ETV Bharat / state

5 ਦਰਿਆਵਾਂ ਦੀ ਧਰਤੀ ਪੰਜਾਬ ਪਾਣੀ ਤੋਂ ਹੁੰਦਾ ਜਾ ਰਿਹਾ ਵਾਂਝਾ, ਵੇਖੋ ਈਟੀਵੀ ਭਾਰਤ ਦੀ ਖਾਸ ਰਿਪੋਰਟ

ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਣ ਵਾਲਾ ਪੰਜਾਬ ਅੱਗ ਪਾਣੀ ਤੋਂ ਹੀ ਵਾਂਝਾ ਹੁੰਦਾ ਨਜ਼ਰ ਆ ਰਿਹਾ ਹੈ।

5 ਦਰਿਆਵਾਂ ਦੀ ਧਰਤੀ ਪੰਜਾਬ ਪਾਣੀ ਤੋਂ ਹੁੰਦਾ ਜਾ ਰਿਹਾ ਵਾਂਝਾ

author img

By

Published : May 17, 2022, 10:21 PM IST

ਜਲੰਧਰ: ਇਕ ਸਮਾਂ ਸੀ ਜਦੋਂ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਦਰਿਆ ਲਬਾਲਬ ਪਾਣੀ ਨਾਲ ਭਰੇ ਹੁੰਦੇ ਸੀ ਅਤੇ ਇਨ੍ਹਾਂ ਦਰਿਆਵਾਂ ਵਿੱਚੋਂ ਨਿਕਲੀਆਂ ਨਹਿਰਾਂ ਦਾ ਪਾਣੀ ਸਾਰਾ ਸਾਲ ਪੰਜਾਬ ਦੇ ਪਿੰਡਾਂ ਤੱਕ ਪਹੁੰਚਦਾ ਸੀ, ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੇ ਤਿੰਨ ਮੁੱਖ ਇਲਾਕੇ ਮਾਝਾ ਮਾਲਵਾ ਦੁਆਬਾ ਦੇ ਵਿਚਕਾਰ ਸਤਲੁਜ ਤੇ ਬਿਆਸ ਦਰਿਆ ਰਹਿ ਗਿਆ ਹੈ। ਹਾਲਾਤ ਇਹ ਹੋ ਗਏ ਨੇ ਕਿ ਪੰਜਾਂ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲਾ ਪੰਜਾਬ ਅੱਗ ਪਾਣੀ ਤੋਂ ਹੀ ਵਾਂਝਾ ਹੁੰਦਾ ਨਜ਼ਰ ਆ ਰਿਹਾ ਹੈ।

ਪੱਕੀਆਂ ਨਹਿਰਾਂ ਤੇ ਸੂਏ ਇਨ੍ਹਾਂ ਵਿੱਚ ਸਿਰਫ਼ 2 ਮਹੀਨੇ ਪਾਣੀ:- ਪੰਜਾਬ ਤੇ ਤਿੰਨ ਮੁੱਖ ਹਿੱਸੇ ਮਾਝਾ ਮਾਲਵਾ ਦੁਆਬਾ ਅਤੇ ਇਨ੍ਹਾਂ ਤਿੰਨਾਂ ਹਿੱਸਿਆਂ ਦੇ ਵਿਚਕਾਰ ਸਤਲੁਜ ਅਤੇ ਬਿਆਸ ਦਰਿਆ ਇਨ੍ਹਾਂ ਦਰਿਆਵਾਂ ਵਿੱਚੋਂ ਨਿਕਲਦੀਆਂ ਨਹਿਰਾਂ ਦੇ ਭਰੋਸੇ ਪੰਜਾਬ ਦੀ ਸੱਚਾਈ ਤੇ ਪੰਜਾਬ ਦਾ ਪਾਣੀ ਬਚਾਉਣ ਦੇ ਯਤਨ ਤਾਂ ਕੀਤਾ ਜਾ ਰਿਹਾ ਹੈ, ਪਰ ਪੱਕੀਆਂ ਨਹਿਰਾਂ ਤੇ ਸੂਏ ਜਿਨ੍ਹਾਂ ਵਿੱਚ ਸਿਰਫ਼ 2 ਮਹੀਨੇ ਝੋਨੇ ਦੀ ਬਿਜਾਈ ਵੇਲੇ ਹੀ ਪਾਣੀ ਆਉਂਦਾ ਹੈ। ਇਸ ਨਾਲ ਸਾਫ਼ ਹੈ ਕਿ ਪੱਕੀਆਂ ਨਹਿਰਾਂ ਹੋਣ ਕਰਕੇ ਵੋਟਰ ਰੀਚਾਰਜਿੰਗ ਬਿਲਕੁਲ ਨਹੀਂ ਹੁੰਦਾ ਅਤੇ ਇਸ ਦੇ ਨਾਲ-ਨਾਲ ਇਨ੍ਹਾਂ ਨਹਿਰਾਂ ਵਿੱਚ ਸਿਰਫ 2 ਮਹੀਨੇ ਪਾਣੀ ਛੱਡ ਕੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਵਿੱਚ ਪਾਣੀ ਨੂੰ ਬਚਾਇਆ ਜਾ ਸਕੇ।

