ETV Bharat / state

ਲੁਧਿਆਣਾ ਵਿੱਚ ਯਮਰਾਜ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਕੀਤਾ ਜਾਗਰੁਕ - road accident in ludhiana

ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਸੱਚਾ ਯਾਦਵ ਉਰਫ਼ ਕੁਮਾਰ ਗੌਰਵ ਨੇ ਯਮਰਾਜ ਦਾ ਰੂਪ ਧਾਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੁਕ ਕੀਤਾ।

ਫ਼ੋਟੋ
ਫ਼ੋਟੋ
author img

By

Published : Jan 10, 2020, 6:32 PM IST

ਲੁਧਿਆਣਾ: ਸ਼ਹਿਰ ਵਿੱਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਹਨ। ਬੀਤੇ ਹਫ਼ਤੇ ਟ੍ਰੈਫ਼ਿਕ ਪੁਲਿਸ ਵੱਲੋਂ ਟ੍ਰੈਫ਼ਿਕ ਹਫ਼ਤਾ ਵੀ ਮਨਾਇਆ ਗਿਆ ਸੀ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੈਂਕੜਿਆਂ ਦੀ ਤਦਾਦ 'ਚ ਸਕੂਲੀ ਵਿਦਿਆਰਥੀਆਂ ਦੇ ਨਾਲ ਸੱਚਾ ਯਾਦਵ ਉਰਫ਼ ਕੁਮਾਰ ਗੌਰਵ ਯਮਰਾਜ ਦਾ ਰੂਪ ਧਾਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਦੇ ਵਿਖਾਈ ਦਿੱਤੇ।

ਵੀਡੀਓ

ਭਾਰਤ ਨਗਰ ਚੌਕ ਵਿੱਚ ਉਨ੍ਹਾਂ ਬਿਨਾਂ ਹੈਲਮੇਟ ਸਵਾਰ ਤੇ ਬਿਨਾਂ ਸੀਟ ਬੈਲਟ ਸਵਾਰ ਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲੇ ਨੂੰ ਆਪਣੇ ਹੀ ਵੱਖਰੇ ਅੰਦਾਜ਼ ਦੇ ਵਿੱਚ ਜਾਗਰੁਕ ਕੀਤਾ। ਟ੍ਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਪਹੁੰਚੇ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਉਹ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਇੱਕ ਪਾਸੇ ਜਿੱਥੇ ਸੜਕੀ ਹਾਦਸਿਆਂ ਦੇ ਵਿੱਚ ਠੱਲ੍ਹ ਪਵੇਗੀ, ਉਥੇ ਹੀ ਦੂਜੇ ਪਾਸੇ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਚਾ ਸਕਣਗੇ।

ਇਹ ਵੀ ਪੜ੍ਹੋ: JNU ਹਿੰਸਾ ਦੇ ਦੋਸ਼ੀਆਂ ਦੀ ਤਸਵੀਰਾਂ ਜਾਰੀ, ਆਈਸ਼ੀ ਘੋਸ਼ ਦਾ ਨਾਂਅ ਵੀ ਸ਼ਾਮਲ

ਉਧਰ ਦੂਜੇ ਪਾਸੇ ਕੁਮਾਰ ਗੌਰਵ ਪੁਰ ਸੱਚਾ ਯਾਦਵ ਸਮਾਜ ਸੇਵੀ ਨੇ ਦੱਸਿਆ ਕਿ ਉਹ ਟ੍ਰੈਫ਼ਿਕ ਪੁਲਿਸ ਤੇ ਜ਼ਰੂਰ ਅਕਸਰ ਇਲਜ਼ਾਮ ਲਾਉਂਦੇ ਰਹਿੰਦੇ ਹਨ, ਪਰ ਸਾਡੇ ਆਪਣੇ ਕਰਤਾ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਹਰ ਸਾਲ 350 ਲੋਕਾਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੀ ਜ਼ਿੰਮੇਵਾਰੀ ਸਮਝਣਗੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਉਹ ਯਮਰਾਜ ਕੋਲ ਜਲਦ ਨਹੀਂ ਆਉਣਗੇ। ਕੁਮਾਰ ਗੌਰਵ ਨੇ ਕਿਹਾ ਕਿ ਟ੍ਰੈਫ਼ਿਕ ਪੁਲਿਸ ਕੰਮ ਵਧੀਆ ਕਰ ਰਹੀ ਹੈ, ਪਰ ਨਾਲ ਹੀ ਲੋਕਾਂ ਦਾ ਵੀ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ।

Intro:Hl..ਲੁਧਿਆਣਾ ਦੇ ਸੱਚਾ ਯਾਦਵ ਬਣੇ ਅੱਜ ਯਮਰਾਜ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੀਤਾ ਜਾਗਰੂਕ...

