ETV Bharat / state

ਮੀਤ ਹੇਅਰ ਦਾ ਬਿਆਨ, ਅਰਜ਼ੀਆਂ ਰਿਜੈਕਟ ਕਰਨ ਵਾਲੇ ਕਾਰਪੋਰੇਸ਼ਨ ਦੇ ਪੰਜ ਅਫ਼ਸਰਾਂ ਦੀ ਸ਼ਨਾਖਤ, ਜਾਂਚ ਜਾਰੀ - ਕਾਰਪੋਰੇਸ਼ਨ ਦੇ ਪੰਜ ਅਫ਼ਸਰਾਂ ਦੀ ਸ਼ਨਾਖਤ

Corruption in Municipal Corporation Ludhiana ਕੈਬਨਿਟ ਮੰਤਰੀ ਮੀਤ ਹੇਅਰ ਅਤੇ ਇੰਦਰਬੀਰ ਨਿੱਝਰ Meet Hayer ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ Ludhiana Municipal Corporation ਵਿੱਚ ਲੋਕਾਂ ਦੀਆਂ ਅਰਜ਼ੀਆਂ ਰਿਜੈਕਟ ਕਰਨ ਵਾਲੇ ਪੰਜ ਅਫ਼ਸਰਾਂ ਦੀ ਸ਼ਨਾਖ਼ਤ ਹੋ ਗਈ ਹੈ, ਫਿਲਹਾਲ ਜਾਂਚ ਜਾਰੀ ਹੈ।

Corruption in Municipal Corporation Ludhiana

author img

By

Published : Sep 8, 2022, 4:04 PM IST

Updated : Sep 8, 2022, 4:33 PM IST

ਲੁਧਿਆਣਾ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਹੀ ਸੁਵਿਧਾਵਾਂ ਦੇਣ ਲਈ ਵਚਨਬੱਧਤਾ ਦੁਹਰਾਈ ਗਈ ਹੈ, ਪਰ ਇਸ ਮਾਮਲੇ ਦੇ ਵਿੱਚ ਲੋਕ ਖੱਜਲ ਖੁਆਰ Corruption in Municipal Corporation Ludhiana ਹੋ ਰਹੇ ਹਨ। ਸੁਵਿਧਾ ਸੈਂਟਰਾਂ ਅਤੇ ਹੋਰ online ਸਰਵਿਸ ਰਾਹੀਂ ਅਰਜ਼ੀਆਂ ਦੇਣ ਵਾਲੇ ਬਿਨੈਕਾਰਾਂ ਦੀਆਂ ਪਰ ਦੀਆਂ ਵੱਡੀ ਤਦਾਦ ਅੰਦਰ ਰਿਜੈਕਟ ਕੀਤੀਆਂ ਜਾ ਰਹੀਆਂ ਹਨ।

ਇਸ ਘੋਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਇੰਦਰਬੀਰ ਨਿੱਝਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪੰਜ ਅਜਿਹੇ ਕਾਰਪੋਰੇਸ਼ਨ ਦੇ ਅਫ਼ਸਰਾਂ ਨੂੰ ਉਨ੍ਹਾਂ ਨੇ ਸ਼ਨਾਖਤ ਦੀ ਹੈ, ਜੋ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਅਰਜ਼ੀਆਂ ਰਿਜੈਕਟ ਕਰਦੇ ਸਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨ ਦਫ਼ਤਰ Ludhiana Municipal Corporation ਆਉਣ ਲਈ ਮਜਬੂਰ ਕਰਦੇ ਸਨ।

ਉਨ੍ਹਾਂ ਕਿਹਾ ਕਿ ਇਸ ਪਿੱਛੇ ਭਰਿਸ਼ਟਾਚਾਰ ਮੰਤਵ ਹੋ ਸਕਦਾ ਹੈ ਅਤੇ ਕਾਰਪੋਰੇਸ਼ਨ ਦੇ ਅਜਿਹੇ ਪੰਜ ਅਫਸਰਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਹਾਲਾਕਿ ਉਨ੍ਹਾਂ ਨੇ ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਅਫਸਰਾਂ ਦਾ ਨਾਂਅ ਨਾ ਦੱਸਣ ਲਈ ਕਿਹਾ ਪਰ ਇਨ੍ਹਾਂ ਜ਼ਰੂਰ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰੀਜੈਕਸ਼ਨ ਲੁਧਿਆਣਾ ਵਿੱਚ ਹੀ ਲੱਗ ਰਹੀਆਂ ਸਨ।

ਮੀਤ ਹੇਅਰ ਅਤੇ ਇੰਦਰਵੀਰ ਨਿੱਜਰ ਨੇ ਕਿਹਾ ਹੈ ਕਿ ਬਿਨਾਂ ਵਜ੍ਹਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦਸਤਾਵੇਜ਼ਾਂ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਆਧਾਰ ਬਣਾ ਕੇ ਰੀਜੈਕਸ਼ਨ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਉੱਤੇ ਨਜ਼ਰਸਾਨੀ ਹੈ ਅਤੇ ਇਸ ਦਾ ਪੂਰਾ ਰਿਕਾਰਡ ਉਨ੍ਹਾਂ ਨੇ ਕੱਟਵਾ ਲਿਆ ਹੈ, ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਸਰਕਾਰ ਗੰਭੀਰਤਾ ਨਾਲ ਲਿਆ ਰਹੀ ਹੈ ਅਤੇ ਅਸੀਂ ਇਸਦੀ ਡੂੰਘਾਈ ਤੱਕ ਜਾਂਚ ਕਰ ਰਹੇ ਹਾਂ, ਹਾਲਾਕਿ ਵਾਰ-ਵਾਰ ਪੱਤਰਕਾਰਾਂ ਵੱਲੋਂ ਨਾਮ ਪੁੱਛਣ ਅਤੇ ਉਨ੍ਹਾਂ ਨੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਕਿਹਾ ਸਾਡਾ ਮੰਤਵ ਅਫਸਰਾਂ ਖ਼ਿਲਾਫ਼ ਕਾਰਵਾਈ ਨਹੀਂ ਸਗੋਂ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣੀਆਂ ਨੇ, ਜਿਸ ਦੀ ਉਹ ਹੱਕਦਾਰ ਹਨ।

ਇਹ ਵੀ ਪੜੋ:- ਪੰਜਾਬ ਦੇ ਇਸ ਇਲਾਕੇ ਵਿੱਚ ਧਰਤੀ ਹੇਠੋਂ ਨਿਕਲ ਰਿਹਾ ਜ਼ਹਿਰੀਲਾ ਪਾਣੀ

Last Updated : Sep 8, 2022, 4:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.