ 5 ਦਿਨ ਦਾ ਹੋਰ ਪੁਲਸ ਰਿਮਾਂਡ ।Body:

====ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਦਾ ਨਾਮੀ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅੱਜ ਪੰਜ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 33/18 ਤਹਿਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਨਿਹਾਲ ਸਿੰਘ ਵਾਲਾ ਦੀ ਜਿੱਥੇ ਬੁੱਢਾ ਨੂੰ ਜੱਜ ਮਨਦੀਪ ਕੋਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੁਖਪ੍ਰੀਤ ਸਿੰਘ ਬੁੱਢਾ ਰਾਜਿੰਦਰ ਸਿੰਘ ਗੋਗਾ ਦੇ ਕਤਲ ਕਾਂਡ ਤੋ ਇਲਾਵਾ ਲੁੱਟਾਂ ਖੋਹਾਂ ਅਤੇ 302 ਦੇ ਮਾਮਲਿਆਂ ਸਬੰਧੀ ਪੁੱਛਗਿੱਛ ਲਈ ਅੱਜ ਪੰਜ ਦਿਨ ਦਾ ਪੁਲਸ ਰਿਮਾਡ ਖ਼ਤਮ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਵਿੱਚ ਪੇਸ਼ ਵਿੱਚ ਕੀਤਾ ਗਿਆ ਅਤੇ ਵੱਖ ਵੱਖ ਕੇਸਾਂ ਦੀ ਪੁੱਛਗਿੱਛ ਲਈ ਮਾਣਯੋਗ ਅਦਾਲਤ ਤੋਂ ਅੱਠ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਮਾਣਯੋਗ ਜੱਜ ਮਨਦੀਪ ਕੌਰ ਨੇ ਮੁਕੱਦਮਾ ਨੰਬਰ 194 /18ਸੁਖਪ੍ਰੀਤ ਸਿੰਘ ਬੁੱਢਾ ਹੋਰ ਹੋਰ ਪੁੱਛ ਗਿੱਛ ਲਈ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ।

ਕੀ ਕਹਿਣਾ ਹੈ ਮਨਜੀਤ ਸਿੰਘ ਡੀ ਅੇੈਸ ਪੀ ਨਿਹਾਲ ਸਿੰਘ ਵਾਲਾ
=ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਡੀਐੱਸਪੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਬੁੱਢਾ ਰਾਜਿੰਦਰ ਸਿੰਘ ਗੋਗਾ ਦੇ ਕਤਲ ਕੇਸ ਤੋਂ ਇਲਾਵਾ ਕਈ ਹੋਰ ਕੇਸਾਂ ਵਿੱਚ ਲੋੜੀਂਦਾ ਸੀ ਜਿਸ ਤੋਂ ਵੱਖ ਵੱਖ ਕੇਸਾਂ ਦੀ ਪੁਛਗਿੱਛ ਲਈ ਮਾਨਯੋਗ ਕੋਰਟ ਤੋਂ ਪੰਜ ਦਿਨ ਦੇ ਰਿਮਾਂਡ ਤੇ ਲਿਆ ਸੀ ਜਿਸ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਸੁਖਪ੍ਰੀਤ ਬੁੱਢਾ ਨੂੰ 33/18 ,194/17 ਚੁ ਪੁੱਛ ਗਿੱਛ ਲਈ ਨਿਹਾਲ ਸਿੰਘ ਵਾਲਾ ਦੀ ਮਾਣਯੋਗ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਜੱਜ ਸਾਹਿਬ ਤੋਂ ਸੁਖਪ੍ਰੀਤ ਬੁੱਢਾ ਤੋ ਹੋਰ ਪੁੱਛਗਿੱਛ ਲਈ ਪੁਲਿਸ ਨੇ ਅੱਠ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ ।ਮਾਣਯੋਗ ਜੱਜ ਸਾਹਿਬ ਨੇ ਮੁਕੱਦਮਾ ਨੰਬਰ 194/17 ਮਾਮਲੇ ਚ ਪੁੱਛਗਿੱਛ ਲਈ ਬੁੱਢਾ ਦਾ 5 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਹੈ !

ਬਾਈਟ :--ਮਨਜੀਤ ਸਿੰਘ ਡੀਐੱਸਪੀ ਨਿਹਾਲ ਸਿੰਘਵਾਲਾ

====ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪ੍ਰੀਤ ਬੁੱਢਾ ਦੇ ਵਕੀਲ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਬਸ ਸੁਖਪ੍ਰੀਤ ਬੁੱਢਾ ਦਾ ਪੰਜ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਉਪਰੰਤ ਅੱਜ ਉਸ ਨੂੰ ਦੁਬਾਰਾ ਮਾਣਯੋਗ ਕੋਰਟ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਸੁਖਪ੍ਰੀਤ ਬੁੱਢਾ ਹੋਰ ਮਾਮਲੇ ਵਿੱਚ ਪੁੱਛਗਿੱਛ ਲਈ 8 ਦਿਨ ਦੇ ਪੁਲਿਸ ਰਿਮਾਡ ਦੀ ਮੰਗ ਕੀਤੀ ਸੀ ਤਾਂ ਜੋ ਸੁਖਪ੍ਰੀਤ ਬੁੱਢਾ ਤੋਂ ਹੋਰ ਹੋਰ ਪੁੱਛਗਿਛ ਕੀਤੀ ਜਾ ਸਕੇ ਪਰ ਮਾਣਯੋਗ ਜੱਜ ਸਾਹਿਬਾਨ ਨੇ ਮੁਕੱਦਮਾ ਨੰਬਰ 194/17 ਵਿੱਚ ਪੁੱਛਗਿੱਛ ਕਰਨ ਲਈ 1 ਫਰਵਰੀ ਤੱਕ ਦਾ ਪੁਲਸ ਰਿਮਾਂਡ ਦਿੱਤਾ ਹੈ !

ਵ੍ਹਾਈਟ :---ਗੁਰਪ੍ਰੀਤ ਸਿੰਘ ਕਾਂਗੜ ਗੈਂਗਸਟਰ ਸੁਖਪ੍ਰੀਤ ਬੁੱਢੇ ਦਾ ਵਕੀਲConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.