ETV Bharat / state

ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ 'ਚ ਆਕਸੀਜਨ ਨਾ ਹੋਣ ਕਾਰਨ ਮਰੀਜ਼ ਦੀ ਹੋਈ ਮੌਤ

author img

By

Published : Nov 16, 2019, 1:34 PM IST

ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ 'ਚ ਆਕਸੀਜਨ ਨਾ ਹੋਣ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ।

ਐਂਬੂਲੈਂਸ ਵਿੱਚ ਮਰੀਜ਼ ਦੀ ਮੌਤ

ਜਲੰਧਰ:ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮਰੀਜ਼ ਨੂੰ ਜਲੰਧਰ ਤੋਂ ਲੁਧਿਆਣਾ ਸ਼ਿਫਟ ਕਰਨ ਲੱਗੇ ਐਂਬੂਲੈਂਸ ਵਿੱਚ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ। ਰਿਸ਼ਤੇਦਾਰਾਂ ਨੇ ਆਰੋਪ ਲਾਇਆ ਕਿ ਐਂਬੂਲੈਂਸ ਵਿੱਚ ਖਰਾਬੀ ਸੀ ਅਤੇ ਆਕਸੀਜਨ ਵੀ ਨਹੀਂ ਆ ਰਹੀ ਸੀ।

ਵੇਖੋ ਵੀਡੀਓ

ਉੱਧਰ ਨਾਲ ਹੀ ਗਏ ਡਾਕਟਰ ਦੇ ਨਾਲ ਵੀ ਉਨ੍ਹਾਂ ਨੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਇਸ ਦਾ ਪੁਲਿਸ ਨੂੰ ਜਦੋਂ ਪਤਾ ਲੱਗਿਆ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਹਾਲਾਤ ਨੂੰ ਕੰਟਰੋਲ ਕਰ ਲਿਆ। ਇਹ ਮਰੀਜ਼ ਗੁਰਦਾਸਪੁਰ ਤੋਂ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਭਰਤੀ ਹੋਇਆ ਸੀ।

ਮਹਿੰਦਰ ਕੌਰ ਦੇ ਅਨੁਸਾਰ ਉਹ ਆਪਣੀ ਮਾਂ ਨੂੰ ਲੈ ਕੇ ਜਾ ਰਹੀ ਸੀ ਕਿ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਚੱਲ ਰਹੀ ਸੀ। ਚੌਕ ਤੱਕ ਪਹੁੰਚਦੇ ਹੀ ਉਨ੍ਹਾਂ ਦੀ ਮਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜੋ: ਸ਼੍ਰੀਲੰਕਾ ਵਿੱਚ ਈਸਟਰ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਕੌਮੀ ਚੋਣਾਂ

ਥਾਣਾ ਨੰਬਰ ਦੋ ਦੇ ਇੰਚਾਰਜ ਐੱਸਐੱਚਓ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਹਾਲੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਅਤੇ ਸ਼ਿਕਾਇਤ ਮਿਲਣ 'ਤੇ ਬਣਦੀ ਕਾਰਵਾਈ ਕਰਨਗੇ।

