ETV Bharat / state

ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ: ਫੋਕਲ ਪੁਆਇੰਟ 'ਚ ਚੋਪੜਾ ਇੰਡਸਟਰੀ ਦੇ ਇੱਕ ਯੂਨਿਟ ਨੂੰ ਅੱਜ ਲੱਗਭਗ 10 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਫੈਕਟਰੀ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਹੈ।

ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
author img

By

Published : Feb 5, 2019, 3:31 PM IST

ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
ਅੱਗ ਬੁਝਾਊ ਅਮਲੇ ਦੀਆਂ ਲਗਭਗ 20 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਅੱਗ ਬੁਝਾਊ ਅਮਲੇ ਦੇ ਦੋ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਉਹ ਜਦੋਂ ਅੱਗ 'ਤੇ ਕਾਬੂ ਪਾਉਣ ਲਈ ਛੱਤੇ ਚੜ੍ਹੇ ਤਾਂ ਛੱਤ ਤੋਂ ਡਿੱਗ ਗਏ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ।
undefined

ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਫ਼ੈਕਟਰੀ 'ਚ ਸਾਈਕਲ ਦੇ ਪਾਰਟਸ ਅਤੇ ਫੋਰਮ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਇਸ ਪੂਰੇ ਮਾਮਲੇ 'ਤੇ ਫੈਕਟਰੀ ਮਾਲਕ ਨੇ ਫਿਲਹਾਲ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

SLUG...PB LDH VARINDER FIRE 

FEED FTP

DATE  05/02/2019

Anchor....ਲੁਧਿਆਣਾ ਦੇ ਫੋਕਲ ਪੁਆਇੰਟ ਚ ਚੋਪੜਾ ਇੰਡਸਟਰੀ ਦੇ ਇੱਕ ਯੂਨਿਟ ਨੂੰ ਅੱਜ ਲੱਗਭਗ 10 ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਫੈਕਟਰੀ ਇੱਕ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਅੱਗ ਬੁਝਾਊ ਅਮਲੇ ਦੀਆਂ ਲੱਗਭਗ 20 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ, ਇਸ ਦੌਰਾਨ ਅੱਗ ਬੁਝਾਊ ਅਮਲੇ ਦੇ ਦੋ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਜਦੋਂ ਉਹ ਅੱਗ ਤੇ ਕਾਬੂ ਪਾਉਣ ਲਈ ਛਾਤੇ ਚੜ੍ਹੇ ਤਾਂ ਛੱਤ ਤੋਂ ਡਿੱਗਣ ਕਾਰਨ ਉਨ੍ਹਾਂ ਨੂੰ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ, ਇੰਸਪੈਕਟਰੀ ਚ ਸਾਈਕਲ ਦੇ ਪਾਰਟਸ ਅਤੇ ਫੋਰਮ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ, ਇਸ ਪੂਰੇ ਮਾਮਲੇ ਤੇ ਫੈਕਟਰੀ ਦੇ ਮਾਲਕ ਨੇ ਫਿਲਹਾਲ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ....

Byte...ਮੁਲਾਜ਼ਮ ਅੱਗ ਬੁਝਾਊ ਅਮਲਾ

Byte...ਜ਼ਖ਼ਮੀ ਮੁਲਾਜ਼ਮ

Wt...ਵਰਿੰਦਰ
ETV Bharat Logo

Copyright © 2024 Ushodaya Enterprises Pvt. Ltd., All Rights Reserved.