ETV Bharat / state

ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰ ਟ੍ਰੈਫਿਕ ਜਾਮ ਕਾਰਨ ਹੋਏ ਖੱਜਲ ਖੁਆਰ - ਅਧਿਆਪਕ ਯੋਗਤਾ ਟੈਸਟ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਅਧਿਆਪਕ ਯੋਗਤਾ ਟੈਸਟ ਲਿਆ ਗਿਆ। ਇਸ ਮੌਕੇ ਮਾਨਸਾ ਵਿਖੇ ਇਹ ਟੈਸਟ ਦੇਣ ਪੁੱਜੇ ਉਮੀਦਵਾਰਾਂ ਨੂੰ ਟ੍ਰੈਫਿਕ ਜਾਮ ਦੇ ਚਲਦੇ ਖੱਜਲ ਖੁਆਰ ਹੋਣਾ ਪਿਆ। ਇਸ ਦੌਰਾਨ ਸਥਾਨਕ ਲੋਕਾਂ ਤੇ ਹੋਰਨਾਂ ਜ਼ਿਲ੍ਹਿਆਂ ਤੋਂ ਟੈਸਟ ਦੇਣ ਆਏ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਹੈ।

ਟੈਸਟ ਦੇਣ ਪੁਜੇ ਉਮੀਦਵਾਰ ਟ੍ਰੈਫਿਕ ਜਾਮ ਕਾਰਨ ਹੋਏ ਖੱਜਲ ਖੁਆਰ
ਟੈਸਟ ਦੇਣ ਪੁਜੇ ਉਮੀਦਵਾਰ ਟ੍ਰੈਫਿਕ ਜਾਮ ਕਾਰਨ ਹੋਏ ਖੱਜਲ ਖੁਆਰ
author img

By

Published : Jan 19, 2020, 6:01 PM IST

ਮਾਨਸਾ: ਸ਼ਹਿਰ 'ਚ ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰਾਂ ਨੂੰ ਇੱਥੇ ਟ੍ਰੈਫਿਕ ਜਾਮ ਕਾਰਨ ਪ੍ਰੀਖਿਆ ਸੈਂਟਰ ਪਹੁੰਚਣ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਲੈ ਕੇ ਉਮੀਦਵਾਰਾਂ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਣੇ ਸਥਾਨਕ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲਿਆ।

ਟੈਸਟ ਦੇਣ ਪੁਜੇ ਉਮੀਦਵਾਰ ਟ੍ਰੈਫਿਕ ਜਾਮ ਕਾਰਨ ਹੋਏ ਖੱਜਲ ਖੁਆਰ

ਦੱਸਣਯੋਗ ਹੈ ਕਿ ਮਾਨਸਾ 'ਚ ਬੇਸ਼ੱਕ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਚੌਕਾਂ 'ਤੇ ਟ੍ਰੈਫਿਕ ਜਾਮ ਨਾ ਲੱਗਣ ਦੇਣ ਦੇ ਲਈ ਡਿਊਟੀ ਨਿਭਾਈ ਜਾ ਰਹੀ ਸੀ। ਇਸ ਦੇ ਬਾਵਜੂਦ ਸ਼ਹਿਰ 'ਚ ਵਨ-ਵੇ ਸੜਕ ਹੋਣ ਵੱਖ-ਵੱਖ ਚੌਕਾਂ ਉੱਤੇ ਭਾਰੀ ਜਾਮ ਵੇਖਣ ਨੂੰ ਮਿਲਿਆ। ਇਸ ਦੇ ਚਲਦੇ ਹੋਰਨਾਂ ਜ਼ਿਲ੍ਹਿਆਂ ਤੋਂ ਟੈਸਟ ਦੇਣ ਲਈ ਆਏ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਪੁਜਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਥਾਨਕ ਲੋਕਾਂ ਨੇ ਆਖਿਆ ਕਿ ਸ਼ਹਿਰ ਵਨ-ਵੇ ਹੋਣ ਦੇ ਕਾਰਨ ਇਥੇ ਵੱਖ-ਵੱਖ ਚੌਕਾਂ 'ਚ ਅਕਸਰ ਲੰਬੇ ਜਾਮ ਲਗਦੇ ਹਨ। ਇਸ ਤੋਂ ਇਲਾਵਾ ਅਧਿਆਪਕ ਯੋਗਤਾ ਟੈਸਟ ਦੇਣ ਪੁੱਜੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਕਲ ਰੋਕਣ ਲਈ ਜ਼ਿਲ੍ਹਾ ਬਦਲ ਕੇ ਟੈਸਟ ਲਿਆ ਜਾ ਰਿਹਾ ਹੈ,ਪਰ ਉਮੀਦਵਾਰਾਂ ਲਈ ਜਿਹੜੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਉਨ੍ਹਾਂ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਕਈ ਉਮੀਦਵਾਰ ਤਾਂ ਕਈ ਘੰਟੇ ਜਾਮ 'ਚ ਫਸੇ ਹੋਣ ਕਾਰਨ ਪ੍ਰੀਖਿਆ ਸ਼ੁਰੂ ਹੋਣ ਤੱਕ ਵੀ ਉਥੇ ਨਹੀਂ ਪਹੁੰਚ ਸਕੇ। ਉਨ੍ਹਾਂ ਜਲਦ ਹੀ ਸੂਬਾ ਸਰਕਾਰ ਕੋਲੋਂ ਸ਼ਹਿਰ ਦੀ ਸੜਕਾਂ ਨੂੰ ਟੂ-ਵੇ ਕੀਤੇ ਜਾਣ ਦੀ ਮੰਗ ਕੀਤੀ ਹੈ।

