ETV Bharat / state

ਦੇਸ਼ ਦੇ ਜਾਨਵਰ ਰੋਗਮੁਕਤ ਰਹਿਣ, ਇਸੇ ਕਾਰਨ ਕੇਂਦਰ ਵੱਲੋਂ ਕੀਤੇ ਜਾ ਰਹੇ ਉਪਰਾਲੇ: ਗਿਰੀਰਾਜ ਸਿੰਘ - ਗਿਰੀਰਾਜ ਸਿੰਘ

ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਦੇਸ਼ ਦੇ ਜਾਨਵਰ ਰੋਗਮੁਕਤ ਰਹਿਣ, ਇਸੇ ਕਾਰਨ ਕੇਂਦਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।

giriraj singh
ਫ਼ੋਟੋ।
author img

By

Published : Dec 7, 2019, 5:15 PM IST

ਲੁਧਿਆਣਾ: ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਮੰਤਰੀ ਗਿਰੀਰਾਜ ਸਿੰਘ ਅੱਜ ਜਗਰਾਓਂ ਵਿੱਚ ਲਾਈ ਗਈ ਪੀਡੀਐਫਏ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਉਨ੍ਹਾਂ ਕਿਸਾਨੀ ਅਤੇ ਖੇਤੀ ਲਈ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ ਅਤੇ ਕਿਹਾ ਕਿ ਸੂਬਾ ਸਰਕਾਰ ਦਾ ਕਿਸਾਨੀ ਵੱਲ ਧਿਆਨ ਜ਼ਿਆਦਾ ਨਹੀਂ ਹੈ।

ਵੇਖੋ ਵੀਡੀਓ

ਇਸ ਦੇ ਨਾਲ ਹੀ ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੇ ਜਾਨਵਰ ਰੋਗਮੁਕਤ ਰਹਿਣ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜਾਨਵਰਾਂ ਦਾ ਇਲਾਜ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕਰਦੇ ਸਨ ਪਰ ਹੁਣ ਉਹ ਕੇਂਦਰ ਤੋਂ 13.5 ਹਜ਼ਾਰ ਕਰੋੜ ਰੁਪਏ ਦੀ ਸਕੀਮ ਲੈ ਕੇ ਆਏ ਹਨ ਜਿਸ ਨਾਲ ਸਿਰਫ ਕੇਂਦਰ ਸਰਕਾਰ ਹੀ ਦੇਸ਼ ਦੇ ਜਾਨਵਰਾਂ ਨੂੰ ਰੋਗ ਮੁਕਤ ਬਣਾਏਗੀ।

ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੀ ਕੀਮਤਾਂ ਤੈਅ ਕਰਦੀ ਹੈ ਜਦ ਕਿ ਕੇਂਦਰ ਸਰਕਾਰ ਮਹਿਜ਼ ਨੀਤੀਆਂ ਬਣਾਉਂਦੀ ਹੈ।

ਦੂਜੇ ਪਾਸੇ ਪੀਡੀਐਫਏ ਦੇ ਮੁੱਖ ਪ੍ਰਬੰਧਕ ਨੇ ਕਿਹਾ ਕਿ ਦੁੱਧ ਦੀਆਂ ਕੀਮਤਾਂ ਕਈ ਸਾਲਾਂ ਬਾਅਦ ਹੁਣ ਵਧਾਈਆਂ ਗਈਆਂ ਹਨ ਜੋ ਕਿ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਜਦੋਂ ਪੈਦਾਵਾਰ ਚੰਗੀ ਹੋਵੇਗੀ ਤਾਂ ਕੁਆਲਿਟੀ ਵੀ ਚੰਗੀ ਹੋਵੇਗੀ ਅਤੇ ਉਸ ਦਾ ਅਸਰ ਵੀ ਚੰਗਾ ਹੋਵੇਗਾ, ਜੇ ਕਿਸਾਨੀ ਖਾਸ ਕਰਕੇ ਡੇਅਰੀ ਫਾਰਮਿੰਗ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਕਿਸਾਨਾਂ ਨੂੰ ਭਾਅ ਮਿਲਣਾ ਬੇਹੱਦ ਜ਼ਰੂਰੀ ਹੈ।

Intro:Hl..ਜਗਰਾਉਂ ਪਹੁੰਚੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੂਬਾ ਸਰਕਾਰ ਦੀ ਕਿਸਾਨੀ ਪ੍ਰਤੀ ਰਵੱਈਏ ਤੇ ਜਤਾਈ ਚਿੰਤਾ..

