ETV Bharat / state

ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੇ ਅੰਡਿਆਂ ਤੋਂ 16 ਨਵੇਂ ਪ੍ਰੋਡਕਟ

ਯੂਨੀਵਰਸਿਟੀ ਨੇ ਅੰਡਿਆਂ ਦੇ ਵਪਾਰ ਨੂੰ ਵਧਾਵਾ ਦੇਣ ਲਈ 16 ਨਵੇਂ ਪ੍ਰੋਡਕਟਾਂ ਦੀ ਇਜਾਦ ਕੀਤੀ। ਇਹ ਪ੍ਰੋਡਕਟ ਵਿਟਾਮਿਨ ਤੇ ਪ੍ਰੋਟੀਨ ਨਾਲ ਭਰਪੁਰ ਹਨ।

ਫ਼ੋਟੋ
author img

By

Published : Sep 8, 2019, 11:32 AM IST

ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਅੰਡਿਆਂ ਦਾ ਵਪਾਰ ਕਰਣ ਵਾਲਿਆਂ ਅੰਡਿਆਂ ਤੋਂ ਮੁਨਾਫਾ ਵੱਧਾਉਣ ਲਈ 16 ਨਵੇਂ ਪ੍ਰੋਡਕਟਾਂ ਦੀ ਇਜਾਦ ਕੀਤੀ ਹੈ। ਇਨ੍ਹਾਂ ਪ੍ਰੋਡਰਟਾਂ ਨੂੰ ਵਿਭਾਗ ਮੁਖੀ ਡਾ. ਮੁਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਧਿਨ ਤਿਆਰ ਕੀਤਾ ਗਿਆ ਹੈ। ਇਨ੍ਹਾਂ ਪ੍ਰੋਡਕਟਾਂ ਦੀ ਲਿਸਟ ਵਿੱਚ ਅੰਡਿਆਂ ਤੋਂ ਤਿਆਰ ਹੋਏ ਵੱਖ-ਵੱਖ ਪ੍ਰਕਾਰ ਦੇ ਪ੍ਰੋਡਕਟ ਸ਼ਾਮਿਲ ਹਨ ਜਿਵੇਂ ਪਨੀਰ, ਅਚਾਰ, ਜੈਮ, ਚਟਣੀ ਤੇ ਆਦਿ। ਅੰਡਿਆ ਤੋਂ ਤਿਆਰ ਹੋਏ ਇਹ ਪ੍ਰੋ਼ਡਕਟ ਪ੍ਰੋਟੀਨ ਭਰਪੁਰ ਹਨ ਤੇ ਖਾਣ 'ਚ ਵੀ ਕਾਫੀ ਸਿਹਤਮੰਦ ਹਨ।

ਸਿਹਤ ਤੇ ਕਿਸਾਨਾਂ ਲਈ ਤਿਆਰ ਕੀਤੇ ਇਹ ਪ੍ਰੋਡਕਟ

ਕਾਲਜ ਦੇ ਵਿਭਾਗ ਮੁਖੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਡਕਟ ਕਾਫੀ ਸਸਤੇ ਤਿਆਰ ਹੁੰਦੇ ਹਨ। ਇਨ੍ਹਾਂ ਪ੍ਰੋਡਕਟਾਂ ਦੇ ਵਿੱਚ ਉਹ ਸਾਰੇ ਪਾਏ ਜਾ ਸਕਦੇ ਹਨ ਜੋ ਤੱਤ ਅੰਡੇ ਵਿੱਚ ਮੌਜੂਦ ਹੁੰਦੇ ਹਨ। ਇਹ ਸਾਰੇ ਪ੍ਰੋਡਰਤ ਵਿਟਾਮਿਨ ਤੇ ਪ੍ਰੋਟੀਨ ਨਾਲ ਭਰਪੁਰ ਹੁੰਦੇ ਹਨ। ਡਾ ਮੁਨੀਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਵੀ ਇਨ੍ਹਾਂ ਪ੍ਰੋਡਕਟਾਂ ਨੂੰ ਤਿਆਰ ਕਰ ਕੇ ਵੇਚਣ ਵਿੱਚ ਕਾਫੀ ਮੁਨਾਫਾ ਹੋਵੇਗਾ। ਯੂਨੀਵਰਸਿਟੀ ਇਨ੍ਹਾਂ ਪ੍ਰੋਡਕਟਾਂ ਨੂੰ ਧੰਦੇ ਨਾਲ ਜੋੜਨ ਲਈ ਵਿਸ਼ੇਸ਼ ਸਿਖਲਾਈ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪ੍ਰੋਡਕਟਾਂ ਨੂੰ ਮਾਰਕੀਟ ਵਿੱਚ ਆਮ ਲੋਕਾਂ ਲਈ ਉਤਾਰਿਆ ਜਾ ਸਕੇ।