Intro:ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਧਿਆਪਕ ਯੋਗਤਾ ਲਏ ਜਾ ਰਹੇ ਟੈਟ ਟੈਸਟ ਦੇਣ ਪਹੁੰਚੇ ਮਾਨਸਾ ਜ਼ਿਲ੍ਹੇ ਚੋਂ ਵੱਖ ਵੱਖ ਉਮੀਦਵਾਰਾਂ ਨੂੰ ਸ਼ਹਿਰ ਚੋਂ ਟਰੈਫ਼ਿਕ ਜਾਮ ਦੇ ਕਾਰਨ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਬੇਸ਼ੱਕ ਟ੍ਰੈਫ਼ਿਕ ਪੁਲਿਸ ਵੱਲੋਂ ਵੱਖ ਵੱਖ ਚੌਕਾਂ ਵਿੱਚ ਟ੍ਰੈਫਿਕ ਜਾਮ ਨਾ ਲੱਗਣ ਦੇਣ ਦੇ ਲਈ ਡਿਊਟੀ ਨਿਭਾਈ ਜਾ ਰਹੀ ਸੀ ਪਰ ਫਿਰ ਵੀ ਸ਼ਹਿਰ ਵਨਵੇ ਹੋਣ ਕਾਰਨ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਲੰਬੇ ਜਾਮ ਦੇਖਣ ਨੂੰ ਮਿਲੇ ਉਥੇ ਹੀ ਅਧਿਆਪਕ ਯੋਗਤਾ ਟੈਸਟ ਦੇਣ ਪਹੁੰਚੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਵੱਲੋਂ ਨਕਲ ਰੋਕਣ ਦੇ ਲਈ ਜ਼ਿਲ੍ਹਾ ਚੇਂਜ ਕਰਕੇ ਟੈਸਟ ਲਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਜੋ ਟੈਸਟ ਦੇਣ ਦੇ ਲਈ ਸ਼ਹਿਰ ਵਿੱਚ ਬਣਾਏ ਸਕੂਲਾਂ ਚੋਂ ਸੈਂਟਰਾਂ ਤੱਕ ਪਹੁੰਚਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਟਾਈਮ ਖਰਾਬ ਹੋਇਆ ਅਤੇ ਸੈਂਟਰਾਂ ਤੱਕ ਪਹੁੰਚਣ ਤੋਂ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ

ਬਾਈਟ ਤਜਿੰਦਰ ਸਿੰਘ ਬਠਿੰਡਾ

ਬਾਈਟ ਰਾਜ ਸਿੰਗਲਾ ਲਹਿਰਾਗਾਗਾ

Closeing Kuldip Dhaliwal Mansa

Body:ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਧਿਆਪਕ ਯੋਗਤਾ ਲਏ ਜਾ ਰਹੇ ਟੈਟ ਟੈਸਟ ਦੇਣ ਪਹੁੰਚੇ ਮਾਨਸਾ ਜ਼ਿਲ੍ਹੇ ਚੋਂ ਵੱਖ ਵੱਖ ਉਮੀਦਵਾਰਾਂ ਨੂੰ ਸ਼ਹਿਰ ਚੋਂ ਟਰੈਫ਼ਿਕ ਜਾਮ ਦੇ ਕਾਰਨ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਬੇਸ਼ੱਕ ਟ੍ਰੈਫ਼ਿਕ ਪੁਲਿਸ ਵੱਲੋਂ ਵੱਖ ਵੱਖ ਚੌਕਾਂ ਵਿੱਚ ਟ੍ਰੈਫਿਕ ਜਾਮ ਨਾ ਲੱਗਣ ਦੇਣ ਦੇ ਲਈ ਡਿਊਟੀ ਨਿਭਾਈ ਜਾ ਰਹੀ ਸੀ ਪਰ ਫਿਰ ਵੀ ਸ਼ਹਿਰ ਵਨਵੇ ਹੋਣ ਕਾਰਨ ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਲੰਬੇ ਜਾਮ ਦੇਖਣ ਨੂੰ ਮਿਲੇ ਉਥੇ ਹੀ ਅਧਿਆਪਕ ਯੋਗਤਾ ਟੈਸਟ ਦੇਣ ਪਹੁੰਚੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਵੱਲੋਂ ਨਕਲ ਰੋਕਣ ਦੇ ਲਈ ਜ਼ਿਲ੍ਹਾ ਚੇਂਜ ਕਰਕੇ ਟੈਸਟ ਲਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਜੋ ਟੈਸਟ ਦੇਣ ਦੇ ਲਈ ਸ਼ਹਿਰ ਵਿੱਚ ਬਣਾਏ ਸਕੂਲਾਂ ਚੋਂ ਸੈਂਟਰਾਂ ਤੱਕ ਪਹੁੰਚਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਟਾਈਮ ਖਰਾਬ ਹੋਇਆ ਅਤੇ ਸੈਂਟਰਾਂ ਤੱਕ ਪਹੁੰਚਣ ਤੋਂ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ

ਬਾਈਟ ਤਜਿੰਦਰ ਸਿੰਘ ਬਠਿੰਡਾ

ਬਾਈਟ ਰਾਜ ਸਿੰਗਲਾ ਲਹਿਰਾਗਾਗਾ

Closeing Kuldip Dhaliwal Mansa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.