ETV Bharat / state

ਲੁਧਿਆਣਾ 'ਚ ਵੇਖਿਆ ਗਿਆ ਬੰਦ ਦਾ ਅਸਰ, ਬੈਂਕ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ - ਕੇਂਦਰੀ ਟਰੇਡ ਯੂਨੀਅਨ

ਕੇਂਦਰੀ ਟਰੇਡ ਯੂਨੀਅਨ ਵੱਲੋਂ ਸੱਦੀ ਹੜਤਾਲ ਨੂੰ ਬੈਂਕ ਮੁਲਾਜ਼ਮਾਂ ਦਾ ਵੀ ਸਾਥ ਮਿਲਿਆ। ਲੁਧਿਆਣਾ 'ਚ ਭਾਰਤ ਨਗਰ ਚੌਕ ਸਥਿਤ ਕੇਨਰਾ ਬੈਂਕ ਦੇ ਸਾਹਮਣੇ ਵੱਡੀ ਗਿਣਤੀ 'ਚ ਬੈਂਕ ਮੁਲਾਜ਼ਮ ਇਕੱਤਰ ਹੋਏ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ

bank employees
ਫ਼ੋਟੋ
author img

By

Published : Jan 8, 2020, 1:29 PM IST

ਲੁਧਿਆਣਾ: ਦੇਸ਼ ਵਿਆਪੀ ਹੜਤਾਲ 'ਚ ਬੈਂਕ ਮੁਲਾਜ਼ਮ ਵੀ ਸ਼ਾਮਲ ਹੋਏ। ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਵੱਲੋਂ ਲੁਧਿਆਣਾ 'ਚ ਕੇਂਦਰ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਮੋਦੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਨਵੀਆਂ ਚਾਲਾਂ ਚੱਲਦੀ ਰਹਿੰਦੀ ਹੈ ਅਤੇ ਹੁਣ ਨਾਗਰਿਕਤਾ ਸੋਧ ਐਕਟ ਵੀ ਇਸ ਦੇ ਤਹਿਤ ਲਾਗੂ ਕੀਤਾ ਗਿਆ। ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।

ਵੀਡੀਓ

ਇਹ ਹਨ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ
ਪੀਬੀਆਈਐੱਫ ਲੁਧਿਆਣਾ ਦੇ ਸਕੱਤਰ ਨਰੇਸ਼ ਗੌੜ ਨੇ ਦੱਸਿਆ ਕਿ ਬੈਂਕਿੰਗ ਦੇ ਖੇਤਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਗਾਂ ਦੇ ਵਿੱਚੋਂ 21000 ਘੱਟੋ-ਘੱਟ ਮਜ਼ਦੂਰੀ ਤੈਅ ਕੀਤੀ ਜਾਵੇ, ਸਾਰਿਆਂ ਲਈ ਪੈਨਸ਼ਨ ਅਤੇ ਬੋਨਸ ਦੀ ਵਿਵਸਥਾ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕੀਤਾ ਜਾਵੇ, ਬੈਂਕਾਂ ਦਾ ਨਿੱਜੀਕਰਨ ਜਾਂ ਉਨ੍ਹਾਂ ਨੂੰ ਮਰਜ ਨਾ ਕੀਤਾ ਜਾਵੇ, ਬੈਂਕ 'ਚ ਜਮ੍ਹਾ ਕਰਕੇ ਪੈਸਿਆਂ ਦੀ ਵਿਆਜ ਦਰ ਵਧਾਈ ਜਾਵੇ।

Intro:Hl..ਅਖਿਲ ਭਾਰਤੀ ਬੈਂਕ ਹੜਤਾਲ ਮੁੰਡਾ ਅਸਰ ਲੁਧਿਆਣਾ ਚ, ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਵੱਲੋਂ ਲੁਧਿਆਣਾ ਵਿਖੇ ਮੁਜ਼ਾਹਰੇ..

