ETV Bharat / state

ਖੇਤੀ ਕਾਨੂੰਨਾਂ ਵਿਰੁੱਧ ਗੁਰਦਾਸਪੁਰ ਤੋਂ ਦਿੱਲੀ ਤੱਕ ਦੌੜ ਲਗਾ ਰਿਹੈ ਇਹ 75 ਸਾਲਾ ਬਾਬਾ - ਦੌੜ ਲਗਾਕੇ ਖੇਤੀ ਕਾਨੂੰਨਾਂ ਰੱਦ ਕਰਵਾਉਣ

ਅਸੀਂ ਤੁਹਾਨੂੰ ਇੱਕ ਇਹੋ ਜਿਹੇ ਬਜ਼ੁਰਗ ਦੇ ਨਾਲ ਮਿਲਾਣ ਜਾ ਰਿਹੇ ਹਾਂ ਜਿਸ ਦੀ ਉਮਰ 75 ਸਾਲ ਹੈ, ਪਰ ਉਹ ਹੱਕਾਂ ਲਈ ਦੌੜ ਲਗਾਕੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਦਿੱਲੀ ਜਾ ਰਹੇ ਹਨ। ਇਸ ਬਜ਼ੁਰਗ ਦਾ ਨਾਮ ਹੈ ਹਰਭਜਨ ਸਿੰਘ ਹੈ।

ਖੇਤੀ ਕਾਨੂੰਨਾਂ ਵਿਰੁੱਧ ਗੁਰਦਾਸਪੁਰ ਤੋਂ ਦਿੱਲੀ ਤੱਕ ਦੌੜ ਲਗਾ ਰਿਹੈ ਇਹ 75 ਸਾਲਾ ਬਾਬਾ

author img

By

Published : Mar 16, 2021, 8:46 PM IST

ਜਲੰਧਰ: ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਲੋਕ ਵੱਖ-ਵੱਖ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਤੁਹਾਨੂੰ ਇੱਕ ਇਹੋ ਜਿਹੇ ਬਜ਼ੁਰਗ ਦੇ ਨਾਲ ਮਿਲਾਨ ਜਾ ਰਿਹੇ ਹਾਂ ਜਿਸ ਦੀ ਉਮਰ 75 ਸਾਲ ਹੈ, ਪਰ ਉਹ ਹੱਕਾਂ ਲਈ ਦੌੜ ਲਗਾਕੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਦਿੱਲੀ ਜਾ ਰਹੇ ਹਨ। ਇਸ ਬਜ਼ੁਰਗ ਦਾ ਨਾਂਅ ਹੈ ਹਰਭਜਨ ਸਿੰਘ ਹੈ। ਹਰਭਜਨ ਸਿੰਘ ਨੇ ਗੁਰਦਾਸਪੁਰ ਤੋਂ ਹੱਕਾਂ ਦੀ ਦੌੜ ਸ਼ੁਰੂ ਕੀਤੀ ਅਤੇ ਗੁਰਦਾਸਪੁਰ ਤੋਂ ਦੌੜਦਿਆਂ ਹੋਇਆਂ ਉਹ ਫਿਲੌਰ ਵਿਖੇ ਪੁੱਜੇ ਹਨ।

ਖੇਤੀ ਕਾਨੂੰਨਾਂ ਵਿਰੁੱਧ ਗੁਰਦਾਸਪੁਰ ਤੋਂ ਦਿੱਲੀ ਤੱਕ ਦੌੜ ਲਗਾ ਰਿਹੈ ਇਹ 75 ਸਾਲਾ ਬਾਬਾ

ਇਹ ਵੀ ਪੜੋ: ਲੰਬੇ ਸਮੇਂ ਤੋਂ ਸੋਕੇ ਦਾ ਸਾਹਮਣਾ ਕਰ ਰਹੇ ਨੇ ਚੰਗਰ ਵਾਸੀ

ਉਨ੍ਹਾਂ ਨੇ ਕਿਹਾ ਕਿ ਮੈਨੂੰ ਦੌੜਦੇ ਹੋਇਆਂ 3 ਦਿਨ ਦਾ ਸਮਾਂ ਹੋ ਗਿਆ ਹੈ ਤੇ ਉਹ ਇਸੇ ਤਰ੍ਹਾਂ ਹੀ ਦੌੜ ਕੇ ਦਿੱਲੀ ਜਾਂਦੇ ਹੋਏ ਰਸਤੇ ਵਿੱਚ ਆਉਣ ਵਾਲੇ ਲੋਕਾਂ ਨੂੰ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਜਾਗਰੂਕ ਕਰ ਰਹੇ ਹਨ ਕਿ ਉਹ ਦਿੱਲੀ ਸੰਘਰਸ਼ ’ਚ ਸ਼ਮੂਲੀਅਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਹੁਣ ਹਰ ਇੱਕ ਵਰਗ ਦੀ ਲੜਾਈ ਹੈ ਇਹ ਕਿਸੇ ਧਰਮ ਦੀ ਨਹੀਂ ਤੇ ਨਾ ਹੀ ਕਿਸੇ ਇੱਕ ਵਰਗ ਦੀ ਹੈ, ਇਹ ਲੜਾਈ ਹੁਣ ਹਰ ਇੱਕ ਵਰਗ ਦੇ ਨਾਲ ਜੁੜ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਲੜਾਈ ਤੋਂ ਉਦੋਂ ਤੱਕ ਵਾਪਸ ਨਹੀਂ ਹੋਣਗੇ ਜਦੋਂ ਤਕ ਕਿ ਉਹ ਜਿੱਤ ਨਹੀਂ ਜਾਂਦੇ ਚਾਹੇ ਇਸ ਲੜਾਈ ਨੂੰ ਕਿੰਨਾ ਕੁ ਹੀ ਕਿਉਂ ਨਾ ਸਮਾਂ ਲੱਗ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਕਈ ਸਾਡੇ ਵੀਰ ਸ਼ਹੀਦ ਹੋ ਚੁੱਕੇ ਹੋਏ ਹਨ ਅਤੇ ਕਈ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਹਨ, ਪਰ ਫਿਰ ਵੀ ਉਨ੍ਹਾਂ ਦਾ ਹੌਂਸਲਾ ਨਹੀਂ ਟੁੱਟ ਰਿਹਾ ਅਤੇ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਦੀਆਂ ਭੈਣਾਂ ਤੇ ਬੱਚੇ ਸੜਕਾਂ ’ਤੇ ਬੈਠ ਕੇ ਇਹਨਾਂ ਕਾਨੂੰਨਾਂ ਦੀ ਵਿਰੋਧ ਕਰ ਰਹੇ ਹਨ।

ਇਸ ਦੇ ਨਾਲ ਹੀ ਬੋਲਦੇ ਹੋਏ ਸੁਖਵੰਤ ਸਿੰਘ ਨੇ ਕਿਹਾ ਕਿ ਉਹ ਬਜ਼ੁਰਗ ਬਾਬੇ ਤੋਂ ਕਾਫ਼ੀ ਖ਼ੁਸ਼ ਹੋਇਆ ਅਤੇ ਉਹ ਵੀ ਉਨ੍ਹਾਂ ਦੇ ਨਾਲ ਇਸ ਦੌੜ ਵਿਚ ਸ਼ਾਮਿਲ ਹੋ ਚੁੱਕੇ ਹੋਏ ਹਨ।

ਇਹ ਵੀ ਪੜੋ: ਬੈਂਕ ਕਰਮਚਾਰੀਆਂ ਨੇ ਕੀਤੀ ਦੋ ਰੋਜਾ ਹੜਤਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.