ETV Bharat / state

CORONA NEWS: ਸਮਾਜ ਸੇਵੀ ਸੰਸਥਾ ਦਾ ਅਹਿਮ ਉਪਰਾਲਾ

author img

By

Published : Jun 10, 2021, 5:06 PM IST

ਕੋਰੋਨਾ(CORONA) ਨੂੰ ਲੈਕੇ ਸੇਵੀ ਸੰਸਥਾ ਦੇ ਉਪਰਾਲੇ ਨੂੰ ਲੈਕੇ ਸਿਹਤ ਵਿਭਾਗ(Department of Health) ਦੇ ਅਧਿਕਾਰੀ ਨੇ ਦੱਸਿਆ ਕਿ ਇਸ ਦੌਰ ਦੇ ਵਿੱਚ ਪੀੜਤਾਂ ਦੀ ਮਦਦ ਲਈ ਜਿੱਥੇ ਸਾਰੀਆਂ ਸੰਸਥਾਵਾਂ ਯੋਗਦਾਨ ਪਾ ਰਹੀਆਂ ਹਨ ਉਥੇ ਹੀ ਅੱਜ ਸੇਵਾ ਭਾਰਤੀ ਸੰਸਥਾ ਵਲੋਂ ਕੁਝ ਸਮਾਨ ਭੇਟ ਕੀਤਾ ਗਿਆ ਹੈ। ਜਿਸ ਨਾਲ ਸਿਹਤ ਸਹੂਲਤਾਂ(Health facilities) ਦੇਣ ਵਿਚ ਮਦਦ ਹੋਵੇਗੀ।

ਸਮਾਜ ਸੇਵੀ ਸੰਸਥਾ ਦਾ ਅਹਿਮ ਉਪਰਾਲਾ
ਸਮਾਜ ਸੇਵੀ ਸੰਸਥਾ ਦਾ ਅਹਿਮ ਉਪਰਾਲਾ

ਮਾਨਸਾ:ਕੋਰੋਨਾ ਮਹਾਮਾਰੀ(Corona epidemic) ਦਾ ਪ੍ਰਕੋਪ ਲਗਾਤਾਰ ਵੱਧ ਦਾ ਜਾ ਰਿਹਾ ਹੈ ਇਸ ਦੌਰਾਨ ਜਿੱਥੇ ਰਾਜਨੀਤਿਕ, ਧਾਰਮਿਕ ਸੰਸਥਾਵਾਂ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ ਉੱਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਵੀ ਕੋਰੋਨਾ ਦੇ ਇਸ ਦੌਰ ਚ ਹਰ ਸੰਭਵ ਮੱਦਦ ਕਰ ਰਹੀਆਂ ਹਨ।ਇਸਦੇ ਚੱਲਦੇ ਹੀ ਅੱਜ ਮਾਨਸਾ ਦੀ ਸੇਵਾ ਭਾਰਤੀ ਸੰਸਥਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਛੇ ਆਕਸੀਜਨ ਕੰਨਸਨਟਰੈਟਰ,5 ਪਲਸ ਆਕਸੀਮੀਟਰ, 5 ਟੈਂਪਰੇਚਰ 5 ਥਰਮੇਚਰ ਅਤੇ 15 ਨੈਬੂਲਾਈਜਰ ਕੋਰੋਨਾ ਪੀੜਤਾਂ ਲਈ ਭੇਟ ਕੀਤੇ ।
ਸਮਾਜ ਸੇਵੀ ਸੰਸਥਾ(NGO) ਵਲੋਂ ਕੋਰੋਨਾ ਪੀੜਤਾਂ ਦੀ ਮਦਦ ਲਈ ਜਿੱਥੇ ਛੇ ਆਕਸੀਜਨ ਕੰਨਸਨਟਰੈਟਰ ਦਿੱਤੇ ਗਏ ਉੱਥੇ ਹੀ ਹੋਰ ਲੋੜੀਂਦਾ ਸਮਾਨ ਸਿਹਤ ਵਿਭਾਗ(Department of Health) ਨੂੰ ਦਿੱਤਾ ਗਿਆ ਤਾਂ ਕਿ ਪੀੜਤਾਂ ਤੇ ਲੋੜਵੰਦਾਂ ਦੀ ਮੱਦਦ ਹੋ ਸਕੇ ਤੇ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿ ਕੋਰੋਨਾ ਮਹਾਮਾਰੀ ਦੇ ਕੇਸ ਹੁਣ ਘਟਨ ਲੱਗ ਗਏ। ਇਸ ਮੌਕੇ ਉਨ੍ਹਾਂ ਸੇਵਾ ਭਾਰਤੀ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਇਸ ਸੰਸਥਾ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣਾ ਯੋਗਦਾਨ ਪਾਇਆ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰ ਦੇ ਵਿੱਚ ਪੀੜਤਾਂ ਦੀ ਮਦਦ ਲਈ ਜਿੱਥੇ ਸਾਰੀਆਂ ਸੰਸਥਾਵਾਂ ਯੋਗਦਾਨ ਪਾ ਰਹੀਆਂ ਹਨ ਉਥੇ ਹੀ ਅੱਜ ਸੇਵਾ ਭਾਰਤੀ ਸੰਸਥਾ ਵਲੋਂ ਕੁਝ ਸਮਾਨ ਭੇਟ ਕੀਤਾ ਗਿਆ ਹੈ। ਜਿਸ ਨਾਲ ਸਿਹਤ ਸਹੂਲਤਾਂ ਦੇਣ ਵਿਚ ਮਦਦ ਹੋਵੇਗੀ।

ਇਹ ਵੀ ਪੜ੍ਹੋ:corona tracker: 24 ਘੰਟਿਆਂ 'ਚ 94,052 ਨਵੇਂ ਮਾਮਲੇ, 6,148 ਮੌਤਾਂ
ETV Bharat Logo

Copyright © 2024 Ushodaya Enterprises Pvt. Ltd., All Rights Reserved.