ETV Bharat / state

ਅਲੱਗ-ਅਲੱਗ ਮਾਮਲਿਆਂ 7 ਆਏ ਪੁਲਿਸ ਅੜਿੱਕੇ

ਫ਼ਗਵਾੜਾ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ ਵਿੱਚ ਪੰਜ ਮਾਮਲੇ ਦਰਜ ਕਰਕੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਫ਼ੋੋਟੋ
ਫ਼ੋੋਟੋ
author img

By

Published : Jan 27, 2020, 5:31 PM IST

ਫ਼ਗਵਾੜਾ: ਸਿਟੀ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ ਵਿੱਚ ਪੰਜ ਮਾਮਲੇ ਦਰਜ ਕਰਕੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਸੰਜੇ ਅਹੂਜਾ ਨਿਵਾਸੀ ਦੇਹਰਾਦੂਨ 'ਤੇ ਫਗਵਾੜਾ ਨਿਵਾਸੀ ਕ੍ਰਿਸ਼ਨ ਬਜਾਜ ਵੱਲੋਂ ਥਾਣਾ ਸਿਟੀ ਵਿੱਚ ਲਿਖਿਤ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਸੰਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸੰਜੇ ਅਹੂਜਾ ਨੇ ਅਲੱਗ-ਅਲੱਗ ਪਾਰਟੀਆਂ ਤੋਂ ਸਾਮਾਨ ਦੀ ਖ਼ਰੀਦ ਫਰੋਖਤ ਕਰਕੇ ਇੱਕੀ ਲੱਖ ਰੁਪਏ ਦੀ ਠੱਗੀ ਕੀਤੀ ਸੀ।

ਵੇਖੋ ਵੀਡੀਓ

ਐਸਐਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਵਿਸ਼ੇਸ਼ ਗਸ਼ਤ ਦੇ ਦੌਰਾਨ ਨਸ਼ੀਲੇ ਟੀਕਿਆਂ ਦੀ ਵਰਤੋਂ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਕਰੀਬ 45 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਪੁਲਿਸ ਨੇ ਕੁੱਝ ਅਜਿਦੇ ਲੋਕ ਵੀ ਨਾਮਜਦ ਕੀਤੇ ਜੋ ਕਿ ਚੋਰੀ ਮਾਮਲਿਆਂ ਵਿੱਚ ਲੋੜੀਂਦੇ ਸਨ।

ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਟੀਕਿਆਂ ਦਾ ਸੇਵਨ ਕਰਨ ਵਾਲਿਆਂ 'ਤੇ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸਦੇ ਬਾਵਜੂਦ ਜ਼ਿਆਦਾ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

Intro:ਪੁਲਿਸ ਨੇ ਕੀਤੇ ਪੰਜ ਮਾਮਲੇ ਦਰਜ ਇੱਕ ਮਾਮਲੇ ਦੇ ਵਿੱਚ ਇੱਕੀ ਲੱਖ ਦੀ ਠੱਗੀ ਕਰਨ ਵਾਲਾ ਉੱਤਰਾਖੰਡ ਨਿਵਾਸੀ ਦੀ ਗ੍ਰਿਫਤਾਰ ।Body:ਫਗਵਾੜਾ ਸਿਟੀ ਪੁਲਿਸ ਨੇ ਅਲੱਗ ਅਲੱਗ ਮਾਮਲਿਆਂ ਦੇ ਵਿੱਚ ਕੁੱਲ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਪੰਜ ਮਾਮਲੇ ਦਰਜ ਕਰਕੇ ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਪੁਲਿਸ ਵੱਲੋਂ ਇੱਕ ਆਰੋਪੀ ਸੰਜੇ ਆਹੂਜਾ ਨਿਵਾਸੀ ਦੇਹਰਾਦੂਨ ਜਿਸਦੇ ਉੱਤੇ ਕ੍ਰਿਸ਼ਨ ਬਜਾਜ ਫਗਵਾੜਾ ਨਿਵਾਸੀ ਵੱਲੋਂ ਲਿਖਿਤ ਸ਼ਿਕਾਇਤ ਥਾਣਾ ਸਿਟੀ ਦਿੱਤੀ ਗਈ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਹੈ । ਸਿਟੀ ਪੁਲੀਸ ਦੇ ਐਸਐਚਓ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਵਿਸ਼ੇਸ਼ ਗਸ਼ਤ ਦੇ ਦੌਰਾਨ ਨਸ਼ੀਲੇ ਇੰਜੈਕਸ਼ਨਾਂ ਦਾ ਪ੍ਰਯੋਗ ਕਰਨ ਵਾਲੇ ਕੁਝ ਆਰੋਪੀ ਜਿਨ੍ਹਾਂ ਦੇ ਵੱਲੋਂ ਪੰਜਤਾਲੀ ਦੇ ਕਰੀਬ ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਨੇ ਗ੍ਰਿਫਤ ਚ ਲਿਆ ਹੈ ਅਤੇ ਕੁਝ ਇਹੋ ਜਿਹੇ ਲੋਕ ਨਾਮਜ਼ਦ ਨੇ ਜਿਹੜੇ ਚੋਰੀ ਚਕਾਰੀ ਦੇ ਕੇਸਾਂ ਦੇ ਵਿੱਚ ਨਾਮਜ਼ਦ ਨੇ ਐੱਸਐੱਚਓ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕ੍ਰਿਸ਼ਨ ਬਜਾਜ ਨਿਵਾਸੀ ਫਗਵਾੜਾ ਨੇ ਇੱਕ ਲਿਖਿਤ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਕੀ ਉਸ ਦੇ ਨਾਲ ਸੰਜੇ ਅਹੂਜਾ ਨੇ ਅਲੱਗ ਅਲੱਗ ਪਾਰਟੀਆਂ ਤੋਂ ਸਾਮਾਨ ਦੀ ਖਰੀਦ ਫਰੋਖਤ ਕਰਕੇ ਇੱਕੀ ਲੱਖ ਰੁਪਏ ਦੀ ਠੱਗੀ ਕੀਤੀ ਸੀ ਉਹ ਵੀ ਸ਼ਾਮਿਲ ਹੈ । ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਬਾਈਟ:- ਓਮਕਾਰ ਸਿੰਘ ਬਰਾੜ ਐਸਐਚਓ ਸਿਟੀ ਫਗਵਾੜਾ ।Conclusion:ਪੁਲਿਸ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਇੰਜੈਕਸ਼ਨਾਂ ਦਾ ਸੇਵਨ ਕਰਨ ਵਾਲਿਆਂ ਤੇ ਪੂਰਾ ਜ਼ੋਰ ਲਗਾ ਕੇ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਉਨੇ ਹੀ ਜ਼ਿਆਦਾ ਮਾਮਲੇ ਫਿਰ ਤੋਂ ਸਾਹਮਣੇ ਆ ਰਹੇ ਨੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.