5 ਦਰਿਆਵਾਂ ਦੀ ਧਰਤੀ ਪੰਜਾਬ ਪਾਣੀ ਤੋਂ ਹੁੰਦਾ ਜਾ ਰਿਹਾ ਵਾਂਝਾ
5 ਦਰਿਆਵਾਂ ਦੀ ਧਰਤੀ ਪੰਜਾਬ ਪਾਣੀ ਤੋਂ ਹੁੰਦਾ ਜਾ ਰਿਹਾ ਵਾਂਝਾ

ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਥਾਂ ਸਿਰਫ਼ ਸਿਆਸਤ:- ਇਕ ਪਾਸੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਹਰ ਰਾਜਨੀਤਕ ਪਾਰਟੀ ਇਸ ਦਾ ਰਾਗ ਅਲਾਪਦੀ ਹੋਈ ਨਜ਼ਰ ਆਉਂਦੀ ਹੈ। ਜਿੱਥੇ ਇਕ ਪਾਸੇ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹਿੰਦਾ ਹੈ, ਉਧਰ ਦੂਸਰੇ ਪਾਸੇ ਪੰਜਾਬ ਵਿੱਚ ਕਾਂਗਰਸ ਸ਼ਾਸਨ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹਾਉਦੇ ਹਨ।

ਹਾਲਾਂਕਿ ਇਹ ਸਾਰੀਆਂ ਪਾਰਟੀਆਂ ਪੰਜਾਬ ਦੇ ਪਾਣੀ ਦੀ ਰਾਖੀ ਦੀ ਗੱਲ ਕਰਦੀਆਂ ਹਨ, ਪਰ ਅਸਲ ਵਿੱਚ ਇਨ੍ਹਾਂ ਰਾਜਨੀਤਿਕ ਪਾਰਟੀਆਂ ਇਹ ਗੱਲਾਂ ਸਿਰਫ਼ ਕਾਗਜ਼ਾਂ ਵਿੱਚ ਅਤੇ ਵੱਡੀਆਂ-ਵੱਡੀਆਂ ਰੈਲੀਆਂ ਅੰਦਰ ਆਪਣੇ ਸੰਬੋਧਨਾਂ ਵਿੱਚ ਹੀ ਸੁਣੀਆਂ ਜਾਂਦੀਆਂ ਹਨ। ਪੰਜਾਬ ਦੇ ਹਾਲਾਤ ਅੱਜ ਇਹ ਹੋ ਗਏ ਹਨ ਕਿ ਪੰਜਾਬ ਦੀਆਂ ਨਹਿਰਾਂ ਪੂਰੀ ਤਰ੍ਹਾਂ ਸੁੱਕੀਆਂ ਹੋਈਆਂ ਨੇ ਅਤੇ ਦਰਿਆਵਾਂ ਵਿੱਚ ਮਹਿਜ਼ ਉਨ੍ਹਾਂ ਪਾਣੀ ਦਿਖਾਈ ਦਿੰਦਾ ਹੈ, ਜੋ ਕਿਸੇ ਸਮੇਂ ਪੰਜਾਬ ਦੀਆਂ ਨਹਿਰਾਂ ਵਿੱਚ ਨਜ਼ਰ ਆਉਂਦਾ ਸੀ। ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਗੇਂਦ ਸਮਝ ਕੇ ਇਕ ਦੂਜੇ ਦੇ ਪਾਲੇ ਵਿੱਚ ਸੁੱਟ ਰਹੀਆਂ ਹਨ, ਪਰ ਅੱਜ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਇਸ ਕਿਰਦਾਰ 'ਤੇ ਲੈ ਆਈਆਂ ਹਨ ਕਿ ਪੰਜਾਬ ਕੀ ਕਿਸਾਨੀ ਇਨ੍ਹਾਂ ਪਾਣੀਆਂ ਕਰਕੇ ਖ਼ਤਰੇ ਵਿੱਚ ਪਈ ਹੋਈ ਹੈ।

