ਲੁਧਿਆਣਾ: ਸਮਰਾਲਾ ਦੇ ਨੈਲਦੀ ਪਿੰਡ ਦੇ ਇੱਕ 80 ਸਾਲਾ ਬਜ਼ੁਰਗ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਜ਼ੁਰਗ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਬਜ਼ੁਰਗ ਦੇ ਅਨੁਸਾਰ ਉਨ੍ਹਾਂ ਨੂੰ ਕੁੱਟਣ ਵਾਲੇ ਨੂੰਹ ਅਤੇ ਪੋਤਾ ਹਨ।
ਇਹ ਵੀ ਪੜੋ: ਪਠਾਨਕੋਟ ਹੈਲੀਕਪਟਰ ਕਰੈਸ਼: ਲਾਪਤਾ ਪਾਇਲਟਾਂ ਦੀ ਭਾਲ ਜਾਰੀ
ਪੁਲਿਸ ਅਜੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈਂ ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਨੂੰ ਕੁੱਟਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।