Anchor..ਅੱਜ ਦੇਸ਼ ਭਰ ਵਿੱਚ ਜਿੱਥੇ ਪੇਂਡੂ ਭਾਰਤ ਬੰਦ ਦਾ ਤੇ ਸੱਦਾ ਦਿੱਤਾ ਗਿਆ ਉਥੇ ਹੀ ਬੈਂਕਾਂ ਵੱਲੋਂ ਵੀ ਅੱਜ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੰਦ ਦਾ ਸੱਦਾ ਦਿੱਤਾ ਗਿਆ..ਜਿਸ ਦੇ ਚੱਲਦਿਆਂ ਲੁਧਿਆਣਾ ਵਿੱਚ ਭਾਰਤ ਨਗਰ ਚੌਕ ਕੈਨਰਾ ਬੈਂਕ ਦੇ ਸਾਹਮਣੇ ਵੱਡੀ ਕਲਾ ਚ ਬੈਂਕ ਮੁਲਾਜ਼ਮ ਇਕੱਤਰ ਹੋਏ ਅਤੇ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ...ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਮੋਦੀ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਲਈ ਨਵੀਆਂ ਚਾਲਾਂ ਚੱਲਦੀ ਰਹਿੰਦੀ ਹੈ ਅਤੇ ਹੁਣ ਨਾਗਰਿਕਤਾ ਸੋਧ ਐਕਟ ਵੀ ਇਸ ਦੇ ਤਹਿਤ ਲਾਗੂ ਕੀਤਾ ਗਿਆ...ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਫਰਮਾਈ ਜਾ ਰਹੀ..

Body:Vo..1 ਪੀ ਬੀ ਆਈ ਐੱਫ ਲੁਧਿਆਣਾ ਦੇ ਸਕੱਤਰ ਨਰੇਸ਼ ਗੌੜ ਨੇ ਦੱਸਿਆ ਕਿ ਅੱਜ ਦੇਸ਼ ਭਰ ਦੇ ਸਾਰੇ ਬੈਂਕ ਹੜਤਾਲ ਤੇ ਹੈ..ਉਨ੍ਹਾਂ ਕਿਹਾ ਕਿ ਜਾਂ ਤਾਂ ਬੈਂਕ ਬੰਦ ਨੇ ਅਤੇ ਜੋ ਖੁੱਲ੍ਹੇ ਨੇ ਉਨ੍ਹਾਂ ਦੇ ਵਿਚ ਕੰਮਕਾਜ ਪੂਰੀ ਤਰ੍ਹਾਂ ਬੰਦ ਹੈ..ਉਨ੍ਹਾਂ ਕਿਹਾ ਕਿ ਬੈਂਕਿੰਗ ਦੇ ਖੇਤਰ ਦੇ ਵਿੱਚ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਲਗਾਤਾਰ ਘੱਟ ਰਿਹਾ ਹੈ ਅਤੇ ਮੁਲਾਜ਼ਮਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ...ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਦੇ ਵਿੱਚੋਂ 21000 ਘੱਟੋ ਘੱਟ ਮਜ਼ਦੂਰੀ ਤੈਅ ਕੀਤੀ ਜਾਵੇ ਸਾਰਿਆਂ ਲਈ ਪੈਨਸ਼ਨ ਅਤੇ ਬੋਨਸ ਦੀ ਵਿਵਸਥਾ ਕੀਤੀ ਜਾਵੇ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕੀਤਾ ਜਾਵੇ..ਬੈਂਕਾਂ ਦਾ ਨਿੱਜੀਕਰਨ ਜਾਂ ਉਨ੍ਹਾਂ ਨੂੰ ਮਰਜ ਨਾ ਕੀਤਾ ਜਾਵੇ..ਬੈਂਕ ਚ ਜਮ੍ਹਾ ਕਰਕੇ ਪੈਸਿਆਂ ਦੇ ਵਿਆਜ ਦਰ ਵਧਾਈ ਜਾਵੇ..ਟਰੇਡ ਯੂਨੀਅਨ ਦੇ ਅਧਿਕਾਰਾਂ ਤੇ ਪਰਦਾ ਨਾ ਪਾਇਆ ਜਾਵੇ..ਵਰਗੀਆਂ ਕਈ ਅਹਿਮ ਮੰਗਾਂ ਨੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਵੀ ਜੰਮ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਆਪਣੀ ਭੜਾਸ ਕੱਢੀ...

Byte..ਨਰੇਸ਼ ਗੌੜ, ਸਕੱਤਰ, ਪੀ ਬੀ ਆਈ ਐੱਫ ਲੁਧਿਆਣਾ

Byte..ਪ੍ਰਦਰਸ਼ਨਕਾਰੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.