ETV Bharat / state

ਕੋਰੋਨਾ ਪੌਜ਼ੀਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ, ਰਿਪੋਰਟ ਆਈ ਨੈਗੇਟਿਵ - ਇੰਡੀਅਨ ਮੈਡੀਕਲ ਕੌਂਸਲ

ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਅੱਜ ਵੀ ਕੁੱਝ ਡਾਕਟਰ ਕੋਰੋਨਾ ਦੀ ਆੜ ਵਿੱਚ ਇਨਸਾਨੀਅਤ ਨੂੰ ਤਾਰ-ਤਾਰ ਕਰ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਪਤੀ ਨਰਿੰਦਰ ਕੁਮਾਰ ਨੇ ਦਸਿਆ ਕਿ ਉਹ ਬਸੰਤ ਨਗਰ ਦੇ ਰਹਿਣ ਵਾਲੇ ਹੈ ਪਤਨੀ ਦਿਵਯਾ, ਜਿਸਨੂੰ ਡਾਕਟਰਾਂ ਨੇ ਕੋਰੋਨਾ ਦਾ ਮਰੀਜ਼ ਬਣਾ ਕੇ ਉਸਦਾ ਸੰਸਕਾਰ ਕਰ ਦਿੱਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਜਦਕਿ ਬਾਅਦ ਵਿੱਚ ਔਰਤ ਦੀ ਰਿਪੋਰਟ ਕੋਰੋਨਾ ਨੈਗੇਟਿਵ ਨਿਕਲੀ ਜੋ ਕਿ ਡਾਕਟਰਾਂ ਦੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ।

ਕੋਰੋਨਾ ਪੌਜ਼ੀਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ, ਰਿਪੋਰਟ ਆਈ ਨੈਗੇਟਿਵ

author img

By

Published : Apr 20, 2021, 12:50 PM IST

ਲੁਧਿਆਣਾ: ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਪਰ ਅੱਜ ਵੀ ਕੁੱਝ ਡਾਕਟਰ ਕੋਰੋਨਾ ਦੀ ਆੜ ਵਿਚ ਇਨਸਾਨੀਅਤ ਨੂੰ ਤਾਰ-ਤਾਰ ਕਰ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਪਤੀ ਨਰਿੰਦਰ ਕੁਮਾਰ ਨੇ ਦਸਿਆ ਕਿ ਉਹ ਬਸੰਤ ਨਗਰ ਦੇ ਰਹਿਣ ਵਾਲੇ ਹੈ ਪਤਨੀ ਦਿਵਯਾ, ਜਿਸਨੂੰ ਡਾਕਟਰਾਂ ਨੇ ਕੋਰੋਨਾ ਦਾ ਮਰੀਜ਼ ਬਣਾ ਕੇ ਉਸਦਾ ਸੰਸਕਾਰ ਕਰ ਦਿੱਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਜਦਕਿ ਬਾਅਦ ਵਿੱਚ ਔਰਤ ਦੀ ਰਿਪੋਰਟ ਕੋਰੋਨਾ ਨੈਗੇਟਿਵ ਨਿਕਲੀ ਜੋ ਕਿ ਡਾਕਟਰਾਂ ਦੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ।

ਕੋਰੋਨਾ ਪੌਜ਼ੀਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ, ਰਿਪੋਰਟ ਆਈ ਨੈਗੇਟਿਵ