Intro:ਜਲੰਧਰ ਦੇ ਇੱਕ ਪ੍ਰਾਈਵੇਟ ਹਾਸਪਿਟਲ ਵਿੱਚ ਮਰੀਜ਼ ਨੂੰ ਲੁਧਿਆਣਾ ਸ਼ਿਫਟ ਕਰਨ ਲੱਗੇ ਐਂਬੂਲੈਂਸ ਵਿੱਚ ਉਸ ਦੀ ਮੌਤ ਹੋ ਜਾਣ ਤੇ ਉਸ ਦੇ ਰਿਸ਼ਤੇਦਾਰਾਂ ਨੇ ਕੀਤਾ ਹੰਗਾਮਾ। ਰਿਸ਼ਤੇਦਾਰ ਨੇ ਆਰੋਪ ਲਾਇਆ ਕਿ ਐਂਬੂਲੈਂਸ ਵਿੱਚ ਖਰਾਬੀ ਸੀ ਅਤੇ ਆਕਸੀਜਨ ਵੀ ਨਹੀਂ ਆ ਰਹੀ ਸੀ ਜਦਕਿ ਨਾਲ ਗਏ ਡਾਕਟਰ ਨੇ ਆਪਣੇ ਨਾਲ ਮਾਰਕੀਟ ਦਾ ਇਲਜ਼ਾਮ ਲਾਇਆ ਹੈ ਪੁਲਿਸ ਨੇ ਫਿਲਹਾਲ ਮੌਕਾ ਸੰਭਾਲਿਆ ਹੈ।Body:ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬਾਹਰ ਅੱਜ ਮਰੀਜ਼ ਦੇ ਰਿਸ਼ਤੇਦਾਰਾਂ ਨੇ ਉਸ ਦੀ ਮੌਤ ਹੋ ਜਾਣ ਤੇ ਹੰਗਾਮਾ ਕੀਤਾ ਅਤੇ ਐਂਬੂਲੈਂਸ ਖਰਾਬ ਹੋਣ ਦੇ ਕਾਰਨ ਮਰੀਜ਼ ਦੀ ਹੋਈ ਮੌਤ ਦਾ ਆਰੋਪ ਲਗਾਇਆ ਹੈ ਉਧਰ ਨਾਲ ਹੀ ਗਏ ਡਾਕਟਰ ਦੇ ਨਾਲ ਵੀ ਉਨ੍ਹਾਂ ਨੇ ਮਾਰਕੁੱਟ ਦਾ ਆਰੋਪ ਲਾਇਆ ਹੈ। ਇਸ ਦਾ ਪੁਲਿਸ ਨੂੰ ਜਦੋਂ ਪਤਾ ਲੱਗਿਆ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਹਾਲਾਤ ਨੂੰ ਕੰਟਰੋਲ ਕਰ ਲਿਆ ਇਹ ਮਰੀਜ਼ ਗੁਰਦਾਸਪੁਰ ਤੋਂ ਦਿਲ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਭਰਤੀ ਹੋਇਆ ਸੀ ਮਹਿੰਦਰ ਕੌਰ ਦੇ ਅਨੁਸਾਰ ਉਨ੍ਹਾਂ ਦੀ ਮਾਂ ਨੂੰ ਲੈ ਕੇ ਜਾ ਰਹੀ ਸੀ ਕਿ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਚੱਲ ਰਹੀ ਸੀ। ਚੌਕ ਤੱਕ ਪਹੁੰਚਦੇ ਹੀ ਉਨ੍ਹਾਂ ਦੀ ਮਾਂ ਨੇ ਦਮ ਤੋੜ ਦਿੱਤਾ ਥਾਣਾ ਨੰਬਰ ਦੋ ਦੇ ਇੰਚਾਰਜ ਐੱਸ ਐੱਚ ਓ ਮੌਕੇ ਤੇ ਪੁੱਜ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਹਾਲੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਅਤੇ ਸ਼ਿਕਾਇਤ ਮਿਲਣ ਤੇ ਉਹ ਬਣਦੀ ਕਾਰਵਾਈ ਕਰਨਗੇ।

ਬਾਈਟ: ਮਹਿੰਦਰ ਕੌਰ ( ਮ੍ਰਿਤਕ ਮਰੀਜ਼ ਦੀ ਮਾਂ )

ਬਾਈਟ: ਇੰਸਪੈਕਟਰ ਰਾਜੇਸ਼ ਸਿੰਘ ( ਐੱਸ ਐੱਚ ਓ ਥਾਣਾ ਨੰਬਰ ਦੋ ਜਲੰਧਰ )Conclusion:ਫਿਲਹਾਲ ਪੁਲਿਸ ਦੇ ਅਨੁਸਾਰ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਦੇਣ ਦੇ ਕਾਰਨ ਕੁਝ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕੋਈ ਸ਼ਿਕਾਇਤ ਕਰੇਗਾ ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.