ETV Bharat / state

ਫਿਲੌਰ ਪੁਲਿਸ ਨੇ ਛਾਪੇਮਾਰੀ ਕਰ 18 ਹਜ਼ਾਰ ਕਿ.ਗ੍ਰਾ. ਲਾਹਣ ਕੀਤੀ ਬਰਾਮਦ

ਫਿਲੌਰ ਦੇ ਪਿੰਡ ਸੰਗੋਵਾਲ ਦੇ ਨਾਲ ਲੱਗਦੇ ਦਰਿਆ ਸਤਲੁਜ ਕੰਢੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਮੌਕੇ ਤੋਂ 18 ਹਜ਼ਾਰ ਕਿਲੋਗ੍ਰਾਮ ਲਾਹੁਣ ਬਰਾਮਦ ਕੀਤੀ ਗਈ ਹੈ।

ਫਿਲੌਰ ਪੁਲਿਸ ਨੇ ਛਾਪੇਮਾਰੀ ਕਰ 18 ਹਜ਼ਾਰ ਕਿ.ਗ੍ਰਾ. ਲਾਹਣ ਕੀਤੀ ਬਰਾਮਦ
ਫਿਲੌਰ ਪੁਲਿਸ ਨੇ ਛਾਪੇਮਾਰੀ ਕਰ 18 ਹਜ਼ਾਰ ਕਿ.ਗ੍ਰਾ. ਲਾਹਣ ਕੀਤੀ ਬਰਾਮਦ
author img

By

Published : Oct 17, 2020, 8:39 PM IST

ਜਲੰਧਰ: ਕਸਬਾ ਫਿਲੌਰ ਦੀ ਬਿਲਗਾ ਪੁਲਿਸ ਨੇ ਸਤਲੁਜ ਨਦੀ ਦੇ ਕੰਢੇ ਉੱਤੇ ਛਾਪੇਮਾਰੀ ਕਰ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ, ਪਰ ਸ਼ਰਾਬ ਤਸਕਰ ਪੁਲਿਸ ਨੇ ਦੇਖਦਿਆਂ ਮੌਕੇ ਉੱਤੇ ਹੀ ਫ਼ਰਾਰ ਹੋ ਗਏ।

ਇਸ ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਨਾਲ ਮਿਲ ਕੇ ਬਿਲਗਾ ਪੁਲਿਸ ਨੇ ਮੰਡ ਇਲਾਕੇ ਦੇ ਪਿੰਡ ਸੰਗੋਵਾਲ ਦੇ ਨਾਲ ਲੱਗਦੇ ਸਤਲੁਜ ਦਰਿਆ ਕੰਢੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟੀਮ ਨਾਲ ਮਿਲ ਕੇ ਪੁਲਿਸ ਨੇ 8 ਲੋਹੇ ਦੇ ਡਰੰਮ, 45 ਤ੍ਰਿਪਾਲਾਂ ਵਿਚੋਂ 18 ਹਜ਼ਾਰ ਕਿਲੋਗ੍ਰਾਮ ਲਾਹਣ ਪ੍ਰਾਪਤ ਕੀਤੀ ਗਈ ਹੈ।

ਵੇਖੋ ਵੀਡੀਓ।

ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਉੱਤੋਂ ਫ਼ਰਾਰ ਹੋ ਗਏ। ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.