ਪਾਣੀ ਦੇ ਇਸ ਸੰਕਟ ਲਈ ਸਰਕਾਰਾਂ ਜ਼ਿੰਮੇਵਾਰ:- ਪੰਜਾਬ ਵਿੱਚ ਪਾਣੀ ਦੇ ਇਸ ਸੰਕਟ ਲਈ ਪੰਜਾਬ ਦੀ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨ ਇਸ ਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਖੇਤੀ ਲਈ ਪੰਜਾਬ ਨੂੰ ਚੌਲ ਪੂਜਾ ਦੀ ਲਹਿਰਾਂ ਦੀ ਜ਼ਰੂਰਤ ਹੈ। ਸਰਕਾਰਾਂ ਪੰਜਾਬ ਵਿੱਚ ਵੱਖ-ਵੱਖ ਸੜਕਾਂ ਬਣਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਇੱਕਵਾਇਰ ਕਰਦੀਆਂ ਹਨ, ਫਿਰ ਇਹ ਸਰਕਾਰਾਂ ਪੰਜਾਬ ਵਿੱਚ ਨਹਿਰਾਂ ਬਣਾਉਣ ਲਈ ਇਸ ਸੁਵਿਧਾ ਲਈ ਜ਼ਮੀਨਾਂ ਕਿਉਂ ਇਕਵਾਇਰ ਨਹੀ ਕਰਦੀਆਂ, ਜਦਕਿ ਇਸ ਕੰਮ ਲਈ ਤਾਂ ਕਿਸਾਨ ਖ਼ੁਦ ਤਿਆਰ ਹਨ।

ਉਨ੍ਹਾਂ ਮੁਤਾਬਕ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਇਸ ਤਰ੍ਹਾਂ ਕਰਨੀ ਜ਼ਿਆਦਾ ਜ਼ਰੂਰੀ ਹੈ, ਭਾਰਤ ਸਰਕਾਰ ਇਸ ਵੱਲ ਨਹੀਂ ਜਾ ਰਹੀ ਅਤੇ ਨਾ ਹੀ ਇਸ 'ਤੇ ਕੋਈ ਪਾਲਿਸੀ ਬਣਾ ਰਹੀ ਹੈ। ਉਨ੍ਹਾਂ ਮੁਤਾਬਕ ਜੇ ਅੱਜ ਸਰਕਾਰ ਨੂੰ ਪੰਜਾਬ ਵਿੱਚ ਨਹਿਰਾਂ ਕੱਢਣ 'ਤੇ ਜ਼ੋਰ ਦੇਣ ਤਾਂ ਇਸ ਨਾਲ ਨਾ ਸਿਰਫ਼ ਪੰਜਾਬ ਦਾ ਪਾਣੀ ਰੀਚਾਰਜ ਹੋਵੇਗਾ, ਪੰਜਾਬ ਦੀ ਖੇਤੀ ਬਚੇਗੀ ਬਲਕਿ ਇਸ ਦੇ ਨਾਲ-ਨਾਲ ਪੰਜਾਬ ਦੀ ਉਸ ਬਿਜਲੀ ਨੂੰ ਵੀ ਬਚਾਇਆ ਜਾ ਸਕੇਗਾ, ਜੋ ਸੰਕਟ ਅੱਜ ਪੰਜਾਬ ਵਿੱਚ ਬਿਜਲੀ ਦਾ ਪੈਦਾ ਹੋਇਆ ਹੈ।

