ETV Bharat / state

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ, 6 ਰੁਪਏ ਦੀ ਲਾਟਰੀ 'ਚ ਨਿਕਲਿਆ 1 ਕਰੋੜ ਇਨਾਮ - ਪੰਜਾਬ ਪੁਲਿਸ ਵਿਚ ਤਾਨਿਾਤ ਕਾਂਸਟੇਬਲ

ਲੁਧਿਆਣਾ 'ਚ ਪੰਜਾਬ ਪੁਲਿਸ ਵਿਚ ਤਾਨਿਾਤ ਕਾਂਸਟੇਬਲ ਕਰੋੜਪਤੀ ਬਣ ਗਿਆ ਹੈ। ਉਕਤ ਕਾਂਸਟੇਬਲ ਨੇ ਆਪਣੀ ਮਾਂ ਦੇ ਕਹਿਣ 'ਤੇ ਲਾਟਰੀ ਪਾਈ ਸੀ ਅਤੇ ਉਸ ਨੂੰ 6 ਰੁਪਏ ਦੀ ਲਾਟਰੀ 'ਚ 1 ਕਰੋੜ ਦੀ ਇਨਾਮ ਰਾਸ਼ੀ ਮਿਲੀ ਹੈ।

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ
ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ
author img

By

Published : Aug 3, 2022, 9:15 PM IST

ਲੁਧਿਆਣਾ: ਜ਼ਿਲ੍ਹੇ ਦੇ ਵਿਚ ਕੁਲਦੀਪ ਸਿੰਘ ਜੋ ਕਿ ਗੰਗਨਗਰ ਤੋਂ ਸਬੰਧਿਤ ਹੈ ਅਤੇ ਪੰਜਾਬ ਪੁਲਿਸ 'ਚ ਕਾਂਸਟੇਬਲ ਹਨ ਉਸ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ। ਜਿਸ ਨਾਲ ਪਰਿਵਾਰ ਖੁਸ਼ ਹੈ ਅਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ।

ਗਰੀਬ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣੀਆਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ ਤਾਂ ਜੋ ਵੱਡੇ ਹੋਕੇ ਚੰਗੀ ਨੌਕਰੀ ਕਰ ਸਕਣ। ਆਖਿਰਕਾਰ ਮਾਂ ਨੇ ਹੀ ਇਕ ਦਿਨ ਬੇਟੇ ਨੂੰ ਲਾਟਰੀ ਪਾਉਣ ਲਈ ਕਿਹਾ। ਬੇਟੇ ਨੇ 2 ਲਾਟਰੀਆਂ ਪਾਈਆਂ, ਜਿਨ੍ਹਾਂ ਵਿਚੋਂ ਇਕ ਮਹਿਜ਼ 6 ਰੁਪਏ ਦੀ ਲਾਟਰੀ ਸੀ ਅਤੇ 1 ਕਰੋੜ ਦਾ ਉਨ੍ਹਾਂ ਨੂੰ ਇਨਾਮ ਨਿਕਲ ਆਇਆ। ਜਿਸ ਨੂੰ ਲੈਕੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਹਿ ਰਿਹਾ ਹੈ ਕੇ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋਵੇਗੀ।

ਪੰਜਾਬ ਪੁਲਿਸ ਦਾ ਕਾਂਸਟੇਬਲ ਬਣਿਆ ਕਰੋੜਪਤੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਸ ਨੂੰ ਲਾਟਰੀ ਪਾਉਣ ਲਈ ਕਿਹਾ ਸੀ। ਉਸ ਨੇ 2 ਲਾਟਰੀਆਂ ਪਾਈਆਂ ਸਨ। ਇਸ ਵਿਚੋਂ 6 ਰੁਪਏ ਵਾਲੀ ਲਾਟਰੀ 'ਚ ਉਸ ਨੂੰ 1 ਕਰੋੜ ਦਾ ਇਨਾਮ ਨਿਕਲ ਆਇਆ। ਇਸ ਮੌਕੇ ਮਾਤਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਗੱਲ ਹੈ।

ਉਧਰ ਦੂਜੇ ਪਾਸੇ ਲੁਧਿਆਣਾ ਗਾਂਧੀ ਲਾਟਰੀ ਦੇ ਮਾਲਿਕ ਨੇ ਕਿਹਾ ਕਿ ਉਹ ਬੀਤੇ 3 ਮਹੀਨੇ ਅੰਦਰ 3 ਕਰੋੜ ਦੇ ਇਨਾਮ ਕੱਢ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਮਹਿੰਗੀ ਲਾਟਰੀ ਪਾਉਣ ਲਈ ਨਹੀਂ ਕਹਿੰਦੇ, ਸਗੋਂ ਭਾਂਵੇਂ ਸਸਤੀ ਪਾਓ ਪਰ ਪਾਣੀ ਕਿਸਮਤ ਜਰੂਰ ਅਜ਼ਮਾਉਣੀ ਚਾਈਦੀ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਭਾਵੇਂ ਸਾਡੇ ਮਾਧਿਅਮ ਨਾਲ ਪਰ ਪਰਿਵਾਰ ਦੀ ਗਰੀਬੀ ਖਤਮ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਲਾਟਰੀ ਵੇਚਣਾ ਨਹੀਂ ਸਗੋਂ ਉਨ੍ਹਾਂ ਨੂੰ ਵਿੰਨਰ ਬਣਾਉਣਾ ਹੈ ਤਾਂ ਜੋ ਉਹ ਕਰੋੜਪਤੀ ਬਣ ਸਕਣ।

ਇਹ ਵੀ ਪੜ੍ਹੋ: SBI ਦੀ ਮੇਨ ਬ੍ਰਾਂਚ ਦੇ ਪਾਬੰਦੀਸ਼ੁਦਾ ਏਰੀਆ ਚੋਂ ਬੱਚਾ 35 ਲੱਖ ਲੈ ਕੇ ਫਰਾਰ, ਜਾਂਚ ’ਚ ਜੁੱਟੀ ਪੁਲਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.