ਉਨ੍ਹਾਂ ਕਿਹਾ ਕਿ ਦਿਵਯਾ ਨਾਮ ਦੀ ਔਰਤ ਜਿਸਦਾ ਈਐਸਆਈ ਵਿੱਚ ਕਾਰਡ ਬਣਿਆ ਹੋਇਆ ਸੀ ਉਸਦੀ ਤਬੀਅਤ ਖਰਾਬ ਹੋਣ ਤੇ ਉਸਦਾ ਪਤੀ ਇਲਾਜ ਲਈ ਉਸਨੂੰ ਈਐਸਆਈ ਹਸਪਤਾਲ ਲਾਇ ਗਿਆ ਪਰ ਉੱਥੇ ਡਾਕਟਰਾਂ ਨੇ ਪਹਿਲਾਂ ਉਹਨਾਂ ਨੂੰ ਔਰਤ ਦਾ ਕੋਰੋਨਾ ਟੈਸਟ ਕਰਾਉਣ ਲਈ ਕਿਹਾ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜਿਆ ਅਤੇ ਡਾਕਟਰਾਂ ਦੇ ਕਹਿਣ 'ਤੇ ਉਨ੍ਹਾਂ ਨੇ ਕੋਰੋਨਾ ਟੈਸਟ ਵੀ ਕਰਾਇਆ ਪਰ ਈਐਸਆਈ ਦੇ ਡਾਕਟਰਾਂ ਨੇ ਫਿਰ ਕਿਹਾ ਕਿ ਜੱਦ ਤੱਕ ਰਿਪੋਰਟ ਨਹੀਂ ਆਉਂਦੀ ਉਹ ਇਲਾਜ ਨਹੀਂ ਦੇ ਸਕਦੇ, ਜਿਸਦੇ ਚਲਦੇ ਉਹ ਸਿਵਲ ਹਸਪਤਾਲ ਵਿੱਚ ਐਡਮਿਟ ਹੋ ਗਈ, ਜਿਥੇ ਉਸਨੂੰ ਐਸੋਲੇਸ਼ਨ ਵਿਚ ਰਖਿਆ ਗਿਆ ਪਰ ਤਬੀਅਤ ਖਰਾਬ ਹੋਣ ਦੇ ਚਲਦਿਆਂ ਉਕਤ ਔਰਤ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਸਨੂੰ ਕੋਰੋਨਾ ਦਾ ਮਰੀਜ਼ ਬਣਾ ਦਿੱਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦਾ ਮੂੰਹ ਦਿਖਾਏ ਬਿਨਾ ਹੀ ਉਸਦਾ ਸੰਸਕਾਰ ਵੀ ਕਰ ਦਿੱਤਾ, ਜਿਸਦਾ ਸਾਰਾ ਖਰਚਾ ਵੀ ਉਨ੍ਹਾਂ ਨੇ ਪਰਿਵਾਰ ਤੋਂ ਵਸੂਲ ਕੀਤਾ।

ਪਰਿਵਾਰਕ ਮੈਂਬਰਾਂ ਨੇ ngo ਦੇ ਪ੍ਰਧਾਨ ਪ੍ਰਵੀਨ ਡੰਗ ਨਾਲ ਗੱਲ ਕਰਕੇ ਡਾਕਟਰਾਂ ਦੀ ਲਾਪਰਵਾਹੀ ਹੋਣ ਕਾਰਨ ਇਨਸਾਫ਼ ਵਾਸਤੇ ਪ੍ਰਸ਼ਾਸ਼ਨ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ। ਪ੍ਰਵੀਨ ਡੰਗ ਨੇ ਕਿਹਾ ਕਿ ਡਾਕਟਰਾਂ ਦੀ ਇਸ ਲਾਪਰਵਾਹੀ ਦੀ ਕੀਮਤ ਪਰਿਵਾਰ ਵਾਲਿਆਂ ਨੂੰ ਭੁਗਤਣੀ ਪਈ ਹੈ ਜਿਨ੍ਹਾਂ ਨੂੰ ਅੰਤਿਮ ਦਰਸ਼ਨ ਤੱਕ ਨਸੀਬ ਨਹੀਂ ਹੋਏ ਅਤੇ ਜਾਗ੍ਰਤੀ ਸੈਨਾ ਵੱਲੋਂ ਔਰਤ ਦੇ ਪਤੀ ਨਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਡਾਕਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਲਾਲ ਹੀ ਡਾਕਟਰਾਂ ਦੀ ਸ਼ਿਕਾਇਤ ਇੰਡੀਅਨ ਮੈਡੀਕਲ ਕੌਂਸਲ ਵਿੱਚ ਕਰਨਗੇ ਅਤੇ ਨਾਲ ਹੀ ਪੁਲਿਸ ਵਿਚ ਵੀ ਇਸਦੀ ਸ਼ਿਕਾਇਤ ਦਰਜ ਕਰਾਈ ਜਾਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਈਐਸਆਈ ਹਸਪਤਾਲ ਜੋਕਿ ਸਰਕਾਰ ਵੱਲੋਂ ਇੱਕ ਅਟੋਨਮਸ ਬਾਡੀ ਹੈ ਅਤੇ ਲੋਕਾਂ ਨੂੰ ਸਿਵਿਲ ਹਸਪਤਾਲ ਭਜਨ ਦੀ ਬਜਾਏ ਉਨ੍ਹਾਂ ਦਾ ਕੋਰੋਨਾ ਟੈਸਟ ਉਥੇ ਹੀ ਕੀਤਾ ਜਾਵੇ ਅਤੇ ਨਾਲ ਹੀ ਆਈਸੋਲੇਸ਼ਨ ਵਾਰਡ ਬਣਾਇਆ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.