ਪੂਰੇ ਸਾਲ ਵਿੱਚ ਸਿਰਫ਼ ਝੋਨੇ ਦੇ ਸੀਜ਼ਨ 'ਤੇ ਆਉਂਦਾ ਹੈ, ਇਨ੍ਹਾਂ ਨਹਿਰਾਂ ਵਿੱਚ ਪਾਣੀ:- ਪੰਜਾਬ ਦੇ ਕਿਸਾਨ ਆਗੂ ਮੁਕੇਸ਼ ਚੰਦਰ ਕਹਿੰਦੇ ਨੇ ਕਿ ਇਕ ਸਮਾਂ ਹੁੰਦਾ ਸੀ, ਜਦੋਂ ਪੰਜਾਬ ਵਿੱਚ ਦਰਿਆਵਾਂ ਤੇ ਨਹਿਰਾਂ ਵਿੱਚ ਪਾਣੀ ਕਦੀ ਖ਼ਤਮ ਨਹੀਂ ਹੁੰਦਾ ਸੀ, ਪਰ ਹੁਣ ਇਹ ਨਹਿਰਾਂ ਦਾ ਪਾਣੀ ਸਿਰਫ਼ ਝੋਨੇ ਦੇ ਸੀਜ਼ਨ ਲਈ ਮਹੀਨਾ ਡੇਢ ਮਹੀਨਾ ਚਲਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਨਹਿਰਾਂ ਸਿਰਫ਼ ਸਾਲ ਵਿੱਚ ਡੇਢ ਮਹੀਨਾ ਹੀ ਚੱਲਣਗੀਆਂ, ਪੰਜਾਬ ਵਿੱਚ ਇਨ੍ਹਾਂ ਦਿਨਾਂ ਪਾਣੀ ਚਾਰਜ ਕਿਵੇਂ ਹੋਵੇਗਾ। ਮੁਕੇਸ਼ ਚੰਦਰ ਮੁਤਾਬਿਕ ਨਹਿਰਾਂ ਵਿੱਚ ਪਾਣੀ ਨੂੰ ਚੱਲਦਾ ਰੱਖਣਾ ਚਾਹੀਦਾ ਹੈ ਤਾਂ ਕਿ ਫ਼ਸਲਾਂ ਨੂੰ ਸਾਰਾ ਸਾਲ ਨਹਿਰਾਂ ਦਾ ਪਾਣੀ ਮਿਲ ਸਕੇ ਅਤੇ ਨਾਲ-ਨਾਲ ਪੰਜਾਬ ਦੀ ਧਰਤੀ ਵਿੱਚ ਇਹ 5 ਵੀ ਚਾਰਜ ਵੀ ਹੁੰਦਾ ਹੋਵੇ।

ਪੰਜਾਬ ਵਿੱਚ ਨਹਿਰਾਂ ਦਾ ਪਾਣੀ ਵੀ ਚਾਰਜ ਨਾ ਹੋਣ ਦਾ ਇਕ ਕਾਰਨ ਇਨ੍ਹਾਂ ਨਹਿਰਾਂ ਤੇ ਸੂਇਆਂ ਦਾ ਪੱਕੇ ਹੋਣਾ:- ਪੰਜਾਬ ਵਿੱਚ ਖੇਤੀ ਦੀ ਸਿੰਚਾਈ ਲਈ ਬਣਾਈਆਂ ਗਈਆਂ ਜ਼ਿਆਦਾਤਰ ਨਹਿਰਾਂ ਜਾਂ ਤਾਂ ਕਿਨਾਰਿਆਂ ਤੋਂ ਪੱਕੀਆਂ ਹਨ ਜਾਂ ਫਿਰ ਇਨ੍ਹਾਂ ਲਹਿਰਾਂ ਤੋਂ ਨਿਕਲਣ ਵਾਲੇ ਜ਼ਿਆਦਾਤਰ ਸੂਏ ਕਿਨਾਰਿਆਂ ਦੇ ਨਾਲ-ਨਾਲ ਥੱਲਿਓ ਵੀ ਪੱਕੇ ਬਣਾ ਦਿੱਤੇ ਗਏ ਹਨ। ਜਿਸ ਨਾਲ ਇਨ੍ਹਾਂ ਵਿੱਚੋਂ ਪਾਣੀ ਰੀਚਾਰਜ ਵੀ ਨਹੀਂ ਹੁੰਦਾ, ਜਦਕਿ ਅਸਲ ਵਿੱਚ ਹੋਣਾ ਇਹ ਚਾਹੀਦਾ ਹੈ ਕਿ ਨਹਿਰਾਂ ਦੇ ਕੰਢੇ ਅਤੇ ਇਨ੍ਹਾਂ ਬੇਸ ਕੱਚਾ ਰੱਖਿਆ ਜਾਵੇ ਤਾਂ ਕੀ ਇਹ ਪਾਣੀ ਧਰਤੀ ਵਿੱਚ ਸਹੀ ਤਰ੍ਹਾਂ ਰੀਚਾਰਜ ਹੁੰਦਾ ਹੋਵੇ। ਇਕ ਸਮਾਂ ਸੀ ਜਦ ਪੰਜਾਬ ਦੀਆਂ ਨਹਿਰਾਂ ਅਤੇ ਸੂਇਆਂ ਦੇ ਕੰਢੇ 'ਤੇ ਖ਼ੂਬ ਹਰਿਆਲੀ ਹੋਇਆ ਕਰਦੀ ਸੀ, ਕਿਉਂਕਿ ਇਹ ਨਹਿਰਾਂ ਤੇ ਸੂਏ ਉਸ ਵੇਲੇ ਕੱਚੇ ਹੁੰਦੇ ਸੀ। ਪਰ ਅੱਜ ਇਨ੍ਹਾਂ ਨੂੰ ਪੱਕਾ ਕਰ ਦੇਣ ਕਰਕੇ ਇਨ੍ਹਾਂ ਨਹਿਰਾਂ ਦੇ ਕੰਢਿਆਂ ਤੋਂ ਹੀ ਹਰਿਆਲੀ ਖਤਮ ਹੋ ਗਈ ਹੈ।

