ETV Bharat / state

ਭਾਜਪਾ ਨੇ ਜੋੜੇ ਨਵੇਂ ਮੈਂਬਰ - bjp vs congress

ਮੋਗਾ: ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਕਰਨ ਲਈ ਸ਼ਹਿਰ ਦੇ ਆਗੂਆਂ ਨੇ ਸ਼ਹਿਰ ਦੇ ਸਥਾਨਕ ਹੋਟਲ ਵਿੱਚ ਮੀਟਿੰਗ ਕਰਕੇ ਨਵੇਂ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਪੰਜਾਬ 13 ਦੀਆਂ 13 ਸੀਟਾ ਨਰਿੰਦਰ ਮੋਦੀ ਦੀ ਝੋਲੀ ਵਿੱਚ ਪਾਉਣਗੇ।

author img

By

Published : Feb 13, 2019, 12:13 AM IST

ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਨੈ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇੱਥੇ ਨਵੇਂ ਬਣੇ ਮੈਂਬਰਾਂ ਨੇ ਵਿਸ਼ਵਾਸ਼ ਦਵਾਇਆ ਹੈ ਕਿ ਉਹ ਤਨ ਮਨ ਅਤੇ ਧਨ ਨਾਲ ਪਾਰਟੀ ਦੀ ਸੇਵਾ ਕਰ ਕੇ ਭਾਜਪਾ ਦੀ ਝੋਲੀ ਵਿੱਚ 13 ਦੀਆਂ 13 ਸੀਟਾਂ ਪਾਉਣਗੇ।
undefined

ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਨੈ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇੱਥੇ ਨਵੇਂ ਬਣੇ ਮੈਂਬਰਾਂ ਨੇ ਵਿਸ਼ਵਾਸ਼ ਦਵਾਇਆ ਹੈ ਕਿ ਉਹ ਤਨ ਮਨ ਅਤੇ ਧਨ ਨਾਲ ਪਾਰਟੀ ਦੀ ਸੇਵਾ ਕਰ ਕੇ ਭਾਜਪਾ ਦੀ ਝੋਲੀ ਵਿੱਚ 13 ਦੀਆਂ 13 ਸੀਟਾਂ ਪਾਉਣਗੇ।
undefined
News : BJP membership campaign                                                         12.02.2019
files : 5 
sent : we transfer link 

 
AL -----------------  ਜਨਤਾ ਪਾਰਟੀ ਦੇ ਮੰਡਲ ਨੂੰ ਮਜਬੂਤ ਕਰਨ ਦੇ ਮਕਸਦ ਨਾਲ ਭਾਰਤੀਯ ਜਨਤਾ ਪਾਰਟੀ ਵਲੋਂ ਸ਼ਹਿਰ ਦੇ ਸਥਾਨੀਯ ਇਕ ਹੋਟਲ ਵਿਚ ਇਕ ਰਾਜਨੀਤਿਕ ਸਮਾਗਮ ਬਣਾਕੇ ਜਿੱਥੇ ਪਾਰਟੀ ਵਿਚ ਨਾਵੈ ਵਰਕਰ ਸ਼ਾਮਿਲ ਕਿੱਤੇ ਗਏ. ਓਥੇ ਹੀ ਕੁਜ ਪੁਰਾਣੇ ਵਰਕਰਾਂ ਨੂੰ ਜਿੰਮੇਵਾਰ ਔਹਦੇ ਦੇਕੇ ਪਾਰਟੀ ਨੂੰ ਮਜਬੂਤ ਬਣਾਂਦੇ ਹੋਏ ਆਗਾਮੀ ਲੋਕਸਭਾ ਚੁਣਾਵ ਵਿਚ ਆਪਣੀ ਪੂਰੀ ਮੇਹਨਤ ਜੋਖਾਂ ਦੀ ਅਪੀਲ ਕੀਤੀ ਗੈਰੀ ਤਾਂ ਜੋ ਪੰਜਾਬ ਦੀਆਂ 13 ਦੀਆਂ 13 ਸੀਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਕੇ ਓਹਨਾ ਨੂੰ ਮਜਬੂਤ ਕਿੱਤਾ ਜਾ ਸਕੇ. 
3 nos shots files 
VO1 ----------------- ਮੀਡੀਆ ਦੇ ਰੁਬਰੋ ਜਿੱਥੇ ਭਾਰਤੀਯ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਨੈ ਸ਼ਰਮਾ ਨੇ ਸਮਾਗਮ ਸੰਬੰਧੀ ਜਾਣਕਾਰੀ ਦਿੱਤੀ ਓਥੇ ਹੀ ਨਾਵੈ ਬਣੇ ਮੇਮ੍ਬਰਾਂ ਨੇ ਵੀ ਵਿਸ਼ਵਾਸ ਦਵਾਈਆਂ ਕਿ ਉਹ ਤਨ ਮਨ ਅਤੇ ਧਨ ਨਾਲ ਪਾਰਟੀ ਦੀ ਸੇਵਾ ਕਰ ਆਗਾਮੀ ਲੋਕਸਭਾ ਚੌਣਾਂ ਵਿਚ ਕਦੀ ਮੇਹਨਤ ਕਰਕੇ ਰਾਜ ਦੀਆਂ 13 ਦੀ 13 ਸੀਟਾਂ ਪਾਰਟੀ ਦੀ ਝੋਲੀ ਵਿਚ ਪਾਵਾਂਗੇ।
vinay sharma byte 
raman gandhi byte  
sign off ---------- munish jindal, moga.
ETV Bharat Logo

Copyright © 2024 Ushodaya Enterprises Pvt. Ltd., All Rights Reserved.