ETV Bharat / state

ਲੁਧਿਆਣਾ 'ਚ ਸਤਲੁਜ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ - ਸਤਲੁਜ 'ਚ ਵਧਿਆ ਪਾਣੀ ਦਾ ਪੱਧਰ

ਭਾਖੜਾ ਡੈਮ ਤੋਂ ਵੱਡੀ ਤਦਾਦ 'ਚ ਪਾਣੀ ਛੱਡਣ ਤੋਂ ਬਾਅਦ ਰੋਪੜ ਰਾਂਹੀ ਹੁਣ ਪਾਣੀ ਲੁਧਿਆਣਾ ਪਹੁੰਚ ਗਿਆ ਹੈ। ਲੁਧਿਆਣਾ ਵਿਖੇ ਸਤਲੁਜ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਪਾਇੰਟ ਹੀ ਥੱਲੇ ਹੈ। ਸਥਾਨਕ ਵਾਸੀਆਂ ਨੇ ਜਿੱਥੇ ਇਸ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਫ਼ੋਟੋ
author img

By

Published : Aug 18, 2019, 1:02 PM IST

ਲੁਧਿਆਣਾ: ਭਾਖੜਾ ਡੈਮ ਤੋਂ ਵੱਡੀ ਤਦਾਦ 'ਚ ਪਾਣੀ ਛੱਡਣ ਤੋਂ ਬਾਅਦ ਰੋਪੜ ਰਾਂਹੀ ਹੁਣ ਪਾਣੀ ਲੁਧਿਆਣਾ ਪਹੁੰਚ ਗਿਆ ਹੈ। ਲੁਧਿਆਣਾ ਵਿਖੇ ਸਤਲੁਜ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਪੁਆਇੰਟ ਹੀ ਥੱਲੇ ਹੈ। ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਪਾਣੀ ਬੀਤੀ ਸ਼ਾਮ ਤੋਂ ਲਗਭਗ ਪੰਜ ਫੁੱਟ ਉੱਤੇ ਵੱਧ ਚੁੱਕਾ ਹੈ। ਸਥਾਨਕ ਵਾਸੀਆਂ ਨੇ ਜਿੱਥੇ ਇਸ ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਸ਼ਾਸਨ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਵੀਡੀਓ

ਇਹ ਵੀ ਪੜ੍ਹੋ: ਰੋਪੜ ਦੇ ਕਈ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ, ਜਲੰਧਰ 'ਚ 81 ਪਿੰਡ ਖਾਲੀ ਕਰਵਾਉਣ ਦੇ ਹੁਕਮ

ਉਨ੍ਹਾਂ ਕਿਹਾ ਕਿ ਫ਼ੌਜ ਅਤੇ ਐਨਡੀਆਰਐਫ ਨੂੰ ਹਰ ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹੜ੍ਹ ਜਿਹੇ ਹਾਲਾਤ ਪੈਦਾ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਸੂਚਨਾ ਦੇ ਦਿੱਤੀ ਜਾਵੇਗੀ। ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਾਲਾਂਕਿ ਲੋਕ ਫਲੱਡ ਤੋਂ ਪਾਣੀ ਦਾ ਪੱਧਰ ਇੱਕ ਪੁਆਇੰਟ ਹੇਠਾਂ ਹੈ ਪਰ ਜਿਵੇਂ-ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੱਗਦਾ ਹੈ ਕਿ ਪਾਣੀ ਜਲਦ ਹੀ ਇੱਕ ਪੁਆਇੰਟ ਵੀ ਪਾਰ ਕਰ ਜਾਵੇਗਾ।

Intro:Hl...ਲੁਧਿਆਣਾ ਸਤਲੁਜ ਦਾ ਵਧਿਆ ਪਾਣੀ ਦਾ ਪੱਧਰ, ਤਾਂ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਪੁਆਇੰਟ ਪਿੱਛੇ

Anchor...ਭਾਖੜਾ ਡੈਮ ਤੋਂ ਵੱਡੀ ਤਦਾਦ ਚ ਪਾਣੀ ਛੱਡਣ ਤੋਂ ਬਾਅਦ ਰੋਪੜ ਰਹੀ ਹੁਣ ਪਾਣੀ ਲੁਧਿਆਣਾ ਪਹੁੰਚ ਗਿਆ ਹੈ, ਲੁਧਿਆਣਾ ਵਿਖੇ ਸਤਲੁਜ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਪਾਇੰਟ ਹੀ ਥੱਲੇ ਹੈ, ਨਹਿਰੀ ਵਿਭਾਗ ਦੇ ਜੇਈ ਨੇ ਦੱਸਿਆ ਕਿ ਪਾਣੀ ਬੀਤੀ ਸ਼ਾਮ ਤੋਂ ਲਗਭਗ ਪੰਜ ਫੁੱਟ ਉੱਤੇ ਵੱਧ ਚੁੱਕਾ ਹੈ..

Body:Vo...1 ਸਥਾਨਕ ਵਾਸੀਆਂ ਨੇ ਜਿੱਥੇ ਇਸ ਤੇ ਚਿੰਤਾ ਜ਼ਾਹਿਰ ਕੀਤੀ ਹੈ ਉੱਥੇ ਹੀ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਚੌਕੰਨਾ ਰਹਿਣ ਦੀ ਅਪੀਲ ਕੀਤੀ ਹੈ ਨਾਲ ਹੀ ਦੂਜੇ ਪਾਸੇ ਨਹਿਰੀ ਵਿਭਾਗ ਦੇ ਜੇਈ ਨੇ ਕਿਹਾ ਹੈ ਕਿ ਲੋਅ ਫਲੱਡ ਤੋਂ ਪਾਣੀ ਮਹਿਜ਼ ਇੱਕ ਪੁਆਇੰਟ ਹੀ ਥੱਲੇ ਵੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਫੌਜ ਅਤੇ ਐਨਡੀਆਰਐਫ ਨੂੰ ਹਰ ਪਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਹੜ੍ਹ ਜਿਹੇ ਹਾਲਾਤ ਪੈਦਾ ਹੋਣ ਤੇ ਉਨ੍ਹਾਂ ਨੂੰ ਤੁਰੰਤ ਸੂਚਨਾ ਦੇ ਦਿੱਤੀ ਜਾਵੇਗੀ...

Byte..ਸਥਾਨਕ ਵਾਸੀ

Byte..ਅਮਰਜੀਤ ਸਿੰਘ ਜੇਈ ਨਹਿਰੀ ਵਿਭਾਗ

Conclusion:Clozing...ਲਗਾਤਾਰ ਪੈ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਕਾਰਨ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ ਲੋਕ ਫਲੱਡ ਤੋਂ ਪਾਣੀ ਦਾ ਪੱਧਰ ਇੱਕ ਪੁਆਇੰਟ ਥੱਲੇ ਹੈ ਪਰ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ ਲੱਗਦਾ ਹੈ ਕਿ ਇਹ ਜਲਦ ਹੀ ਇੱਕ ਪੁਆਇੰਟ ਵੀ ਕਰੋਸ ਕਰ ਜਾਵੇਗਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.