ETV Bharat / state

ਲੁਧਿਆਣਾ STF ਨੇ 2 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕੀਤਾ ਕਾਬੂ, ਹੈਰੋਇਨ ਦੀ ਕੀਮਤ ਕਰੋੜਾਂ ਰੁਪਏ - ਵੱਡੀਆਂ ਮੱਛੀਆਂ

ਐੱਸਟੀਐੱਫ (STF) ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਕਰੋੜਾਂ ਦੀ ਕੀਮਤ ਦੀ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸਟੀਐੱਫ ਮੁਤਾਬਿਕ ਮੁਲਜ਼ਮ ਪਹਿਲਾਂ ਜਿੰਮ ਟਰੇਨਰ ਸੀ ਪਰ ਹੁਣ ਨਸ਼ਿਆਂ ਵਿੱਚ ਗਲਤਾਨ ਹੋ ਚੁੱਕਾ ਹੈ।

Ludhiana STF arrested the accused along with 2 kg of heroin, the value of heroin is crores of rupees
ਲੁਧਿਆਣਾ ਐੱਸਟੀਐੱਫ ਨੇ 2 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕੀਤਾ ਕਾਬੂ,ਹੈਰੋਇਨ ਦੀ ਕੀਮਤ ਕਰੋੜਾਂ ਰੁਪਏ
author img

By

Published : Oct 3, 2022, 4:32 PM IST

Updated : Oct 3, 2022, 5:16 PM IST

ਲੁਧਿਆਣਾ: ਵਿੱਚ ਐੱਸਟੀਐੱਫ (STF) ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ 2 ਕਿੱਲੋ 800 ਗ੍ਰਾਮ ਹੈਰੋਇਨ (2 kg 800 grams of heroin ) ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਐੱਸਟੀਐੱਫ (STF) ਅਧਿਕਾਰੀ ਮੁਤਾਬਿਕ ਫੜ੍ਹਿਆ ਗਿਆ ਮੁਲਜ਼ਮ ਪਹਿਲਾਂ ਜਿੰਮ ਟਰੇਨਰ ਸੀ ਪਰ ਬਾਅਦ ਵਿੱਚ ਜਿੰਮ ਦਾ ਕੰਮ ਬੰਦ ਹੋਣ ਕਾਰਨ ਨਸ਼ੇ ਕਰਨ ਲੱਗ ਪਿਆ ਅਤੇ ਬਾਅਦ ਵਿੱਚ ਨਸ਼ੇ ਦੀ ਸਪਲਾਈ (Drug supply ) ਵੱਲ ਵੱਧ ਗਿਆ।

ਲੁਧਿਆਣਾ ਐੱਸਟੀਐੱਫ ਨੇ 2 ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕੀਤਾ ਕਾਬੂ,ਹੈਰੋਇਨ ਦੀ ਕੀਮਤ ਕਰੋੜਾਂ ਰੁਪਏ

ਐੱਸਟੀਐੱਫ ਅਧਿਕਾਰੀ ਨੇ ਕਿਹਾ ਕਿ ਗੁਪਤ ਸੂਚਨਾ (confidential information) ਦੇ ਅਧਾਰ ਉੱਤੇ ਨੌਜਵਾਨ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਗਈ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਕਾਰ ਦੀ ਸੀਟ ਹੇਠ ਪਏ ਬੈਗ ਦੀ ਤਲਾਸ਼ੀ ਲੈਣ ਮਗਰੋ 2 ਕਿੱਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ (International market) ਵਿੱਚ ਕਰੋੜਾਂ ਰੁਪਏ ਹੈ।

ਐੱਸਟੀਐੱਫ(Stf ) ਅਧਿਕਾਰੀ ਨੇ ਅੱਗੇ ਕਿਹਾ ਕਿ ਮੁਲਜ਼ਮ ਉੱਤੇ ਪਹਿਲਾਂ ਵੀ ਸ਼ਰਾਬ ਤਸਕਰੀ ਦਾ ਵੀ ਮਾਮਲਾ ਦਰਜ ਹੈ । ਉਹਨਾਂ ਕਿਹਾ ਨੇ ਕਿ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਇਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਦੀ ਨਿਸ਼ਾਨਦੇਹੀ ਉੱਤੇ ਇਸ ਧੰਦੇ ਵਿੱਚ ਸ਼ਾਮਲ ਹੋਰ ਵੱਡੀਆਂ ਮੱਛੀਆਂ (big fish) ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ

ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸਬੰਧਤ ਕੋਈ ਵੀ ਮੁਸ਼ਕਲ ਨਾ ਆਉਣ ਦਾ ਦਿੱਤਾ ਭਰੋਸਾ

Last Updated : Oct 3, 2022, 5:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.