ਪੰਜਾਬ ਵਿੱਚ ਜਲ ਸੰਕਟ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ, ਕਿਸਾਨ ਮੁਕੇਸ਼ ਚੰਦਰ ਮੁਤਾਬਕ ਸਰਕਾਰਾਂ ਹਮੇਸ਼ਾ ਇਹ ਠੀਕਰਾ ਪੰਜਾਬ ਦੇ ਕਿਸਾਨਾਂ 'ਤੇ ਬੰਨ੍ਹ ਦਿੰਦੀਆਂ ਹਨ, ਪੰਜਾਬ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਲਈ ਵੱਧ ਪਾਲੀ ਚਾਹੁੰਦਾ ਹੈ। ਜਦੋ ਅਸਲ ਸੱਚਾਈ ਇਹ ਹੈ ਕਿ ਪੰਜਾਬ ਦੇ ਕਿਸਾਨ ਝੋਨਾ ਲਗਾਉਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਮੁਤਾਬਕ ਸਰਕਾਰ ਹੋਰ ਫ਼ਸਲਾਂ ਨੂੰ ਪ੍ਰਮੋਟ ਕਰਕੇ ਉਨ੍ਹਾਂ ਦਾ ਮੰਡੀਕਰਨ ਕਰੇ ਤਾਂ ਕੀ ਕਿਸਾਨ ਝੋਨਾ ਲਾਉਣਾ ਹੀ ਛੱਡ ਦੇਣ। ਪਰ ਅਸਲ ਵਿੱਚ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨਹੀਂ ਹਨ। ਇਹੀ ਕਾਰਨ ਹੈ ਕਿ ਅੱਜ ਹਾਲਾਤ ਇਹ ਹੋ ਗਏ ਨੇ ਕਿ ਪੰਜਾਬ ਵਿੱਚ ਨਹਿਰਾਂ ਦੇ ਅੰਦਰ ਸਾਲ 2 ਮਹੀਨੇ ਪਾਣੀ ਛੱਡਿਆ ਜਾਂਦਾ ਹੈ ਅਤੇ ਜ਼ਮੀਨੀ ਪੱਧਰ 'ਤੇ ਪਾਣੀ ਬਹੁਤ ਨੀਵਾਂ ਜਾ ਚੁੱਕਿਆ ਹੈ।

