ETV Bharat / state

ਤੀਜ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਪਾਈਆਂ ਧੁੰਮਾਂ

author img

By

Published : Aug 13, 2021, 1:33 PM IST

ਸਾਉਣ ਮਹੀਨੇ ਦੀ ਤੀਜ ਨੂੰ ਮਾਨਸਾ ਦੇ ਪਿੰਡ ਬਹਿਣੀਵਾਲ ਦੇ ਹਵੇਲੀ ਪੈਲੇਸ ਵਿਖੇ ਪੇਕੇ ਘਰ ਆਈਆ ਲੜਕੀਆਂ ਨੇ ਤੀਆ ਦਾ ਤਿਉਹਾਰ ਮਨਾਂ ਕੇ ਖੂਬ ਰੰਗ ਬੰਨਦਿਆ ਰੌਣਕਾਂ ਲਾਈਆਂ ਅਤੇ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ ਇਸ ਮੌਕੇ ਖੀਰ ਤੇ ਪੂੜੇ ਵੀ ਬਣਾਏ ਗਏ।

ਤੀਜ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਪਾਈਆਂ ਧੁੰਮਾਂ
ਤੀਜ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਪਾਈਆਂ ਧੁੰਮਾਂ

ਮਾਨਸਾ: ਪਿਛਲੇ ਕਾਫੀ ਸਮੇਂ ਤੋਂ ਅਲੋਪ ਹੁੰਦਾ ਜਾ ਰਿਹਾ ਸੱਭਿਆਚਾਰ ਤੀਆਂ ਤੀਜ ਦਾ ਤਿਉਹਾਰ ਪੰਜਾਬ ਦੇ ਪਿੰਡਾਂ ਵਿੱਚ ਮੁੜ ਸੁਰਜੀਤ ਹੋਣ ਲੱਗਾ ਹੈ। ਮਾਨਸਾ ਦੇ ਪਿੰਡ ਬਹਿਣੀਵਾਲ ਵਿਖੇ ਹਵੇਲੀ ਪੈਲੇਸ 'ਚ ਤੀਜ ਦਾ ਤਿਉਹਾਰ ਬੜੇ ਧੂਮ-ਧੂਮ ਨਾਲ ਮਨਾਇਆ ਗਿਆ ਅਤੇ ਪੇਕੇ ਘਰ ਆਈਆਂ ਮੁਟਿਆਰਾਂ ਨੇ ਖ਼ੂਬ ਰੰਗ ਬੰਨਿਆਂ।

ਪਿਛਲੇ ਕੁਝ ਸਮੇਂ ਤੋਂ ਅਲੋਪ ਹੁੰਦਾ ਜਾ ਰਿਹਾ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਪਿੰਡਾਂ ਵਿੱਚ ਮੁੜ ਪਰਤ ਰਹੀਆਂ ਹਨ। ਮਾਨਸਾ ਦੇ ਪਿੰਡ ਬਹਿਣੀਵਾਲ ਦੇ ਹਵੇਲੀ ਪੈਲੇਸ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਲੜਕੀਆਂ ਨੇ ਖੂਬ ਰੰਗ ਬਨ ਕੇ ਪੁਰਾਣੇ ਸੱਭਿਆਚਾਰ ਦੀ ਤਸਵੀਰ ਪੇਸ਼ ਕੀਤੀ। ਪੁਰਾਣੇ ਸੱਭਿਆਚਾਰ ਨੂੰ ਤਾਜਾ ਕਰਦਿਆਂ ਇਸ ਦਿਨ ਖੀਰ ਪੂੜੇ ਵੀ ਬਣਾਏ ਗਏ।

ਤੀਜ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਪਾਈਆਂ ਧੁੰਮਾਂਤੀਜ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਪਾਈਆਂ ਧੁੰਮਾਂ

ਇਸ ਮੌਕੇ ਲੜਕੀਆਂ ਨੇ ਕਿਹਾ ਕਿ ਤੀਆਂ ਹਰ ਪਿੰਡ ਅਤੇ ਸ਼ਹਿਰ ਵਿੱਚ ਲੱਗਣੀਆਂ ਚਾਹੀਦੀਆਂ ਹਨ। ਉਨ੍ਹਾਂ ਇਸ ਤਿਉਹਾਰ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਇਹ ਵੀ ਪੜੋ: ਤੀਜ ਮੌਕੇ ਗਿੱਧੇ 'ਚ ਮੁਟਿਆਰਾਂ ਨੇ ਪਾਈਆਂ ਧਮਾਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.