Anchor..ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਮੰਤਰੀ ਗਿਰੀਰਾਜ ਸਿੰਘ ਅੱਜ ਜਗਰਾਉਂ ਵਿੱਚ ਲਾਈ ਗਈ ਪੀਡੀਐਫੲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ...ਇਸ ਦੌਰਾਨ ਉਨ੍ਹਾਂ ਕਿਸਾਨੀ ਅਤੇ ਖੇਤੀ ਲਈ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ ਅਤੇ ਕਿਹਾ ਕਿ ਸੂਬਾ ਸਰਕਾਰ ਦਾ ਕਿਸਾਨੀ ਵੱਲ ਧਿਆਨ ਜ਼ਿਆਦਾ ਨਹੀਂ ਹੈ..

Body:Vo..1 ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਸਾਡੇ ਦੇਸ਼ ਦੇ ਜਾਨਵਰ ਰੋਗਮੁਕਤ ਰਹਿਣ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ..ਉਨ੍ਹਾਂ ਕਿਹਾ ਕਿ ਹੁਣ ਤੱਕ ਜਾਨਵਰਾਂ ਦਾ ਇਲਾਜ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕਰਦੇ ਸਨ ਪਰ ਹੁਣ ਕੇਂਦਰ ਤੋਂ ਹੋ 13.5 ਹਜ਼ਾਰ ਕਰੋੜ ਰੁਪਏ ਦੀ ਸਕੀਮ ਲੈ ਕੇ ਆਏ ਨੇ ਜਿਸ ਨਾਲ ਸਿਰਫ ਕੇਂਦਰ ਸਰਕਾਰ ਹੀ ਦੇਸ਼ ਦੇ ਜਾਨਵਰਾਂ ਨੂੰ ਰੋਗ ਮੁਕਤ ਬਣਾਏਗੀ..ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੀ ਕੀਮਤਾਂ ਤੈਅ ਕਰਦੀ ਹੈ ਜਦੋਂ ਕਿ ਕੇਂਦਰ ਸਰਕਾਰ ਮਹਿਜ਼ ਨੀਤੀਆਂ ਬਣਾਉਂਦੇ ਨੇ..

Byte..ਗਿਰੀਰਾਜ ਸਿੰਘ ਕੇਂਦਰੀ ਮੰਤਰੀ

Vo...2 ਉਧਰ ਦੂਜੇ ਪਾਸੇ ਪੀਡੀਐਫਏ ਦੇ ਮੁੱਖ ਪ੍ਰਬੰਧਕ ਨੇ ਕਿਹਾ ਕਿ ਦੁੱਧ ਦੀਆਂ ਕੀਮਤਾਂ ਕਈ ਸਾਲਾਂ ਬਾਅਦ ਹੁਣ ਵਧਾਈਆਂ ਗਈਆਂ ਨੇ ਜੋ ਕਿ ਸਮੇਂ ਦੀ ਲੋੜ ਸੀ..ਉਨ੍ਹਾਂ ਕਿਹਾ ਕਿ ਜਦੋਂ ਪੈਦਾਵਾਰ ਚੰਗੀ ਹੋਵੇਗੀ ਤਾਂ ਕੁਆਲਿਟੀ ਵੀ ਚੰਗੀ ਹੋਵੇਗੀ ਅਤੇ ਉਸ ਦਾ ਅਸਰ ਵੀ ਚੰਗਾ ਹੋਵੇਗਾ ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਖਾਸ ਕਰਕੇ ਡੇਅਰੀ ਫਾਰਮਿੰਗ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਕਿਸਾਨਾਂ ਨੂੰ ਭਾਅ ਮਿਲਣਾ ਬੇਹੱਦ ਜ਼ਰੂਰੀ ਹੈ...

Byte..ਦਲਜੀਤ ਸਿੰਘ ਪ੍ਰਧਾਨ ਪੀਡੀਐਫਏ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.