ETV Bharat / state

'ਕਾਂਗਰਸ ਕਰ ਰਹੀ ਕਿਸਾਨਾਂ ਨਾਲ ਡਰਾਮਾ' - ਕਿਸਾਨਾਂ ਦਾ ਧਰਨਾ

ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਵੱਲੋਂ ਕਿਸਾਨਾਂ ਦਾ ਧਰਨਾ ਚੁੱਕਵਾ ਗੰਨੇ ਦਾ 360 ਰੁ ਰੇਟ ਦੇ ਕੇ ਕਿਸਾਨਾਂ ਨਾਲ ਸਿਰਫ਼ ਇੱਕ ਡਰਾਮਾ ਰਚਿਆ ਗਿਆ ਹੈ।

'ਕਾਂਗਰਸ ਕਰ ਰਹੀ ਕਿਸਾਨਾਂ ਨਾਲ ਡਰਾਮਾ'
'ਕਾਂਗਰਸ ਕਰ ਰਹੀ ਕਿਸਾਨਾਂ ਨਾਲ ਡਰਾਮਾ'
author img

By

Published : Aug 26, 2021, 7:39 PM IST

ਲੁਧਿਆਣਾ: ਜਿੱਥੇ ਗੰਨੇ ਦੇ ਰੇਟ ਦੇ ਵਾਧੇ ਕਾਰਨ ਪੰਜਾਬ ਦੇ ਕਿਸਾਨ ਖੁਸ਼ ਹਨ। ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕਿ ਜ਼ਿਲ੍ਹਾਂ ਲੁਧਿਆਣਾ ਵਿਖੇ ਪਹੁੰਚੇ 'ਤੇ ਕਿਹਾ ਕਿ ਕਿਸਾਨਾਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪਰ ਕਾਂਗਰਸ ਵੱਲੋਂ ਕਿਸਾਨਾਂ ਦਾ ਧਰਨਾ ਚੁੱਕਵਾ ਗੰਨੇ ਦਾ 340 ਰੁ ਰੇਟ ਦੇ ਕੇ ਕਿਸਾਨਾਂ ਨਾਲ ਸਿਰਫ਼ ਇੱਕ ਡਰਾਮਾ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਹੈ। ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਆਪਣਾ ਖੇਡ-ਖੇਡ ਰਹੀਆਂ ਹਨ।

ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜੋ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਅਧਿਕਾਰ ਹੈ। ਪਰ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਏਗੀ ਅਤੇ ਨਸ਼ੇ ਦੇ ਵਿਰੁੱਧ ਪੰਜਾਬ ਵਿੱਚ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀਆਂ ਹਨ। ਪਰ ਕਿਸਾਨਾ ਦੇ ਨਾਂ ਤੇ ਪੰਜਾਬ ਦੀ ਵਿਰੋਧੀ ਪਾਰਟੀਆਂ ਆਪਣਾ ਖੇਡ ਖੇਡ ਰਹੀਆਂ ਹਨ।

ਅਸ਼ਵਨੀ ਸ਼ਰਮਾ ਨੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਵਿਚਾਰਾਂ ਨਾਲੋਂ ਅਹੁਦੇ ਜ਼ਿਆਦਾ ਪਸੰਦ ਸੀ। ਉਨ੍ਹਾਂ ਕਿਹਾ ਕਿ ਹਰ ਕਿਸੇ ਦੀ ਮਰਜ਼ੀ ਹੈ। ਉਹ ਜਿੱਥੇ ਮਰਜ਼ੀ ਜਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਆਪ ਵਿੱਚ ਸ਼ਾਮਿਲ ਹੋਣ 'ਤੇ ਕੇਜਰੀਵਾਲ ਅਤੇ ਸੇਵਾ ਸਿੰਘ ਸੇਖਵਾਂ 'ਤੇ ਤੰਝ ਕੱਸਦਿਆਂ ਕਿਹਾ ਕਿ 'ਆਪ' ਨੇ ਜਿਵੇਂ ਦਿੱਲੀ ਦੀ ਬਰਬਾਦੀ ਕੀਤੀ ਉਹ ਹਾਲ ਪੰਜਾਬ ਦਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ:- ਨਵਜੋਤ ਸਿੱਧੂ ਨੂੰ ਹੁਣ ਡਰੱਗ ਤਸਕਰੀ ‘ਚ ਹਾਈਕੋਰਟ ਤੋਂ ਉਮੀਦ

ETV Bharat Logo

Copyright © 2025 Ushodaya Enterprises Pvt. Ltd., All Rights Reserved.