ETV Bharat / state

ਗੰਦੇ ਨਾਲੇ ਚੋਂ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ - ਲੁਧਿਆਣਾ

ਜਗਰਾਓਂ ਡਿਸਪੋਸਲ ਰੋਡ ਸ਼ਿਵਾਲਾ ਚੋਂਕ ਗੰਦੇ ਨਾਲ਼ੇ ਵਿੱਚੋਂ ਸਫ਼ਾਈ ਸੇਵਕਾਂ ਨੂੰ ਇਕ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

An atmosphere of terror as unidentified bodies were found in the sewers

author img

By

Published : Jul 15, 2021, 12:03 PM IST

ਲੁਧਿਆਣਾ: ਜਗਰਾਓਂ ਡਿਸਪੋਸਲ ਰੋਡ ਸ਼ਿਵਾਲਾ ਚੋਂਕ ਗੰਦੇ ਨਾਲ਼ੇ ਵਿੱਚੋਂ ਇਕ ਅਣਪਛਾਤੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਫ਼ਾਈ ਸੇਵਕਾਂ ਨੂੰ ਨਾਲੇ ਦੀ ਸਫ਼ਾਈ ਦੌਰਾਨ ਇਹ ਲਾਸ਼ ਮਿਲੀ ਜਿਸ ਤੋਂ ਉਨ੍ਹਾਂ ਨੇ ਆਪਣੇ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਉਸ ਤੋਂ ਬਾਅਦ ਮੌਕੇ ਤੇ ਆਡਿਸ਼ਨਲ DSP ਸਿਟੀ ਹਰਸ਼ ਪ੍ਰੀਤ ਨੇ ਮੌਕੇ ਤੇ ਪਹੁੰਚ ਗਏ। ਉਨ੍ਹਾਂ ਜਾਣਕਾਰੀ ਦਿੰਦਿਆ ਕਿਹਾ ਕਿ ਲਾਸ਼ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਸੀ ਕਿ ਇਹ ਵੀ ਨਹੀਂ ਦੱਸ ਸਕਦੇ ਕਿ ਇਹ ਔਰਤ ਦੀ ਲਾਸ਼ ਹੈ ਜਾਂ ਮਰਦ ਦੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਸ ਬਾਰੇ ਪਤਾ ਲੱਗ ਸਕੇਗਾ।

ਇਹ ਵੀ ਪੜੋ: ਮਨਾਲੀ 'ਚ ਪੰਜਾਬ ਦੇ ਸੈਲਾਨੀਆਂ ਦੀ ਬਦਮਾਸ਼ੀ, ਸੜਕ 'ਤੇ ਖੜ੍ਹ ਲਹਿਰਾਈਆਂ ਤਲਵਾਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.