ETV Bharat / state

ਜ਼ਿਮਨੀ ਚੋਣਾਂ: ਮੁੱਲਾਂਪੁਰ ਦਾਖਾ ਵਿੱਚ ਵੋਟਿੰਗ ਦੌਰਾਨ ਹੋਇਆ ਹੰਗਾਮਾ

author img

By

Published : Oct 21, 2019, 8:02 PM IST

ਚੋਣਾਂ ਦੌਰਾਨ ਮੁੱਲਾਂਪੁਰ ਦਾਖਾ ਦੇ ਬੂਥ ਨੰਬਰ 168, 69, 70 ਉੱਤੇ ਹੰਗਾਮਾ ਹੋ ਗਿਆ। ਅਕਾਲੀ ਦਲ ਦੇ ਬੂਥ ਏਜੰਟ ਨੇ ਪੁਲਿਸ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।

ਮੁੱਲਾਂਪੁਰ ਦਾਖਾ ਵਿੱਚ ਵੋਟਿੰਗ ਦੌਰਾਨ ਹੋਇਆ ਹੰਗਾਮਾ

ਲੁਧਿਆਣਾ: ਪੰਜਾਬ ਦੀਆਂ 4 ਸੀਟਾਂ ਉੱਤੇ ਚੋਣਾਂ ਮੁਕੰਮਲ ਹੋ ਗਈਆਂ ਹਨ ਜਿਸ ਵਿੱਚ ਮੁੱਲਾਂਪੁਰ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਸ਼ਾਮਲ ਹਨ। ਹਲਕਾ ਮੁੱਲਾਂਪੁਰ ਦਾਖਾ ਤੋਂ ਚੋਣਾਂ ਦੌਰਾਨ ਹੁਣ ਤੱਕ ਝੜਪ ਦੇ 2 ਮਾਮਲੇ ਸਾਹਮਣੇ ਆ ਗਏ ਹਨ।

ਪਹਿਲੀ ਝੜਪ ਮੁੱਲਾਂਪੁਰ ਦਾਖਾ ਵਿੱਚ ਪੈਂਦੇ ਪਿੰਡ ਗੋਰਸੀਆਂ ਕਾਦਰ-ਬਖ਼ਸ਼ ਵਿੱਚ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਹੋਈ ਅਤੇ ਦੂਜੀ ਹੁਣ ਮੁੱਲਾਂਪੁਰ ਦਾਖਾ ਦੇ ਬੂਥ ਨੰਬਰ 168, 69, 70 ਉੱਤੇ ਹੋਈ ਹੈ। ਦਰਅਸਲ ਬੂਥ ਉੱਤੇ ਅਕਾਲੀ ਦਲ ਦੇ ਬੂਥ ਏਜੰਟ ਨੇ ਪੁਲਿਸ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ।

ਅਕਾਲੀ ਦਲ ਦੇ ਏਜੰਟ ਨੇ ਕਿਹਾ ਕਿ ਉਸ ਨੂੰ ਚੋਣ ਅਧਿਕਾਰੀਆਂ ਵੱਲੋਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਗਏ ਸਨ। ਉਸ ਕੋਲ ਬਕਾਇਦਾ ਕਾਰਡ ਹਨ ਪਰ ਜਦੋਂ ਰੋਟੀ ਖਾਣ ਤੋਂ ਬਾਅਦ ਉਹ ਵਾਪਸ ਬੂਥ ਪਰਤੇ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਪੁਲਿਸ ਧੱਕਾ ਕਰ ਰਹੀ ਹੈ।

ਦੂਜੇ ਪਾਸੇ ਮੌਕੇ ਉੱਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਦਬਾਉਂਦਿਆਂ ਕਿਹਾ ਕਿ ਇੱਥੇ ਕੁਝ ਵੀ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਨੂੰ ਫੋਰਸ ਵੱਡੀ ਤਦਾਦ ਵਿੱਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬੂਥ ਏਜੰਟ ਬਦਲਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਉੱਤੇ ਚਾਰ ਵਜੇ ਤੋਂ ਬਾਅਦ ਕੋਈ ਵੀ ਬੂਥ ਏਜੰਟ ਬਦਲਿਆ ਨਹੀਂ ਜਾਵੇਗਾ।

Intro:HL..ਮੁੱਲਾਂਪੁਰ ਦਾਖਾਂ ਦੇ ਬੂਥ ਨੰਬਰ 168, 69, 70 ਚ ਹੋਇਆ ਹੰਗਾਮਾ..ਅਕਾਲੀ ਦਲ ਦੇ ਬੂਥ ਏਜੰਟ ਨੇ ਲਾਏ ਧੱਕੇਸ਼ਾਹੀ ਦੇ ਪੁਲਿਸ ਤੇ ਇਲਜ਼ਾਮ Anchor..ਮੁੱਲਾਂਪੁਰ ਦਾਖਾਂ ਦੇ ਬੂਥ ਨੰਬਰ 168, 69, 70 ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਕਾਲੀ ਦਲ ਦੇ ਬੂਥ ਏਜੰਟ ਨੇ ਪੁਲਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਉਨ੍ਹਾਂ ਕਿਹਾ ਕਿ ਰੋਟੀ ਖਾਣ ਤੋਂ ਬਾਅਦ ਜਦੋਂ ਵਾਪਸ ਪਰਤਿਆ ਤਾਂ ਸਮੁੰਦਰ ਵਾਪਿਸ ਨਹੀਂ ਚਾੜ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਅੰਦਰ ਸਿਰਫ ਕਾਂਗਰਸ ਦੇ ਏਜੰਟ ਬੈਠੇ ਸਨ..

Body:Vo..1 ਅਕਾਲੀ ਦਲ ਦੇ ਏਜੰਟ ਨੇ ਕਿਹਾ ਕਿ ਉਸ ਨੂੰ ਚੋਣ ਅਧਿਕਾਰੀਆਂ ਵੱਲੋਂ ਹੀ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਸਨ ਉਨ੍ਹਾਂ ਕੋਲ ਬਕਾਇਦਾ ਕਾਰਡ ਨੇ ਪਰ ਜਦੋਂ ਰੋਟੀ ਖਾਣ ਤੋਂ ਬਾਅਦ ਉਹ ਵਾਪਿਸ ਬੂਥ ਚ ਪਰਤੇ ਤਾਂ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ..ਉਨ੍ਹਾਂ ਕਿਹਾ ਕਿ ਪੁਲਿਸ ਧੱਕਾ ਕਰ ਰਹੀ ਹੈ.. Byte..ਬੂਥ ਏਜੰਟ, ਅਕਾਲੀ ਦਲ Vo..2 ਉਧਰ ਦੂਜੇ ਪਾਸੇ ਮੌਕੇ ਤੇ ਖੜ੍ਹੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਦਬਾਉਂਦਿਆਂ ਕਿਹਾ ਕਿ ਇੱਥੇ ਕੁਝ ਵੀ ਨਹੀਂ ਹੋਇਆ ਪਰ ਜਦੋਂ ਉਨ੍ਹਾਂ ਨੂੰ ਫੋਰਸ ਵੱਡੀ ਤਦਾਦ ਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬੂਥ ਏਜੰਟ ਬਦਲਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਕੇ ਚਾਰ ਵਜੇ ਤੋਂ ਬਾਅਦ ਕੋਈ ਵੀ ਬੂਥ ਏਜੰਟ ਬਦਲਿਆ ਨਹੀਂ ਜਾਵੇਗਾ.. Byte..ਪੁਲਿਸ ਅਧਿਕਾਰੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.