Anchor...ਲੁਧਿਆਣਾ ਦੇ ਵਿੱਚ ਲਗਾਤਾਰ ਸੜਕ ਹਾਦਸੇ ਵਧਦੇ ਜਾ ਰਹੇ ਨੇ ਬੀਤੇ ਹਫਤੇ ਟ੍ਰੈਫ਼ਿਕ ਪੁਲਿਸ ਵੱਲੋਂ ਟ੍ਰੈਫ਼ਿਕ ਹਫ਼ਤਾ ਵੀ ਮਨਾਇਆ ਗਿਆ ਸੀ ਅਤੇ ਇਸ ਨੂੰ ਲੈ ਕੇ ਅੱਜ ਸੈਂਕੜਿਆਂ ਦੀ ਤਦਾਦ ਚ ਸਕੂਲੀ ਸਕੂਲੀ ਵਿਦਿਆਰਥੀਆਂ ਦੇ ਨਾਲ ਸੱਚਾ ਯਾਦਵ ਉਰਫ ਕੁਮਾਰ ਗੌਰਵ ਯਮਰਾਜ ਦਾ ਰੂਪ ਧਾਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕਰਦੇ ਵਿਖਾਈ ਦਿੱਤੇ ਭਾਰਤ ਨਗਰ ਚੌਕ ਦੇ ਵਿੱਚ ਉਨ੍ਹਾਂ ਬਿਨਾਂ ਹੈਲਮੇਟ ਸਵਾਰ ਅਤੇ ਬਿਨਾਂ ਸੀਟ ਬੈਲਟ ਸਵਾਰ ਅਤੇ ਜ਼ੈਬਰਾ ਕਰਾਸਿੰਗ ਦੀ ਉਲੰਘਣਾ ਕਰਨ ਵਾਲੇ ਨੂੰ ਆਪਣੇ ਹੀ ਵੱਖਰੇ ਅੰਦਾਜ਼ ਦੇ ਵਿੱਚ ਜਾਗਰੂਕ ਕੀਤਾ..

Body:Vo..1 ਟ੍ਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਪਹੁੰਚੇ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜੇਕਰ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਇੱਕ ਪਾਸੇ ਜਿੱਥੇ ਸੜਕੀ ਹਾਦਸਿਆਂ ਦੇ ਵਿੱਚ ਠੱਲ੍ਹ ਪਵੇਗੀ ਉਥੇ ਹੀ ਦੂਜੇ ਪਾਸੇ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਚਾ ਸਕਾਂਗੇ..

Byte..ਵਿਦਿਆਰਥੀ

Vo...2 ਉਧਰ ਦੂਜੇ ਪਾਸੇ ਕੁਮਾਰ ਗੌਰਵ ਪੁਰ ਸੱਚਾ ਯਾਦਵ ਸਮਾਜ ਸੇਵੀ ਨੇ ਦੱਸਿਆ ਕਿ ਅਸੀਂ ਟ੍ਰੈਫਿਕ ਪੁਲਿਸ ਤੇ ਜ਼ਰੂਰ ਅਕਸਰ ਇਲਜ਼ਾਮ ਲਾਉਂਦੇ ਰਹਿੰਦੇ ਹਾਂ ਪਰ ਸਾਡੇ ਆਪਣੇ ਕਰਤਾ ਭੁੱਲ ਜਾਂਦੇ ਹਾਂ..ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਹਰ ਸਾਲ 350 ਲੋਕਾਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੁੰਦੀ ਹੈ..ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੀ ਜ਼ਿੰਮੇਵਾਰੀ ਸਮਝਣਗੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ ਤਾਂ ਉਹ ਯਮਰਾਜ ਕੋਲ ਜਲਦ ਨਹੀਂ ਆਉਣਗੇ...ਕੁਮਾਰ ਗੌਰਵ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਕੰਮ ਵਧੀਆ ਕਰ ਰਹੀ ਹੈ ਪਰ ਨਾਲ ਹੀ ਲੋਕਾਂ ਦਾ ਵੀ ਆਪਣਾ ਫ਼ਰਜ਼ ਅਦਾ ਕਰਨਾ ਚਾਹੀਦਾ ਹੈ..

Byte...ਕੁਮਾਰ ਗੌਰਵ ਉਰਫ ਸੱਚਾ ਯਾਦਵ, ਸਮਾਜ ਸੇਵੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.