ETV Bharat / state

Gold and silver prices In punjab: ਹਫਤੇ ਦੇ ਅੰਤ 'ਚ ਸੋਨੇ-ਚਾਂਦੀ ਦਾ ਰੇਟ, ਜਾਣੋ - ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 21 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਹਿਰਾਂ 'ਚ ਨਵੀਂ ਜਾਣਕਾਰੀ ਪ੍ਰਾਪਤ ਕਰਾਗੇ।

21 april gold and silver prices in punjab
Gold and silver prices In punjab: ਹਫਤੇ ਦੇ ਅੰਤ 'ਚ ਸੋਨੇ-ਚਾਂਦੀ ਦਾ ਰੇਟ, ਜਾਣੋ
author img

By

Published : Apr 23, 2022, 10:55 AM IST

ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਦੇਖਿਆ ਜਾ ਰਿਹਾ ਹੈ। ਸੋਨਾ-ਚਾਂਦੀ ਸਾਡੇ ਘਰਾਂ ਵਿੱਚ ਵਿਆਹ-ਤਿਓਹਾਰਾਂ 'ਤੇ ਖ਼ਰੀਦੀ ਜਾਣ ਵਾਲੀ ਚੀਜ਼ ਹੈ। ਇਸ ਲਈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਹੋ ਰਹੇ ਬਦਾਲਾਵਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਹਨ। ਇਸ ਸ਼ਹਿਰ ਵਿੱਚ ਸੋਨੇ ਦਾ ਵਪਾਰ ਵਧਿਆ ਹੈ ਅਤੇ ਹੋਰ ਵਪਾਰਾਂ ਵਾਂਗ ਇੱਥੇ ਸੋਨੇ ਦਾ ਵਪਾਰ ਵੀ ਹੁੰਦਾ ਹੈ।

23 april gold and silver prices in punjab
Gold and silver prices In punjab: ਇਸ ਹਫਤੇ ਦੇ ਅੰਤ 'ਚ ਸੋਨੇ-ਚਾਂਦੀ ਦਾ ਰੇਟ, ਜਾਣੋ

ਲੁਧਿਆਣਾ 'ਚ ਸੋਨੇ ਦਾ ਰੇਟ 53,120 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ੍ਹ ਨਾਲੋਂ 1,075 ਰੁਪਏ ਘੱਟ ਰੈ ਅਤੇ ਚਾਂਦੀ ਦਾ ਰੇਟ 72,600 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 4,100 ਵੱਧ ਹੈ। ਬਠਿੰਡਾ 'ਚ ਸੋਨੇ ਦਾ ਰੇਟ 52,380 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਅਤੇ ਚਾਂਦੀ ਦਾ ਰੇਟ 72,100 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 53,640 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 68,700 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 1,310 ਘੱਟ ਹੈ।

  • 23 ਅਪ੍ਰੈਲ ਸੋਨੇ ਦਾ ਰੇਟ
ਸ਼ਹਿਰਗ੍ਰਾਮਅੱਜ 24 ਕੈਰੇਟ ਸੋਨੇ ਦਾ ਰੇਟਕੱਲ੍ਹ 24 ਕੈਰੇਟ ਸੋਨੇ ਦਾ ਰੇਟਵਧੇ/ਘਟੇ
ਲੁਧਿਆਣਾ1053,12054,195 -1,075
ਬਠਿੰਡਾ1052,38054,195 -1,815
ਜਲੰਧਰ1053,64053,860 +220

ਇਹ ਵੀ ਪੜ੍ਹੋ: Petrol Diesel Price: ਜਾਣੋਂ ਆਪਣੇ ਸ਼ਹਿਰ ’ਚ ਤੇਲ ਦੀਆਂ ਕੀਮਤਾਂ

  • 23 ਅਪ੍ਰੈਲ ਚਾਂਦੀ ਦਾ ਰੇਟ
ਸ਼ਹਿਰਕਿਲੋਅੱਜ ਦਾ ਰੇਟਕੱਲ੍ਹ ਦਾ ਰੇਟਵਧੇ/ਘਟੇ
ਲੁਧਿਆਣਾ172,60068,500 +4,100
ਬਠਿੰਡਾ172,10073,300 +1,200
ਜਲੰਧਰ168,70070,010 -1,310

ETV Bharat Logo

Copyright © 2025 Ushodaya Enterprises Pvt. Ltd., All Rights Reserved.