ਕਿਸਾਨ ਜ਼ਮੀਨੀ ਪਾਣੀ ਦੀ ਜਗ੍ਹਾ ਨਹਿਰੀ ਪਾਣੀ ਦਾ ਇਸਤੇਮਾਲ ਕਰਨ:- ਜੇਕਰ ਪੰਜਾਬ ਦੇ ਦੋਆਬਾ ਇਲਾਕੇ ਦੀ ਗੱਲ ਕਰੀਏ ਤਾਂ ਦੋਆਬਾ ਇਲਾਕੇ ਵਿੱਚ ਇਕ ਹੀ ਮੁੱਖ ਨਹਿਰ ,ਹੈ ਜਿਸ ਨੂੰ ਬਿਸਤ ਦੁਆਬ ਕਿਹਾ ਜਾਂਦਾ ਹੈ, ਜਲੰਧਰ ਵਿਖੇ ਬਿਸਤ ਦੁਆਬ ਦੇ ਐਗਜ਼ੀਕਿਊਟਿਵ ਇੰਜਨੀਅਰ ਦਵਿੰਦਰ ਸਿੰਘ ਦੇ ਮੁਤਾਬਕ ਬਿਸਤ ਦੋਆਬ ਪੰਜਾਬ ਦੇ ਦੋਆਬਾ ਇਲਾਕੇ ਦੀ ਮੁੱਖ ਨਹਿਰ ਹੈ, ਜੋ ਰੋਪੜ ਤੋਂ ਨਿਕਲਦੀ ਹੈ ਅਤੇ ਪੂਰਾ ਦੋਆਬਾ ਇਲਾਕਾ ਕਵਰ ਕਰਦੀ ਹੈ, ਸਤਲੁਜ ਅਤੇ ਬਿਆਸ ਨਦੀ ਦੇ ਵਿਚਕਾਰਲੇ ਇਲਾਕੇ ਨੂੰ ਸਿੰਜਾਈ ਲਈ ਪਾਣੀ ਇਹੀ ਨਹੀਂ ਮੁਹੱਈਆ ਕਰਵਾਉਂਦੀ ਹੈ।

ਉਨ੍ਹਾਂ ਮੁਤਾਬਕ ਇਸ ਨਹਿਰ ਵਿੱਚੋਂ 55 ਹੋਰ ਛੋਟੀਆਂ ਨਹਿਰਾਂ ਨਿਕਲਦੀਆਂ ਨੇ, ਇਸ ਤੋਂ ਇਲਾਵਾ ਬਿਸਤ ਦੋਆਬ ਵਿੱਚੋਂ ਇਕ ਮੇਨ ਨਹਿਰ ਤੇ 2 ਬ੍ਰਾਂਚ ਨਹਿਰਾਂ ਵੀ ਨਿਕਲਦੀਆਂ ਹਨ। ਇਹੀ ਨਹੀਂ ਇਨ੍ਹਾਂ ਵਿੱਚੋਂ 23 ਡਿਸਟ੍ਰੀਡਿਊਟਰੀਜ਼, 26 ਮਾਈਨਰ ਤੇ 3 ਸਬ ਮਾਈਨਰ ਸੂਏ ਵੀ ਨਿਕਲਦੇ ਹਨ। ਜੋਗਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਮਹਿਕਮੇ ਵੱਲੋਂ ਵੀ ਕਿਸਾਨਾਂ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਨਹਿਰੀ ਪਾਣੀ ਦਾ ਇਸਤੇਮਾਲ ਕਰਨ ਤਾਂ ਕਿ ਪੰਜਾਬ ਦੇ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।

ਅੱਜ ਜਦੋਂ ਪੰਜਾਬ ਇੱਕ ਐਸੇ ਮੋੜ 'ਤੇ ਖੜ੍ਹਾ ਹੈ, ਜਦੋਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਨੂੰ ਰੋਕ ਕੇ ਉਸ ਤੋਂ ਬਿਜਲੀ ਬਣਾ ਕੇ ਬਾਕੀ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ। ਇਸ ਨਾਲ ਪੰਜਾਬ ਨੂੰ ਨਾ ਤਾਂ ਆਪਣੀ ਖੇਤੀ ਲਈ ਸਹੀ ਪਾਣੀ ਮਿਲ ਪਾ ਰਿਹਾ ਹੈ ਅਤੇ ਨਾ ਹੀ ਲੋੜੀਂਦੀ ਬਿਜਲੀ ਉਹ ਪੰਜਾਬ ਜਿਸ ਦਾ ਨਾਂਮ ਪੰਜਾਬ ਹੀ ਪੰਜ-ਆਬ ਯਾਨੀ ਪੰਜਾਂ ਦਰਿਆਵਾਂ ਦੀ ਧਰਤੀ ਤੋਂ ਪਿਆ ਸੀ। ਅੱਜ ਖੁਦ ਸਰਕਾਰਾਂ ਦੀ ਗਲਤ ਨੀਤੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਗੇਂਦ ਬਣਾ ਕੇ ਖੇਡਣਾ ਹੌਲੀ ਹੌਲੀ ਪੰਜਾਬ ਨੂੰ ਪਾਣੀ ਤੋਂ ਵਾਂਝਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜੋ:- ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਵੱਡੇ ਮੱਗਰਮੱਛਾਂ 'ਤੇ ਹੋਵੇ ਕਾਰਵਾਈ: ਖਹਿਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.