ਦੇਖੋ ਅੰਡਿਆਂ ਤੋਂ ਕਿਵੇਂ ਤਿਆਰ ਕੀਤੇ ਗਏ ਨਵੇਂ ਪ੍ਰੋ਼ਡਕਟ: ਵੀਡੀਓ ਵੇਖੋ

ਇਹ ਵੀ ਪੜ੍ਹੋ: ਮਸ਼ਹੂਰ ਵਕੀਲ ਤੇ ਸਾਂਸਦ ਰਾਮ ਜੇਠਮਲਾਨੀ ਦਾ ਦੇਹਾਂਤ

ਦੁਜੇ ਪਾਸੇ ਵਿਦਿਆਰਥੀਆਂ ਨੇ ਕਿਹਾ ਕਿ ਕਿਸਾਨਾਂ ਲਈ ਇਹ ਚੰਗਾ ਵਪਾਰ ਸਾਬਤ ਹੋ ਸਕਦਾ ਹੈ। ਭਾਰਤ ਦੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਇਸ ਵੱਲ ਵੀ ਧਿਆਨ ਦੇਣ ਦੀ ਖਾਸ ਲੋੜ ਹੈ। ਇਸ ਨਾਲ ਸਿਰਫ ਕਿਸਾਨਾਂ ਨੂੰ ਹੀ ਫਾਇਦਾ ਨਹੀਂ ਹੋਵੇਗਾ ਸਗੋਂ ਸਿਹਤਮੰਦ ਪ੍ਰੋਡਕਟ ਵੀ ਆਮ ਲੋਕਾਂ ਤੱਕ ਪਹੁੰਚ ਸਕਣਗੇ।

Intro:Hl..ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨੇ ਅੰਡਿਆਂ ਤੋਂ 14 ਨਵੀਆਂ ਕਿਸਮਾਂ ਦੇ ਬਣਾਏ ਪ੍ਰੋਡਕਟ, ਬਾਜ਼ਾਰ ਚ ਉਪਲੱਬਧ ਹੋਰਨਾਂ ਪ੍ਰੋਡਕਟਸ ਨਾਲੋਂ ਸਸਤੇ ਤੇ ਸਿਹਤਮੰਦ

Anchor...ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਅਕਸਰ ਹੀ ਨਵੀਆਂ ਕਾਢਾਂ ਕੱਢਦੇ ਰਹਿੰਦੇ ਨੇ ਇੱਕ ਅਜਿਹੀ ਹੀ ਕਾਰਡ ਕੱਢੀ ਹੈ ਡਾ ਮੁਨੀਸ਼ ਕੁਮਾਰ ਨੇ ਜਿਨ੍ਹਾਂ ਨੇ ਅੰਡੇ ਤੋਂ 14 ਨਵੇਂ ਪ੍ਰੋਡਕਟ ਇਜਾਦ ਕਰਨ ਦੀ ਤਕਨੀਕ ਸ਼ੁਰੂ ਕੀਤੀ ਹੈ..ਇਨ੍ਹਾਂ ਪ੍ਰੋਡਕਟ ਵਿੱਚ ਅੱਗ ਤੋਂ ਤਿਆਰ ਸਾਫਟ ਡਰਿੰਕ ਪਨੀਰ ਅਚਾਰ...ਵੱਖ ਵੱਖ ਫਲੇਵਰ ਦੇ ਜੈਮ ਅਤੇ ਚਟਣੀ ਆਦਿ ਸ਼ਾਮਿਲ ਹੈ ਜਿਨ੍ਹਾਂ ਨੂੰ ਪ੍ਰੋਸੈੱਸ ਵੀ ਕੀਤਾ ਜਾ ਸਕਦਾ ਹੈ ਅਤੇ ਇਹ ਖਾਣ ਚ ਵੀ ਕਾਫੀ ਸਿਹਤਮੰਦ ਨੇ...

