ਮਾਨਸਾ: ਜ਼ਿਲ੍ਹਾ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਤਬਾਦਲਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਡੀਸੀ ਅਪਨੀਤ ਰਿਆਤ ਦਾ ਤਬਾਦਲ ਮਾਨਸਾ ਤੋਂ ਹੁਸ਼ਿਆਰਪੁਰ ਕਰ ਦਿੱਤੀ ਗਿਆ ਹੈ। ਜਦੋਂ ਕਿ ਗੁਰਪਾਲ ਸਿੰਘ ਚਹਿਲ ਨੂੰ ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੁਰਪਾਲ ਸਿੰਘ ਚਹਿਲ 2010 ਬੈਚ ਦੇ IAS ਅਧਿਕਾਰੀ ਹਨ। ਚਹਿਲ ਮਾਨਸਾ ਵਿੱਚ SDM ਅਤੇ DTO ਵੀ ਰਹਿ ਚੁੱਕੇ ਹਨ।
ਮਾਨਸਾ ਦੀ DC ਅਪਨੀਤ ਰਿਆਤ ਦਾ ਹੋਇਆ ਹੁਸ਼ਿਆਰਪੁਰ ਤਬਾਦਲਾ - ਮਾਨਸਾ ਦੀ DC ਅਪਨੀਤ ਰਿਆਤ ਦਾ ਹੋਇਆ ਹੁਸ਼ਿਆਰਪੁਰ ਤਬਾਦਲਾ
ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਤਬਾਦਲਾ ਹੁਸ਼ਿਆਰਪੁਰ ਕਰ ਦਿੱਤਾ ਗਿਆ ਹੈ। IAS ਗੁਰਪਾਲ ਸਿੰਘ ਚਹਿਲ ਨੂੰ ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਹੈ।

ਫ਼ੋਟੋ
ਮਾਨਸਾ: ਜ਼ਿਲ੍ਹਾ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਤਬਾਦਲਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਡੀਸੀ ਅਪਨੀਤ ਰਿਆਤ ਦਾ ਤਬਾਦਲ ਮਾਨਸਾ ਤੋਂ ਹੁਸ਼ਿਆਰਪੁਰ ਕਰ ਦਿੱਤੀ ਗਿਆ ਹੈ। ਜਦੋਂ ਕਿ ਗੁਰਪਾਲ ਸਿੰਘ ਚਹਿਲ ਨੂੰ ਮਾਨਸਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੁਰਪਾਲ ਸਿੰਘ ਚਹਿਲ 2010 ਬੈਚ ਦੇ IAS ਅਧਿਕਾਰੀ ਹਨ। ਚਹਿਲ ਮਾਨਸਾ ਵਿੱਚ SDM ਅਤੇ DTO ਵੀ ਰਹਿ ਚੁੱਕੇ ਹਨ।
ਡੀ ਸੀ ਮਾਨਸਾ ਦਾ ਤਬਾਦਲਾ
ਗੁਰਪਾਲ ਸਿੰਘ ਚਹਿਲ ਨੂੰ ਡੀ ਸੀ ਮਾਨਸਾ ਤੇ ਅਪਨੀਤ ਰਿਆਤ ਨੂੰ ਮਾਨਸਾ ਤੋ ਬਦਲਕੇ ਭੇਜਿਆ ਹੁਸ਼ਿਆਰਪੁਰ
ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਹੁਸ਼ਿਆਰਪੁਰ ਵਿਖੇ ਡੀਸੀ ਲਾਇਆ ਗਿਆ ਹੈ,ਜਦੋ ਕਿ ਗੁਰਪਾਲ ਸਿੰਘ ਚਹਿਲ ਨੂੰ ਮਾਨਸਾ ਦੇ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ।ਉਹ 2010 ਬੈਚ ਦੇ IAS ਹਨ ਅਤੇ ਮਾਨਸਾ ਵਿੱਚ SDM ਅਤੇ DTO ਰਹਿਕੇ ਗੲੇ ਹਨ
।