ETV Bharat / state

ਲੁਧਿਆਣਾ: ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ, ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤਾ ਉਪਰਾਲਾ - women self reliant

ਲੁਧਿਆਣਾ ਦੇ ਵਿੱਚ ਅੱਜ ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਐਨਆਰਐਮਐਲ ਸਕੀਮ ਦੇ ਤਹਿਤ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ।

ਲੁਧਿਆਣਾ: ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤਾ ਉਪਰਾਲਾ

author img

By

Published : Nov 9, 2020, 1:44 PM IST

ਲੁਧਿਆਣਾ: ਐਨਆਰਐਮਐਲ ਸਕੀਮ ਦੇ ਤਹਿਤ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਤਹਿਤ ਪੇਂਡੂ ਕਿਰਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਸਕੀਮ ਤਹਿਤ ਉਨ੍ਹਾਂ ਨੂੰ ਸਿਖਲਾਈ ਦੇਣ ਤੋਂ ਬਾਅਦ ਗਰੁੱਪ ਬਣਾਏ ਜਾਂਦੇ ਨੇ ਅਤੇ 15 ਹਜ਼ਾਰ ਰੁਪਏ ਦੀ ਮਦਦ ਵੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਕੰਮ ਸਿੱਖ ਕੇ ਆਪਣਾ ਕੰਮ ਸ਼ੁਰੂ ਕਰ ਦਿੰਦਿਆਂ ਹਨ। ਇਨ੍ਹਾਂ ਮਹਿਲਾਵਾਂ ਦੇ ਬਣਾਏ ਗਏ ਸਮਾਨਾਂ ਦੀ ਅੱਜ ਪ੍ਰਦਰਸ਼ਨੀ ਵਿੱਚ 20 ਦੇ ਕਰੀਬ ਸਟਾਲ ਲਾਏ ਗਏ ਹਨ। ਇਨ੍ਹਾਂ ਵਿੱਚ ਸਾਰੇ ਸਟਾਲ ਮਹਿਲਾਵਾਂ ਦੇ ਹਨ। ਇਨ੍ਹਾਂ ਔਰਤਾਂ ਵੱਲੋਂ ਬਣਾਇਆ ਗਿਆ ਸਮਾਨ ਲੋਕਾਂ ਨੂੰ ਬੇਹਦ ਪਸੰਦ ਆ ਰਿਹਾ ਹੈ।

ਲੁਧਿਆਣਾ: ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤਾ ਉਪਰਾਲਾ
ਸਿਸਟਮ ਪ੍ਰੋਜੈਕਟ ਅਫਸਰ ਏਡੀਸੀ ਹੁਨਰ ਵਿਕਾਸ ਦਫ਼ਤਰ ਲੁਧਿਆਣਾ ਅਵਤਾਰ ਸਿੰਘ ਨੇ ਦੱਸਿਆ ਕਿ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ ਅਤੇ ਇਨ੍ਹਾਂ ਮਹਿਲਾਵਾਂ ਦੇ ਬਣਾਏ ਗਏ ਸਮਾਨ ਦੀ ਅੱਜ ਪ੍ਰਦਰਸ਼ਨੀ ਲਾਈ ਗਈ ਹੈ ਤਾਂ ਜੋ ਲੋਕ ਇਨ੍ਹਾਂ ਦੇ ਬਣਾਏ ਸਮਾਨ ਤੋਂ ਜਾਣੂ ਹੋ ਸਕਣ ਅਤੇ ਉਨ੍ਹਾਂ ਨੂੰ ਖਰੀਦ ਸਕਣ।

ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਕੰਮ ਸ਼ੁਰੂ ਕਰਨ ਲਈ ਮਦਦ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਹੁਨਰ ਦੇ ਵਿਕਾਸ ਲਈ ਵੱਖ-ਵੱਖ ਪ੍ਰੋਗਰਾਮ ਹੀ ਚਲਾਏ ਜਾਂਦੇ ਹਨ। ਉੱਧਰ ਪ੍ਰਦਰਸ਼ਨੀ ਲਾਉਣ ਵਾਲੀ ਗੁਰਵਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਦੇ ਹੁਨਰ ਵਿਕਾਸ ਕੇਂਦਰ 'ਚ 2 ਸੈਸ਼ਨ ਚਲਦੇ ਹਨ। 35 ਦੇ ਕਰੀਬ ਮਹਿਲਾਵਾਂ ਲੜਕੀਆਂ ਕੰਮ ਸਿੱਖਦੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.