ETV Bharat / state

ਖੜੀ ਬੱਸ 'ਚੋਂ ਅਚਾਨਕ ਨਿਕਲਣ ਲੱਗੀਆਂ ਅੱਗ ਦੀਆਂ ਲਾਟਾਂ, ਵੇਖੋ ਵੀਡੀਓ - ਬੱਸ 'ਚ ਅਚਾਨਕ ਭਿਆਨਕ ਅੱਗ ਲੱਗ ਗਈ

ਲੁਧਿਆਣਾ ਦੇ ਪ੍ਰਤਾਪ ਚੌਂਕ ਫੈਕਟਰੀ ਵਿਚ ਮਜ਼ਦੂਰ ਲਿਆਉਣ ਵਾਲੀ ਬੱਸ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬਸ ਸਾਰੀ ਸੜਕੇ ਸੁਆਹ ਹੋ ਗਈ ਹੈ।

ਬੱਸ ਨੂੰ ਲੱਗੀ ਅੱਗ
ਬੱਸ ਨੂੰ ਲੱਗੀ ਅੱਗ
author img

By

Published : Feb 23, 2022, 1:01 PM IST

ਲੁਧਿਆਣਾ: ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ (Industrial Area) ਪ੍ਰਤਾਪ ਚੌਂਕ (Pratap Chowk) ਵਿਖੇ ਬੀਤੀ ਦੇਰ ਰਾਤ ਰਚਨਾ ਨਾਂ ਦੀ ਫੈਕਟਰੀ ਵਿੱਚ ਮਜ਼ਦੂਰਾਂ ਨੂੰ ਅਤੇ ਕਰਮਚਾਰੀਆਂ ਨੂੰ ਲਿਆਉਣ ਵਾਲੀ ਬੱਸ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਬਸ ਸਾਰੀ ਸੜਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ:- Bikram Majithia Drug case: ਮਜੀਠੀਆ ਨੂੰ ਮਿਲੀ ਰਾਹਤ ਅੱਜ ਖ਼ਤਮ, ਕਰਨਾ ਪਵੇਗਾ ਸਰੰਡਰ !

ਅੱਗ ਲੱਗਣ ਤੋਂ ਮਗਰੋਂ ਦਮਕਲ ਵਿਭਾਗ (Fire department) ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਅੱਗ ਬੁਝਾਊ ਅਮਲੇ (Firefighters) ਦੀਆਂ ਗੱਡੀਆਂ ਨੇ ਅੱਗ ’ਤੇ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ। ਹਾਲਾਂਕਿ ਅੱਗ ਫੈਕਟਰੀ (Fire factory) ਤੱਕ ਨਹੀਂ ਪਹੁੰਚੀ ਤੇ ਕਿਸੇ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ ਹੈ।

ਬੱਸ ਨੂੰ ਲੱਗੀ ਅੱਗ

ਬੱਸ ਦੇ ਧੂਹ ਧੂਹ ਕੇ ਸੜਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ (Social media) ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਸ ਨੂੰ ਪੂਰੀ ਤਰ੍ਹਾਂ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਮੌਕੇ ਬੱਸ ਵਿੱਚ ਮੌਜੂਦ ਲੋਕਾਂ ਨੂੰ ਵੀ ਸਮੇਂ ਸਿਰ ਬਾਹਰ ਕੱਢ ਲਿਆ ਗਿਆ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਚੰਡੀਗੜ੍ਹ: ਬਿਜਲੀ ਕਾਮਿਆਂ ਦੇ ਆਗੂ ਨੇ ਹੜਤਾਲ ਖਤਮ ਕਰ ਕੰਮ 'ਤੇ ਪਰਤਣ ਦੀ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.