ETV Bharat / state

ਇਸ ਭਿਆਨਕ ਬਿਮਾਰੀਆਂ ਨਾਲ 150 ਪਸ਼ੂਆਂ ਦੀ ਹੋਈ ਮੌਤ, ਜਾਣੋ ਕਿਵੇਂ... - ਪੰਜਾਬ ਸਰਕਾਰ

ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ (Death of animals) ਹੋ ਰਹੀ ਹੈ। ਜਿਸ ਕਰਕੇ ਪਸ਼ੂ ਪਾਲਕਾ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।

ਇਸ ਭਿਆਨਕ ਬਿਮਾਰੀਆਂ ਨਾਲ 150 ਪਸ਼ੂਆਂ ਦੀ ਹੋਈ ਮੌਤ, ਜਾਣੋ ਕਿਵੇਂ...

author img

By

Published : Aug 11, 2021, 3:43 PM IST

ਲੁਧਿਆਣਾ: ਇਲਾਕੇ ਦੇ ਪਿੰਡਾਂ ਚ ਮੂੰਹਖੋਰ ਦੀ ਬੀਮਾਰੀ ਫੈਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਇਸ ਬਿਮਾਰੀ ਕਾਰਨ ਬੇਰ ਕਲਾਂ ਪਿੰਡ ਵਿੱਚ ਹੀ 150 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁਕੀ ਹੈ। ਸਰਕਾਰੀ ਅੰਕੜੇ ਅਨੁਸਾਰ ਇਸ ਬਿਮਾਰੀ ਨੇ 60 ਤੋਂ ਵੱਧ ਪਸ਼ੂਆਂ ਦੀ ਜਾਨ ਲੈ ਲਈ ਹੈ। ਇੱਥੇ ਸਰਕਾਰਾਂ ਦੀ ਲਾਪਰਵਾਹੀ ਵੀ ਦੇਖਣ ਨੂੰ ਮਿਲੀ ਹੈ। ਪਹਿਲਾਂ ਤਾਂ 13 ਲੱਖ ਟੀਕੇ ਲੱਗਣ ਮਗਰੋਂ ਇਹ ਕਿਹਾ ਜਾਂਦਾ ਹੈ, ਕਿ ਇਹ ਵੈਕਸੀਨ ਠੀਕ ਨਹੀਂ ਹੈ ਅਤੇ ਹੁਣ ਬੀਮਾਰੀ ਫੈਲੀ ਤਾਂ ਪਸ਼ੂ ਪਾਲਣ ਵਿਭਾਗ ਕੋਲ ਲੋੜੀਂਦੀ ਵੈਕਸੀਨ (vaccine) ਤੱਕ ਨਹੀਂ ਹੈ।

ਇਸ ਭਿਆਨਕ ਬਿਮਾਰੀਆਂ ਨਾਲ 150 ਪਸ਼ੂਆਂ ਦੀ ਹੋਈ ਮੌਤ, ਜਾਣੋ ਕਿਵੇਂ...

ਸਰਕਾਰ ਦੀ ਇਸ ਲਾਪਰਵਾਹੀ ਕਾਰਨ ਲੋਕਾਂ ਵਿੱਚ ਕਾਫ਼ੀ ਗੁੱਸਾ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ, ਕਿ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਪਸ਼ੂ ਖਰੀਦੇ ਸਨ, ਪਰ ਅਚਾਨਕ ਮੂੰਹ ਖੋਰ ਦੀ ਬੀਮਾਰੀ ਨੇ ਪਸ਼ੂਆਂ ਦੀ ਜਾਨ ਲੈ ਲਈ।

ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਇਸ ਮੁਸ਼ਕਲ ਦੀ ਘੜੀ ਵਿੱਚ ਸਾਡੇ ਨਾਲ ਕਿਸੇ ਵੀ ਲੀਡਰ ਜਾ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਸਾਥ ਨਹੀਂ ਦਿੱਤਾ ਗਿਆ। ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦੀ ਕੋਈ ਸਾਰ ਲਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਪਸ਼ੂ ਪਾਲਣ ਵਿਭਾਗ ਹੁਣ ਟੀਕਾਕਰਨ ਲਈ ਆਇਆ ਹੈ। ਜੇਕਰ ਸਮੇਂ ਰਹਿੰਦੇ ਸਹੀ ਟੀਕੇ ਲਾਏ ਜਾਂਦੇ ਤਾਂ ਉਨ੍ਹਾਂ ਦੇ ਪਸ਼ੂਆਂ ਦੀ ਜਾਨ ਨਾ ਜਾਂਦੀ।
ਉੱਥੇ ਹੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੌਸ਼ਲ ਨੇ ਕਿਹਾ, ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਦਾ ਵੈਕਸੀਨ ਦਾ ਪ੍ਰੋਗ੍ਰਾਮ ਉਲੀਕਿਆ ਸੀ। ਜਿਸ ਵਿੱਚ ਵੈਕਸੀਨ ਦੇ ਨਾਲ ਪਸ਼ੂ ਨੂੰ ਟੈਗ ਲਾਉਣਾ ਸੀ। ਪਰ ਉਸ ਸਮੇਂ ਇਸ ਦਾ ਵਿਰੋਧ ਹੋਇਆ। ਇਸ ਮਗਰੋਂ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਸੀ।

ਉਨ੍ਹਾਂ ਨੇ ਕਿਹਾ, ਕਿ ਉਹ ਟਰਾਇਲ ‘ਚ 13 ਲੱਖ ਟੀਕੇ ਲਾਉਣ ਮਗਰੋਂ ਮਾਪਦੰਡ ਅਨੁਸਾਰ ਵੈਕਸੀਨ ਪੂਰੀ ਨਹੀਂ ਉਤਰੀ ਗਈ। ਜਿਸ ਕਾਰਨ ਪ੍ਰੋਗ੍ਰਾਮ ਠੱਪ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਵੈਕਸੀਨ ਦੇ ਨਾਲ ਪਸ਼ੂ ਨੂੰ ਟੈਗ ਜ਼ਰੂਰ ਲਗਵਾਇਆ ਜਾਵੇ।
ਇਹ ਵੀ ਪੜ੍ਹੋ:ਗੁਰਦਾਸਪੁਰ:ਕੰਟਰੋਲ ਤੋਂ ਬਾਹਰ ਹੋਣ ਦੇ ਚਲਦੇ ਖੇਤਾਂ 'ਚ ਡਿੱਗਿਆ ਡਰੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.