ETV Bharat / state

ਕਪੂਰਥਲਾ: ਪੁਲਿਸ ਨੇ ਟਰੈਵਲ ਏਜੰਟ ਦੇ ਮਾਲਕ ਨੂੰ ਕੀਤਾ ਕਾਬੂ - ਲੱਖਾ ਰੁਪਏ ਦੀ ਠੱਗੀ

ਮਿਲੀ ਜਾਣਕਾਰੀ ਮੁਤਾਬਿਕ ਇੱਕ ਕਨਿਕਾ ਨਾਂ ਦੀ ਮਹਿਲਾ ਨੇ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵੀਜ਼ਾ ਕੰਸਲਟੈਂਟ ਗਰੁੱਪ ਵੱਲੋਂ ਉਸਦੇ ਨਾਲ ਲੱਖਾ ਰੁਪਏ ਦੀ ਠੱਗੀ ਕੀਤੀ ਗਈ ਹੈ।

ਕਪੂਰਥਲਾ: ਪੁਲਿਸ ਨੇ ਟਰੈਵਲ ਏਜੰਟ ਦੇ ਮਾਲਕ ਨੂੰ ਕੀਤਾ ਕਾਬੂ

author img

By

Published : Jul 27, 2021, 4:38 PM IST

ਕਪੂਰਥਲਾ: ਸੂਬੇ ’ਚ ਨੌਜਵਾਨ ਪੀੜੀ ਵੱਲੋਂ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਜਿਸ ਦੇ ਚੱਲਦੇ ਕਈ ਨੌਜਵਾਨ ਫਰਜੀ ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਲੱਖਾ ਰੁਪਇਆ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਫਗਵਾੜਾ ਦੇ ਬੱਬਰ ਅਕਾਲੀ ਮਾਰਕੀਟ ਚ ਪੁਲਿਸ ਨੇ ਦਬਿਸ਼ ਦੇ ਦਿੱਤੀ ਅਤੇ ਇੱਕ ਟਰੈਵਲ ਏਜੰਟ ਨੂੰ ਆਪਣੇ ਕਾਬੂ ਚ ਲੈ ਲਿਆ।

ਕਪੂਰਥਲਾ: ਪੁਲਿਸ ਨੇ ਟਰੈਵਲ ਏਜੰਟ ਦੇ ਮਾਲਕ ਨੂੰ ਕੀਤਾ ਕਾਬੂ

ਮਿਲੀ ਜਾਣਕਾਰੀ ਮੁਤਾਬਿਕ ਇੱਕ ਕਨਿਕਾ ਨਾਂ ਦੀ ਮਹਿਲਾ ਨੇ ਪੁਲਿਸ ਨੂੰ ਲਿਖਤ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵੀਜ਼ਾ ਕੰਸਲਟੈਂਟ ਗਰੁੱਪ ਵੱਲੋਂ ਉਸਦੇ ਨਾਲ ਲੱਖਾ ਰੁਪਏ ਦੀ ਠੱਗੀ ਕੀਤੀ ਗਈ ਹੈ। ਨਾਲ ਹੀ ਉਸਨੇ ਦੱਸਿਆ ਕਿ ਉਸ ਨੂੰ ਨਾ ਤਾ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਮੋੜ ਰਿਹਾ ਹੈ। ਇਸ ਤੋਂ ਇਲਾਵਾ ਕਈ ਨੌਜਵਾਨਾਂ ਵੱਲੋਂ ਵੀ ਇਸ ਇਸ ਵੀਜ਼ਾ ਕੰਸਲਟੈਂਟ ਗਰੁੱਪ ਤੇ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੂੰ ਫਰਜੀ ਵੀਜ਼ਾ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਪੈਸੇ ਵੀ ਵਾਪਸ ਨਹੀਂ ਦਿੱਤੇ ਜਾ ਰਹੇ ਹਨ।

ਉਧਰ ਇਸ ਮਾਮਲੇ ਸਬੰਧੀ ਜਦੋਂ ਐੱਸਐੱਚਓ ਸਿਟੀ ਸੁਰਜੀਤ ਸਿੰਘ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਟਰੈਵਲ ਏਜੰਟ ਨੂੰ ਏਜੰਟ ਮੰਨਣ ਤੋਂ ਗੁਰੇਜ ਕਰਦੇ ਹੋਏ ਨਜਰ ਆਏ ਅਤੇ ਮਾਮਲੇ ’ਤੇ ਜਾਂਚ ਕੀਤੇ ਜਾਣ ਦੀ ਗੱਲ ਆਖੀ।

ਇਹ ਵੀ ਪੜੋ: ਲਾਕਡੌਨ ਨੇ ਜਾਣੋ ਕਿਸ ਚਾਰਟਡ ਅਕਾਊਂਟੈਂਟ ਨੂੰ ਬਣਾਇਆ ਕਵੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.