Body:Vo...1 ਗੁਰੂ ਅੰਗਦ ਦੇਵ ਦੇ ਵੈਟਨਰੀ ਯੂਨੀਵਰਸਿਟੀ ਦੇ ਵੈਟਰਨਰੀ ਕਾਲਜ ਆਫ ਸਾਇੰਸ ਦੇ ਪ੍ਰੋਫੈਸਰ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਡਕਟ ਕਾਫੀ ਸਸਤੇ ਤਿਆਰ ਹੁੰਦੇ ਨੇ ਨਾਰੀਆਂ ਨੇ ਵੀ ਕਿਹਾ ਕਿ ਇਨ੍ਹਾਂ ਦੇ ਵਿੱਚ ਜੋ ਵੀ ਅੰਡਿਆਂ ਦੇ ਵਿੱਚ ਚੰਗੇ ਤੱਤ ਹੁੰਦੇ ਨੇ ਉਹ ਵੀ ਭਰਪੂਰ ਨੇ ਭਾਵੇਂ ਉਹ ਵਿਟਾਮਿਨ ਹੋਵੇ ਜਾਂ ਫਿਰ ਪ੍ਰੋਟੀਨ..ਡਾ ਮੁਨੀਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਵੀ ਇਸ ਧੰਦੇ ਨਾਲ ਜੋੜਨ ਲਈ ਵਿਸ਼ੇਸ਼ ਸਿਖਲਾਈ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਵੱਲੋਂ ਕੁਝ ਵੱਡੀਆਂ ਕੰਪਨੀਆਂ ਨਾਲ ਟਾਈਅੱਪ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪ੍ਰੋਡਕਟਸ ਨੂੰ ਮਾਰਕੀਟ ਵਿੱਚ ਆਮ ਲੋਕਾਂ ਲਈ ਉਤਾਰਿਆ ਜਾ ਸਕੇ... ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਜੋ ਸਾਫਟ ਡ੍ਰਿੰਕ ਤਿਆਰ ਕੀਤੀ ਜਾ ਰਹੀ ਹੈ ਉਹ ਵੀ ਕਾਫੀ ਸਿਹਤਮੰਦ ਹੈ...ਸਾਡੀ ਟੀਮ ਦੇ ਸਾਹਮਣੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁਝ ਹੀ ਮਿੰਟਾਂ ਦੇ ਵਿੱਚ ਸਾਫਟ ਡ੍ਰਿੰਕ ਬਣਾ ਕੇ ਵੀ ਤਿਆਰ ਕਰ ਦਿੱਤੀ...

Byte...ਡਾ ਮੁਨੀਸ਼ ਕੁਮਾਰ ਚਤਲੀ, ਵਿਭਾਗ ਦੇ ਮੁਖੀ

Byte...ਡਾ ਪਵਨ ਕੁਮਾਰ

Vo...2 ਉਧਰ ਵਿਦਿਆਰਥੀਆਂ ਨੇ ਵੀ ਕਿਹਾ ਕਿ ਕਿਸਾਨਾਂ ਲਈ ਇਹ ਚੰਗਾ ਬਦਲ ਹੈ ਅਤੇ ਰਿਤਿਕ ਖੇਤੀ ਕਰਕੇ ਕਿਸਾਨਾਂ ਨੂੰ ਇਸ ਵੱਲ ਵੀ ਧਿਆਨ ਦੇਣ ਦੀ ਖਾਸ ਲੋੜ ਹੈ...ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋਵੇਗਾ ਸਗੋਂ ਉਹ ਸਿਹਤਮੰਦ ਪ੍ਰੋਡਕਟ ਵੀ ਤਿਆਰ ਕਰ ਸਕਣਗੇ...

Byte..ਵਿਦਿਆਰਥੀ ਗਡਵਾਸੂ

Conclusion:Clozing...ਸੋ ਗੜਵਾਸੂ ਵੱਲੋਂ ਅੰਡਿਆਂ ਤੋਂ ਵੱਖ ਵੱਖ ਕਿਸਮ ਦੇ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਨਾ ਸਿਰਫ ਤਿਆਰ ਕਰਨ ਚ ਸਸਤੇ ਨੇ ਉੱਥੇ ਹੀ ਪ੍ਰੋਟੀਨ ਅਤੇ ਵਿਟਾਮਿਨ ਨਾਲ ਵੀ ਭਰਪੂਰ ਨੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.