ETV Bharat / state

ਸੁਸਰੀ ਬਣੀ ਸਮੱਸਿਆ ਪੂਰਾ ਪਿੰਡ ਕੀਤਾ ਪਰੇਸ਼ਾਨ

ਮਾਨਸਾ ਖੁਰਦ ਦੇ ਪਿੰਡ ਵਾਸੀ ਸੁਸਰੀ ਦੀ ਸਮੱਸਿਆ ਕਾਰਨ ਪਰੇਸ਼ਾਨ ਹੋ ਰਹੇ ਹਨ। ਇਸ ਉਨ੍ਹਾ ਦੇ ਸੁਸਰੀ ਕਾਰਨ ਉਨ੍ਹਾ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੁਸਰੀ ਬਣੀ ਸਮੱਸਿਆਂ ਪੂਰਾ ਪਿੰਡ ਕੀਤਾ ਪਰੇਸ਼ਾਨ

author img

By

Published : Jul 27, 2021, 3:00 PM IST

ਮਾਨਸਾ: ਮਾਨਸਾ ਖੁਰਦ ਦੇ ਪਿੰਡ ਵਾਸੀ ਸੁਸਰੀ ਦੀ ਸਮੱਸਿਆ ਕਾਰਨ ਪਰੇਸ਼ਾਨ ਹੋ ਰਹੇ ਹਨ। ਇਸ ਉਨ੍ਹਾ ਦੇ ਸੁਸਰੀ ਕਾਰਨ ਉਨ੍ਹਾ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤਹਿਦ ਹੀ ਪਿੰਡ ਵਾਸੀਆਂ ਵੱਲੋਂ ਅਨਾਜ ਗੁਦਾਮਾਂ ਦੇ ਬਾਹਰ ਸੁਸਰੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ ।

ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਵੀ ਬਹੁਤ ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਜ਼ਬੂਰੀ ਵੱਸ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ।

ਪਿੰਡ ਵਾਸੀ ਜਸਪ੍ਰੀਤ ਸਿੰਘ ਕਿਸਾਨ ਆਗੂ ਭਾਨ ਸਿੰਘ ਅਤੇ ਮਨਿੰਦਰ ਸਿੰਘ ਨੇ ਕਿਹਾ ਕਿ ਗੁਦਾਮਾਂ ਦੇ ਵਿੱਚੋਂ ਸੁਸਰੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ। ਰਾਤ ਸਮੇਂ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚਿਆਂ ਦੇ ਕੰਨਾਂ ਵਿੱਚ ਵੜ ਜਾਂਦੀ ਹੈ। ਉਨ੍ਹਾਂ ਨੂੰ ਕਈ ਬੱਚਿਆਂ ਦੇ ਆਪਰੇਸ਼ਨ ਵੀ ਕਰਵਾਉਣੇ ਪਏ ਹਨ।

ਸੁਸਰੀ ਬਣੀ ਸਮੱਸਿਆਂ ਪੂਰਾ ਪਿੰਡ ਕੀਤਾ ਪਰੇਸ਼ਾਨਸੁਸਰੀ ਬਣੀ ਸਮੱਸਿਆਂ ਪੂਰਾ ਪਿੰਡ ਕੀਤਾ ਪਰੇਸ਼ਾਨ

ਉਨ੍ਹਾਂ ਕਿਹਾ ਕਿ ਮਜ਼ਬੂਰੀ ਵੱਸ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:- ਮੁਕੇਰੀਆਂ 'ਚ ਕਿਸਾਨਾਂ ਨੇ ਕੀਤਾ ਭਾਜਪਾ ਆਗੂਆਂ ਦਾ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.